Bathinda Range Police

Bathinda Range Police Official Facebook Account of Bathinda Range Police . To Report a Complaint or Emergency call 112

03/08/2026
ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ-2) ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 86 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।B...
03/08/2026

ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ-2) ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 86 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

Bathinda Police (CIA Staff-2) arrested two individuals and recovered 86 grams of he**in from their possession.


ਐੱਸ.ਐੱਸ.ਪੀ ਮਾਨਸਾ ਵੱਲੋਂ ਨਵੇਂ ਪਦਉੱਨਤ ਹੋਏ ਏ.ਐਸ.ਆਈ. ਗੁਰਮੇਲ ਸਿੰਘ, ਏ.ਐਸ.ਆਈ. ਗੁਰਪਾਲ ਸਿੰਘ, ਏ.ਐਸ.ਆਈ. ਸੁਖਵਿੰਦਰ ਸਿੰਘ, ਏ.ਐਸ.ਆਈ. ਸੁਰਜ...
03/08/2026

ਐੱਸ.ਐੱਸ.ਪੀ ਮਾਨਸਾ ਵੱਲੋਂ ਨਵੇਂ ਪਦਉੱਨਤ ਹੋਏ ਏ.ਐਸ.ਆਈ. ਗੁਰਮੇਲ ਸਿੰਘ, ਏ.ਐਸ.ਆਈ. ਗੁਰਪਾਲ ਸਿੰਘ, ਏ.ਐਸ.ਆਈ. ਸੁਖਵਿੰਦਰ ਸਿੰਘ, ਏ.ਐਸ.ਆਈ. ਸੁਰਜੀਤ ਸਿੰਘ,ਏ.ਐਸ.ਆਈ. ਨਛੱਤਰ ਸਿੰਘ, ਏ.ਐਸ.ਆਈ. ਦਰਸ਼ਨ ਸਿੰਘ ਅਤੇ ਏ.ਐਸ.ਆਈ ਕਰਮਜੀਤ ਕੌਰ ਨੂੰ ਸਬ-ਇੰਸਪੈਕਟਰ ਲਈ ‘ਪਿੱਪਿੰਗ’ ਸਮਾਰੋਹ ਆਯੋਜਿਤ ਕੀਤਾ ਗਿਆ।

A ‘Pipping’ ceremony was organized by SSP Mansa to honor the promotion of ASI Gurmail Singh, ASI Gurpal Singh, ASI Sukhvinder Singh, ASI Surjit Singh, ASI Nachhtar Singh, ASI Darshan Singh and ASI Karmjeet Kaur to the Rank of Sub-Inspector.

03/08/2026

🚨 ਯੁੱਧ ਨਸ਼ਿਆਂ ਵਿਰੁੱਧ | ਬਠਿੰਡਾ ਪੁਲਿਸ 🚔

ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-2 ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 86 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

🚔 ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ।
🤝 ਆਓ, ਨਸ਼ਾ-ਮੁਕਤ ਅਤੇ ਸੁਰੱਖਿਅਤ ਪੰਜਾਬ ਦੀ ਸਿਰਜਣਾ ਲਈ ਬਠਿੰਡਾ ਪੁਲਿਸ ਦਾ ਸਾਥ ਦੇਈਏ।

🚨 Yudh Nashian Virudh| Bathinda Police 🚔

As part of the ongoing "Yudh Nashian Virudh" campaign, Bathinda Police (CIA Staff-2), arrested two individuals and recovered 86 grams of he**in from their possession.

🚔 Bathinda Police remains committed to taking strict action against drug traffickers.

🤝 Let's join hands to build a drug-free and safer Punjab.

03/08/2026

🚨📱 ਗੁੰਮ ਹੋਇਆ ਮੋਬਾਈਲ ਵਾਪਸ | ਬਠਿੰਡਾ ਪੁਲਿਸ 🚔

ਡਿਊਟੀ ਦੌਰਾਨ ਬਠਿੰਡਾ ਪੁਲਿਸ ਦੀ ਪੀ.ਸੀ.ਆਰ. ਟੀਮ ਨੂੰ ਇੱਕ ਗੁੰਮ ਹੋਇਆ ਮੋਬਾਈਲ ਫੋਨ ਮਿਲਿਆ। 📱

ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਮੋਬਾਈਲ ਦੇ ਅਸਲੀ ਮਾਲਕ ਨੂੰ ਟਰੇਸ ਕਰਕੇ ਉਸਨੂੰ ਸੁਰੱਖਿਅਤ ਢੰਗ ਨਾਲ ਮੋਬਾਈਲ ਵਾਪਸ ਸੌਂਪ ਦਿੱਤਾ। 🤝

ਮੋਬਾਈਲ ਮਾਲਕ ਵੱਲੋਂ ਇਸ ਸ਼ਲਾਘਾਯੋਗ ਕਾਰਜ ਲਈ ਬਠਿੰਡਾ ਪੁਲਿਸ ਦਾ ਦਿਲੋਂ ਧੰਨਵਾਦ ਕੀਤਾ ਗਿਆ। 🙏

🚨📱 Lost Mobile Phone Returned | Bathinda Police 🚔

During routine duty, Bathinda Police PCR staff found a lost mobile phone. 📱

Acting promptly, the police traced the original owner and safely handed over the mobile phone to him. 🤝

The mobile owner expressed heartfelt gratitude to Bathinda Police for their prompt assistance and honest service. 🙏

03/08/2026

ਆਪਰੇਸ਼ਨ ਪ੍ਰਹਾਰ – ਗੈਂਗਸਟਰਾਂ 'ਤੇ ਵਾਰ

ਪੰਜਾਬ ਸਰਕਾਰ ਦੀ ਮੁਹਿੰਮ "ਆਪਰੇਸ਼ਨ ਪ੍ਰਹਾਰ – ਗੈਂਗਸਟਰਾਂ 'ਤੇ ਵਾਰ" ਤਹਿਤ ਬਠਿੰਡਾ ਪੁਲਿਸ ਵੱਲੋਂ ਵਿਸ਼ੇਸ਼ ਕਾਰਵਾਈ ਕਰਦਿਆਂ 182 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ।

ਇਸ ਦੌਰਾਨ ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ 220 ਗ੍ਰਾਮ ਹੈਰੋਇਨ, 1,400 ਕੈਪਸੂਲ, ਕਰੀਬ 300 ਨਸ਼ੀਲੀਆਂ ਗੋਲੀਆਂ ਅਤੇ 140 ਲੀਟਰ ਲਾਹਣ ਬਰਾਮਦ ਕੀਤੀ ਗਈ।

ਬਠਿੰਡਾ ਪੁਲਿਸ ਵੱਲੋਂ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਹੋਰ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ।

Operation Prahaar – Strike on Gangsters

Under the Punjab Government's Operation Prahaar – Strike on Gangsters, Bathinda Police conducted a special operation against wanted criminals, NDPS offenders, and drug smugglers.

During the operation, action was taken against 182 individuals, leading to the recovery of approximately 220 grams of he**in, 1,400 capsules, around 300 intoxicant tablets, and 140 litres of illicit liquor (lahan).

Bathinda Police remains committed to taking strict action against gangsters, drug traffickers, and other anti-social elements.

03/08/2026
03/08/2026

ਆਪਣੀ ਪਛਾਣ ਦੀ ਰੱਖਿਆ ਕਰੋ, ਇੱਕ ਕਦਮ ਅੱਗੇ ਰਹੋ!

ਪਛਾਣ ਦੀ ਚੋਰੀ ਜਾਅਲੀ ਕਾਲਾਂ, ਫਿਸ਼ਿੰਗ ਲਿੰਕਾਂ ਜਾਂ ਚੋਰੀ ਹੋਏ ਦਸਤਾਵੇਜ਼ਾਂ ਰਾਹੀਂ ਹੋ ਸਕਦੀ ਹੈ। ਕਦੇ ਵੀ ਆਪਣੇ OTP, ਪਾਸਵਰਡ, ਬੈਂਕ ਵੇਰਵੇ, ਜਾਂ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ। ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੀ ਪਛਾਣ ਦੀ ਦੁਰਵਰਤੋਂ ਕੀਤੀ ਗਈ ਹੈ, ਤਾਂ ਤੁਰੰਤ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਇਸਦੀ ਰਿਪੋਰਟ ਕਰੋ।

𝐏𝐫𝐨𝐭𝐞𝐜𝐭 𝐘𝐨𝐮𝐫 𝐈𝐝𝐞𝐧𝐭𝐢𝐭𝐲. 𝐒𝐭𝐚𝐲 𝐎𝐧𝐞 𝐒𝐭𝐞𝐩 𝐀𝐡𝐞𝐚𝐝!

Identity theft can happen through fake calls, phishing links, stolen documents, or compromised accounts. Never share your OTPs, passwords, bank details, or personal information with anyone. If you suspect your identity has been misused, report it to your nearest Police Station immediately.

Address

Mini Secretariat
Bathinda
151001

Alerts

Be the first to know and let us send you an email when Bathinda Range Police posts news and promotions. Your email address will not be used for any other purpose, and you can unsubscribe at any time.

Contact The Organization

Send a message to Bathinda Range Police:

Shortcuts

Share