Sukhdeep Singh Dhaliwal

Sukhdeep Singh Dhaliwal BARNALA , CHANDIGARH

28 july Marryland resort barnala 11 am BJP Punjab BJP - Bharatiya Janata Party Manthri Srinivasulu Kewal Singh Dhillon R...
27/07/2026

28 july
Marryland resort barnala
11 am
BJP Punjab BJP - Bharatiya Janata Party Manthri Srinivasulu Kewal Singh Dhillon Raman jawandha Raman Jawandha

09/05/2026

--------- ਚੌਥੀ ਜਾਗਰੂਕਤਾ ਮਿਲਣੀ------ ਬਰਨਾਲਾ -----

ਮੁੱਖ ਮੰਤਰੀ ਸਾਬ ਕਿਸ (ਯੁੱਧ ਨਸ਼ਿਆ ਵਿਰੁੱਧ) ਦੀ ਦਿਨ ਰਾਤ ਗੱਲ ਕਰਦੇ ਹੋ
ਮਾਵਾਂ ਕਹਿ ਰਹੀਆ ,ਕੀ ਕਰਨਾ ਅਸੀ ਪੈਸੇ ਦਾ ? ਜੇ ਸਾਡੇ ਜਵਾਕ ਚਿੱਟੇ ਨਾਲ ਮਰ ਰਹੇ ਨੇ
ਕਿੱਥੇ ਗਏ ਉਹ ਵੱਡੇ ਵੱਡੇ ਵਾਅਦੇ ਜੋ ਤੁਸੀ 2022 ਤੋ ਪਹਿਲਾ ਕੀਤੇ ਸੀ ?

ਲੋਕ ਉਡੀਕ ਰਹੇ ਨੇ ਤੁਹਾਨੂੰ ਜਾ ਉਹ ਵੀ ਪ੍ਰੋਟੋਕੋਲ ਦਾ ਹਿੱਸਾ ਬਣ ਕੇ ਰਹਿ ਗਏ ਨੇ

Fateh Jung Singh Bajwa Ravneet Singh Bittu Amit Shah Ajay Jamwal BJP Punjab Ashwani Sharma Manthri Srinivasulu Bharatiya Janata Party (BJP) Sunil Jakhar Narendra Modi Nitin Gadkari Nitin Nabin Anurag Singh Thakur Nayab Saini Dayal Sodhi Kewal Singh Dhillon Parminder Singh Brar Tarun Chugh Karanjot Singh Yadwinder Shunti

19/04/2026

--------- ਪਹਿਲੀ ਮਿਲਣੀ--------
ਮੋਦੀ ਸਰਕਾਰ ਦੇ ਕੀਤੇ ਕੰਮਾ ਨੂੰ ਘਰ ਘਰ ਤੱਕ ਲੈਕੇ ਜਾਵਾਂਗੇ

ਭੈਣਾ ਭਰਾਵਾ ਦੇ ਸਾਥ ਦੀ ਅਤੇ ਬਜੁਰਗਾ ਦੇ ਆਸ਼ੀਰਵਾਦ ਦੀ ਲੋੜ ਹੈ

ਪਹਿਲੀ ਜਾਗਰੂਕਤਾ ਮਿਲਣੀ ਆਪਣਿਆ ਤੋ ਸੁਰੂ ਕੀਤੀ, ਗੱਲਾਂ ਬਾਤਾਂ ਸਾਂਝੀਆਂ ਕੀਤੀਆ

2 3 ਸਵਾਲ ਪੁੱਛੇ ਗਏ
ਓਨਾ ਦਾ ਜਵਾਬ ਦਿੱਤਾ

ਪੂਰੀ ਗੱਲਬਾਤ ਯੂ ਟਿਊਬ ਤੇ ਸਾਂਝੀ ਕਰਾਂਗੇ ਜਲਦੀ

------  ਜਾਗਰੂਕਤਾ ਮਿਲਣੀ      ---------ਛੇਤੀ ਹੀ ਪਹਿਲੀ ਮਿਲਣੀ ਫੁੱਲ ਗੱਲਬਾਤ ਨਾਲ ਤੁਹਾਡੇ ਸਾਰਿਆ ਨਾਲ ਸਾਂਝੀ ਕਰਾਂਗੇ ਪੰਜਾਬ ਨਾਲ ਹੁਣ ਤੱਕ...
17/04/2026

------ ਜਾਗਰੂਕਤਾ ਮਿਲਣੀ ---------
ਛੇਤੀ ਹੀ ਪਹਿਲੀ ਮਿਲਣੀ ਫੁੱਲ ਗੱਲਬਾਤ ਨਾਲ ਤੁਹਾਡੇ ਸਾਰਿਆ ਨਾਲ ਸਾਂਝੀ ਕਰਾਂਗੇ

ਪੰਜਾਬ ਨਾਲ ਹੁਣ ਤੱਕ ਕੀ ਕੁਝ ਹੋਇਆ ਤੁਹਾਡੇ ਸਾਹਮਣੇ ਲਿਆ ਸਕੀਏ , ਕਿਵੇ ਝੂਠੇ ਲਾਰੇ, ਝੂਠੇ ਵਾਅਦੇ ਕੀਤੇ ਗਏ ਤੇ ਫਿਰ u-turn

ਜੈ ਮਾਤਾ ਦੀ ਮਾਤਾ ਦੀ ਚੌਕੀ  ਰਾਜੂ ਚੌਧਰੀ ਜੀ ਦੇ ਮੁਹੱਲੇ ਭਗਤ ਰਾਮ ਜੋਸ਼ੀ ਵਾਲੀ ਗਲੀ ਵਿੱਚ ਹਾਜਰੀ ਲਗਾ ਕੇ ਮਾਤਾ ਜੀ ਦਾ ਆਸ਼ੀਰਵਾਦ ਲਿਆ…….    ...
11/04/2026

ਜੈ ਮਾਤਾ ਦੀ
ਮਾਤਾ ਦੀ ਚੌਕੀ
ਰਾਜੂ ਚੌਧਰੀ ਜੀ ਦੇ ਮੁਹੱਲੇ ਭਗਤ ਰਾਮ ਜੋਸ਼ੀ ਵਾਲੀ ਗਲੀ ਵਿੱਚ ਹਾਜਰੀ ਲਗਾ ਕੇ ਮਾਤਾ ਜੀ ਦਾ ਆਸ਼ੀਰਵਾਦ ਲਿਆ…….

Manthri Srinivasulu Manthri Srinivasulu FatehJung Bajwa Team Ravneet Singh Bittu Sunil Jakhar Ashwani Sharma

Address

Barnala
148101

Website

Alerts

Be the first to know and let us send you an email when Sukhdeep Singh Dhaliwal posts news and promotions. Your email address will not be used for any other purpose, and you can unsubscribe at any time.

Shortcuts

Share