Gagandeep Gill

Gagandeep Gill John_ 3:16
GOD BLESS YOU All Brother's & Sister's

International Full Gospel Church

"For God so loved the world, that he gave his only begotten Son, that whosoever believeth in him should not perish, but have everlasting life".

ਪ੍ਰਭੂ ਦੇ ਦਾਸ ਅਤਿ ਸਤਿਕਾਰ ਯੋਗ ਪਾਸਟਰ Jakab Masih ਜੀ ਦੇ ਮੌਤ ਦੀ ਖ਼ਬਰ ਸੁਣ ਮਨ ਨੂੰ ਬਹੁਤ ਦੁੱਖ ਹੋਇਆ ਪ੍ਰਭੂ ਓਹਨਾਂ ਨੂੰ ਆਪਣੇ ਚਰਨਾਂ ਵਿਚ ...
27/04/2026

ਪ੍ਰਭੂ ਦੇ ਦਾਸ ਅਤਿ ਸਤਿਕਾਰ ਯੋਗ ਪਾਸਟਰ Jakab Masih ਜੀ ਦੇ ਮੌਤ ਦੀ ਖ਼ਬਰ ਸੁਣ ਮਨ ਨੂੰ ਬਹੁਤ ਦੁੱਖ ਹੋਇਆ ਪ੍ਰਭੂ ਓਹਨਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ 🙏

Thanks for being a top engager and making it on to my weekly engagement list! 🎉 Jaswinder Kaur, Karan Gill, Vijay Pastor...
23/04/2026

Thanks for being a top engager and making it on to my weekly engagement list! 🎉 Jaswinder Kaur, Karan Gill, Vijay Pastor, Rattanlal Gill

18/04/2026

ਜਿਲਾ ਗੁਰਦਾਸਪੁਰ ਦੇ ਕਿ੍ਸਚਿਆਨ ਜਿੰਨੇ ਵੀ ਮਸੀਹ ਆਗੂ ਮੌਜੂਦਾ ਸਰਕਾਰ ਵਿੱਚ ਸੰਵਿਧਾਨਿਕ ਅਹੁਦੇ ਤੇ ਹਨ ਦੱਸਿਓ ਤੁਹਾਡੀ ਸਰਕਾਰ ਨੇ ਕਿ੍ਸਚਿਆਨ ਦੇ ਲਈ ਕੀ ਕੀਤਾ
ਆਪ ਸਰਕਾਰ ਦੀ ਇੱਕ ਵੀ ਪ੍ਰਾਪਤੀ ਦੱਸ ਦਾਉ ਮਸੀਹਾ ਲੋਕਾਂ ਲਈ

13/04/2026

ਅੱਜ ਅਗਾਪੇ ਪਾਸਟਰ ਦੇ ਬੋਰਡ ਮੈਂਬਰਾਂ ਨੇ ਐਸ ਐਸ ਪੀ ਅੰਮ੍ਰਿਤਸਰ ਨਾਲ ਮੀਟਿੰਗ ਕੀਤੀ। ਪਾਸਟਰ ਸੁਖਵਿੰਦਰ ਰਾਜਾ ਦੇ ਮਾਮਲੇ ਨੂੰ ਬੜੇ ਗੰਭੀਰ ਚਿੰਤਾ ਕਰਦੇ ਹੋਏ ਇਸ ਮਸਲੇ ਤੇ ਹਰ ਪੱਖੋਂ ਨਾਲ ਖੜਦੇ ਹੋਏ ਅਤੇ ਸਾਥ ਦਿੰਦੇ ਹੋਏ ਅਗਾਪੇ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਵਿਜੇ ਮਸੀਹ ਪ੍ਰਧਾਨ ਪਾਸਟਰ ਗਗਨਦੀਪ ਗਿੱਲ ਵਰਲਡ ਕ੍ਰਿਸਟਲ ਫੋਕਸ ਕਮੇਟੀ ਦੇ ਨੈਸ਼ਨਲ ਚੇਅਰਮੈਨ ਸ੍ਰੀ ਜੋਨ ਕੋਟਲੀ ਜੀ ਪਾਸਟਰ ਹੀਰਾ ਮਸੀਹ ਪਾਸਟਰ ਸਰਦਾਰ ਮਸੀਹ ਪਾਸਟਰ ਸੁਖਵਿੰਦਰ ਰਾਜਾ ਜੀ ਦੇ ਨਾਲ ਖੜੇ ਹਾਂ ਤੇ ਹਰ ਪੱਖੋਂ ਮਦਦ ਕਰਾਂਗੇ ਅਤੇ ਵਿਰੋਧੀਆਂ ਦਾ ਡਟ ਕੇ ਸਾਹਮਣਾ ਕਰਾਂਗੇ

11/04/2026

ਪਾਸਟਰ ਸੁਖਵਿੰਦਰ ਰਾਜ ਦੇ ਉੱਤੇ ਹੋਏ ਹਮਲੇ ਦੇ ਬਾਰੇ ਸਾਰੀ ਜਾਣਕਾਰੀ ਲਈ ਤੇ ਮੇਰੇ ਨਾਲ ਅਗਾਪੇ ਪਾਸਟਰ ਐਸੋਸੀਏਸ਼ਨ ਬਟਾਲਾ ਦੀ ਪੂਰੀ ਟੀਮ ਮੌਜੂਦ ਰਹੀ ਅਤੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਕਿ ਇਹੋ ਜਿਹੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਹਰ ਇੱਕ ਧਰਮ ਦੇ ਧਾਰਮਿਕ ਆਗੂਆਂ ਦੀ ਸੁਰਕਸ਼ਾ ਯਕੀਨੀ ਬਣਾਈ ਜਾਵੇ

11/04/2026
10/04/2026
ਗੁਰਦਾਸਪੁਰ ਵਿਖੇ ਜੋ ਬੀਤੇ ਦਿਨਾਂ ਵਿੱਚ ਐਕਸੀਡੈਂਟ ਹੋਇਆ ਉਸ ਵਿੱਚ ਕਿੰਨੀਆਂ ਦੀ ਮੌਤ ਹੋਈ ਅਜੇ ਤੱਕ ਕਿਸੇ ਵੀ ਮੀਡੀਆ ਵਾਲੇ ਨੇ ਇਹ ਸੱਚ ਨਹੀਂ ਦੱਸ...
10/04/2026

ਗੁਰਦਾਸਪੁਰ ਵਿਖੇ ਜੋ ਬੀਤੇ ਦਿਨਾਂ ਵਿੱਚ ਐਕਸੀਡੈਂਟ ਹੋਇਆ ਉਸ ਵਿੱਚ ਕਿੰਨੀਆਂ ਦੀ ਮੌਤ ਹੋਈ ਅਜੇ ਤੱਕ ਕਿਸੇ ਵੀ ਮੀਡੀਆ ਵਾਲੇ ਨੇ ਇਹ ਸੱਚ ਨਹੀਂ ਦੱਸਿਆ ਤੁਸੀਂ ਕਮੈਂਟ ਕਰਕੇ ਦੱਸੋ ਕਿ ਉਸ ਐਕਸੀਡੈਂਟ ਵਿੱਚ ਕਿੰਨੀਆਂ ਦੀ ਮੌਤ ਹੋਈ ਇੱਕ ਭੈਣ ਆਪਣੇ ਪਰਿਵਾਰ ਸਮੇਤ ਆਪਣੇ ਭਰਾ ਦੇ ਵਿਆਹ ਆ ਰਹੀ ਸੀ ਤੇ ਮੌਕੇ ਤੇ ਉਸਦੇ ਪਤੀ ਦੀ ਮੌਤ ਹੋ ਗਈ ਅਤੇ ਆਪ ਅਤੇ ਉਸਦੀਆਂ ਬੇਟੀਆਂ ਵੀ ਗੰਭੀਰ ਜਖਮੀ ਹਨ

Address

Batala
143505

Website

Alerts

Be the first to know and let us send you an email when Gagandeep Gill posts news and promotions. Your email address will not be used for any other purpose, and you can unsubscribe at any time.

Share

Category