ਮੁੱਦੇ ਬਰਨਾਲੇ ਦੇ

ਮੁੱਦੇ ਬਰਨਾਲੇ ਦੇ Contact information, map and directions, contact form, opening hours, services, ratings, photos, videos and announcements from ਮੁੱਦੇ ਬਰਨਾਲੇ ਦੇ, Social service, Barnala.
(1)

ਹਰ ਨਵੇਂ ਮੁੱਦੇ ਨੂੰ ਸਭ ਤੋਂ ਪਹਿਲਾ ਦੇਖਣ ਲਈ ਸਾਡੇ ਪੇਜ਼ "ਮੁੱਦੇ ਬਰਨਾਲੇ ਦੇ" ਨੂੰ ਫੌਲੋ ਕਰੋ ਜੀ
ਸਾਡੇ ਇੰਸਟਾਗ੍ਰਾਮ ਚੈਨਲ ਨੂੰ ਵੀ ਫੌਲੋ ਕਰੋ https://www.instagram.com/muddebarnalede?igsh=YzkydTczdnd3dnRk

07/09/2026

ਹੰਡਿਆਇਆ ਪੰਚਾਇਤ ਘਰ ਦੇ ਬਾਹਰ ਸਫਾਈ ਸੇਵਕਾਂ ਨੇ ਲਗਾਇਆ ਕੂੜੇ ਦਾ ਢੇਰ ਦੇਖੋ ਵੀਡੀਓ

06/09/2026

ਬਰਨਾਲਾ ਦੇ ਵਿੱਚ ਦਿਨ ਦਿਹਾੜੇ ਲੁੱਟਾ ਖੋਹਾ ਦੀਆਂ ਵਾਰਦਾਤਾਂ ਵੱਧ ਰਹੀਆਂ
#ਬਰਨਾਲਾ

Breaking: ਪੰਜਾਬ ਕਾਂਗਰਸ ਚ ਵੱਡਾ ਫੇਰ ਬਦਲ ਭੁਪੇਸ਼ ਬਗੇਲ ਦੀ ਕੀਤੀ ਛੁੱਟੀ ਸਚਿਨ ਪਾਇਲਟ ਨੂੰ ਲਾਇਆ ਇੰਚਾਰਜ
05/09/2026

Breaking: ਪੰਜਾਬ ਕਾਂਗਰਸ ਚ ਵੱਡਾ ਫੇਰ ਬਦਲ ਭੁਪੇਸ਼ ਬਗੇਲ ਦੀ ਕੀਤੀ ਛੁੱਟੀ ਸਚਿਨ ਪਾਇਲਟ ਨੂੰ ਲਾਇਆ ਇੰਚਾਰਜ

ਰਾਜਨੀਤੀ ਤੋਂ ਉੱਪਰ ਉੱਠ ਧਾਰਮਿਕ ਪ੍ਰੋਗਰਾਮ ਤੇ ਇਕੱਠੇ  ਦਿਖਾਈ ਦਿੱਤੇ ਸਿਆਸੀ ਆਗੂ    #ਬਰਨਾਲਾ
05/09/2026

ਰਾਜਨੀਤੀ ਤੋਂ ਉੱਪਰ ਉੱਠ ਧਾਰਮਿਕ ਪ੍ਰੋਗਰਾਮ ਤੇ ਇਕੱਠੇ ਦਿਖਾਈ ਦਿੱਤੇ ਸਿਆਸੀ ਆਗੂ
#ਬਰਨਾਲਾ

05/09/2026

ਜਿੱਥੇ ਲੁੱਕ ਕੇ ਨਸ਼ੇੜੀ ਕਰਦੇ ਸੀ ਨਸ਼ਾ ਉੱਥੇ ਬਰਨਾਲਾ ਪੁਲਿਸ ਨੇ ਕੀਤੀ ਸਫਾਈ

05/09/2026

ਬਾਬਾ ਸ਼੍ਰੀ ਨੰਦ ਰਾਮ ਜੀ ਦੀ ਸਮਾਧ ਖੁੱਡੀ ਕਲਾਂ ਦੇ ਕਰੋ ਦਰਸ਼ਨ

04/09/2026

ਤਮਾਸ਼ਾ ਤੇ ਲੜਾਈ ਵੇਖਣ ਲਈ ਹਜ਼ਾਰਾਂ ਉਂਗਲਾਂ ਉੱਠ ਜਾਂਦੀਆਂ ਨੇ,
ਪਰ ਕਿਸੇ ਮਾਸੂਮ ਦੀ ਜ਼ਿੰਦਗੀ ਬਚਾਉਣ ਲਈ ਇੱਕ 'ਸ਼ੇਅਰ' ਦਾ ਬਟਨ ਵੀ ਭਾਰੀ ਲੱਗਦਾ ਹੈ।

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੋ ਇਕ ਦਿਨ ਪਹਿਲਾ ਬਰਨਾਲ਼ਾ ਵਿੱਖੇ ਗੀਤਾ ਭਵਨ ਮੰਦਿਰ ਵੱਲੋਂ ਕੱਢੀ ਗਈ ਪ੍ਰਭਾਤ ਫੇਰੀ ਦਾ ਸ਼ਹਿਰ ਵਿੱਚ ਜਗ੍ਹਾ-ਜਗ੍ਹ...
04/09/2026

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੋ ਇਕ ਦਿਨ ਪਹਿਲਾ ਬਰਨਾਲ਼ਾ ਵਿੱਖੇ ਗੀਤਾ ਭਵਨ ਮੰਦਿਰ ਵੱਲੋਂ ਕੱਢੀ ਗਈ ਪ੍ਰਭਾਤ ਫੇਰੀ ਦਾ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸਵਾਗਤ ਕੀਤਾ ਗਿਆ ਉਥੇ ਹੀ ਕੱਚਾ ਕਾਲਜ ਰੋਡ ਉੱਪਰ ਭਗਵਾਨ ਸ੍ਰੀ ਵਾਲਮੀਕਿ ਮੰਦਰ ਦੇ ਨੇੜੇ ਗਊ ਪੁੱਤਰ ਸੈਨਾ ਪੰਜਾਬ ਅਤੇ ਵਿਸ਼ਵ ਹਿੰਦੂ ਪਰਿਸ਼ਦ ਨੇ ਸਾਂਝੇ ਤੌਰ ਤੇ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਨਾਲ ਲੈ ਕੇ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ ਅਤੇ ਕ੍ਰਿਸ਼ਨ ਭਗਤ ਢੋਲ ਨਗਾੜੇ ਅਤੇ ਬੈਂਡ ਬਾਜਿਆਂ ਦੀ ਥਾਪ ਤੇ ਨੱਚਦੇ ਟੱਪਦੇ ਹੋਏ ਸੈਂਕੜਿਆਂ ਦੀ ਗਿਣਤੀ ਵਿਚ ਹਾਜ਼ਰ ਸਨ ਇਸ ਮੌਕੇ ਵਿਹਿਪ ਦੇ ਸੂਬਾ ਆਗੂ ਵਿਜੈ ਮਾਰਵਾੜੀ ਦੀ ਅਗਵਾਈ ਵਿੱਚ ਗਊ ਪੁੱਤਰ ਸੇਨਾ ਅਤੇ ਵਿਹਿਪ ਦੇ ਸਾਰੇ ਅਧਿਕਾਰੀਆਂ ਦੇ ਨਾਲ ਅਰੋੜ ਵੰਸ ਸਭਾ ਦੇ ਮੁੱਖੀ ਵਿਵੇਕ ਸਿੰਧਵਾਨੀ, ਰੇਸ਼ਮ ਦੂਆ, ਸੁਭਾਸ਼ ਦੂਆ, ਭੂਸ਼ਣ ਕੁਮਾਰ, ਨਿਰਮਲ ਕੁਮਾਰ, ਡਾਕਟਰ ਰਾਕੇਸ਼ ਪੁੰਜ, ਅਵਤਾਰ ਸਿੰਘ ਫਰਵਾਹੀ, ਬਲਜਿੰਦਰ ਸਿੰਘ ਚੌਹਾਨ ਸਤਪਾਲ ਗਰਗ ਤਪੇ ਵਾਲੇ, ਸੁਰਿੰਦਰ ਗੋਇਲ,ਸ਼੍ਰੀ ਖਾਟੂ ਸ਼ਿਆਮ ਮੰਦਰ ਮਹੇਸ਼ ਨਗਰ ਤੋਂ ਜੀਵਨ ਮਿੱਤਲ, ਸੁਨੀਲ ਕੁਮਾਰ , ਸ੍ਰੀ ਨੈਣਾ ਦੇਵੀ ਲੰਗਰ ਟਰੱਸਟ ਤੋਂ ਪ੍ਰਧਾਨ ਸਤਪਾਲ ਸੱਤਾ, ਹਰੀ ਚੰਦ, ਪ੍ਰੇਮ ਕੁਮਾਰ ,ਜਤਿੰਦਰ ਪਾਲ,ਜੋਨੀ ਗਰਗ, ਅਤੇ ਐਡਵੋਕੇਟ ਚੇਤਨ ਸ਼ਰਮਾ , ਨਰਿੰਦਰ ਚੌਧਰੀ, ਨਿਰਾਲੇ ਬਾਬਾ ਮੰਦਰ ਤੋ ਸੰਜੂ ਜੀ, ਰਣਜੀਤ ਸਿੰਘ ਭੰਮ, ਸ੍ਰੀ ਮਹਾ ਸ਼ਕਤੀ ਕਲਾਮੰਦਰ ਦੇ ਪ੍ਰਧਾਨ ਜਿੰਮੀ ਮਿੱਤਲ , ਕੈਸ਼ੀਅਰ ਸ਼ਮੀ ਸਿੰਗਲਾ, ਪ੍ਰਦੀਪ ਲਾਇਲਪੁਰੀਆਂ,ਇੰਦਰਪਾਲ ਗਰਗ, ਨੈਲਸਨ ਦਾਦੂ, ਰਕੇਸ਼ ਪਿੰਟਾ, ਉਮੰਗ ਮਿੱਤਲ , ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਆਗੂ ਜਤਿੰਦਰ ਜਿਮੀ,ਅਗਰਵਾਲ ਸਭਾ ਦੇ ਮਹਿਲਾ ਵਿੰਗ ਦੀ ਪ੍ਰਧਾਨ ਬਬੀਤਾ ਜਿੰਦਲ, ਰਾਕੇਸ਼ ਜਿੰਦਲ ਸੁਰੇਸ਼ ਕੁਮਾਰ , ਰੰਜਨਾ ਰਾਣੀ,ਭਾਰਤੀ ਜਨਤਾ ਪਾਰਟੀ ਤੋਂ ਸੰਦੀਪ ਜੇਠੀ, ਮੀਰਾ ਲਕਸ਼ਮੀ, ਮੰਗਤ ਰਾਏ ਉਪਲ, ਕਾਨਤਾ ਰਾਣੀ ਉੱਪਲ ਅਤੇ ਗਊ ਪੁੱਤਰ ਸੇਨਾ ਦੇ ਪੰਜਾਬ ਪ੍ਰਧਾਨ ਗਰਵਿਤ ਗੋਇਲ ਵੀ ਆਪਣੇ ਸਾਥੀਆਂ ਆਦਿ ਨੇ ਰਲ ਮਿਲ ਕੇ ਗਊ ਪੁੱਤਰ ਸੇਨਾ ਅਤੇ ਵਹਿਪ ਵੱਲੋਂ ਸਾਂਝੇ ਤੌਰ ਤੇ ਤਿਆਰ ਕਰਵਾਏ ਗਏ ਸੇਵਾ ਰਤਨ ਸਨਮਾਨ ਪੱਤਰ ਅਤੇ ਸਿਰੋਪਾ ਦੇ ਕੇ ਗੀਤਾ ਭਵਨ ਦੇ ਪ੍ਰਧਾਨ ਰਾਜੇਸ਼ ਕਾਂਸਲ ਜੀ ਦੀ ਅਗਵਾਈ ਵਿੱਚ ਕੱਢੀ ਜਾ ਰਹੀ ਪ੍ਰਭਾਤ ਫੇਰੀ ਮੌਕੇ ਗੀਤਾ ਭਵਨ ਟਰਸਟ ਦੇ ਸਾਰੇ ਟਰਸਟੀਆਂ ਅਤੇ ਮੈਂਬਰਾਂ ਦਾ ਸੇਵਾ ਰਤਨ ਸਨਮਾਨ ਪੱਤਰ ਦੇ ਕੇ ਸਨਮਾਨ ਕੀਤਾ ਅਤੇ ਸ਼ੋਭਾ ਯਾਤਰਾ ਵਿੱਚ ਠਾਕੁਰ ਜੀ ਦੀ ਪੂਜਾ ਕਰਨ ਤੋਂ ਬਾਅਦ ਭਗਤਾਂ ਨੂੰ ਪ੍ਰਸ਼ਾਦ ਵੰਡ ਕੇ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਸ੍ਰੀ ਕ੍ਰਿਸ਼ਨ ਭਗਤ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

04/09/2026

ਖੁੱਡੀ ਕਲਾਂ ਚ ਇਤਿਹਾਸਿਕ ਸਮਾਧ ਦੀ ਸੁਣੋਂ ਕਿ ਹੈ ਅਸਲ ਮੱਹਤਤਾ

Address

Barnala
148101

Website

Alerts

Be the first to know and let us send you an email when ਮੁੱਦੇ ਬਰਨਾਲੇ ਦੇ posts news and promotions. Your email address will not be used for any other purpose, and you can unsubscribe at any time.

Shortcuts

Share

Category