GES Kotfatta branch

GES Kotfatta branch This is a government primary school

ਅੱਜ ਸਕੂਲ ਵਿੱਚ ਵਿਦਿਆਰਥੀਆ ਦੇ ਸਲਾਨਾ ਨਤੀਜੇ ਐਲਾਨੇ ਗਏ। ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆ ਦੀ ਹੌਸਲਾ ਵਧਾਉਣ ਲਈ ਉਹਨਾ ਨੂ...
28/03/2026

ਅੱਜ ਸਕੂਲ ਵਿੱਚ ਵਿਦਿਆਰਥੀਆ ਦੇ ਸਲਾਨਾ ਨਤੀਜੇ ਐਲਾਨੇ ਗਏ। ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆ ਦੀ ਹੌਸਲਾ ਵਧਾਉਣ ਲਈ ਉਹਨਾ ਨੂੰ ਟਰਾਫੀਆ ਅਤੇ ਪ੍ਰਸੰਸਾ ਪੱਤਰ ਦਿੱਤੇ ਗਏ।

17/03/2026
ਅੱਜ ਪਿਛਲੇ ਛੇ ਮਹੀਨਿਆਂ ਤੋ ਸਕੂਲ ਵਿੱਚ ਟੀਚਿੰਗ ਪ੍ਰੈਕਟਿਸ ਲਗਾ ਰਹੇ ਵਿਦਿਆਰਥੀ ਅਧਿਆਪਕ ਨਵਦੀਪ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ।ਨਵਦੀਪ ਸਿੰਘ ...
13/02/2026

ਅੱਜ ਪਿਛਲੇ ਛੇ ਮਹੀਨਿਆਂ ਤੋ ਸਕੂਲ ਵਿੱਚ ਟੀਚਿੰਗ ਪ੍ਰੈਕਟਿਸ ਲਗਾ ਰਹੇ ਵਿਦਿਆਰਥੀ ਅਧਿਆਪਕ ਨਵਦੀਪ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ।ਨਵਦੀਪ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਸਕੂਲ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ।

07/02/2026

ਮਾਪਿਆ ਦੀ ਵਰਕਸ਼ਾਪ ਦੌਰਾਨ ਮਾਪਿਆ ਦੀ ਫੀਡਬੈਕ। ਪਹਿਲੇ ਬੈਚ ਦੇ ਮਾਪਿਆ ਵੱਲੋ ਅਗਲੇ ਬੈਚ ਨੂੰ ਦੱਸਿਆ ਕਿ ਅਸੀ ਕੀ ਸਿੱਖਿਆ ਹੈ।

ਮਾਪਿਆ ਦੀ ਵਰਕਸ਼ਾਪ ਸਕੂਲ ਵਿੱਚ ਆਯੋਜਿਤ ਕੀਤੀ ਗਈ।
07/02/2026

ਮਾਪਿਆ ਦੀ ਵਰਕਸ਼ਾਪ ਸਕੂਲ ਵਿੱਚ ਆਯੋਜਿਤ ਕੀਤੀ ਗਈ।

ਗਣਤੰਤਰ ਦਿਵਸ ਸਮਾਰੋਹ ਸਕੂਲ ਵਿੱਚ ਮਨਾਇਆ ਗਿਆ।
27/01/2026

ਗਣਤੰਤਰ ਦਿਵਸ ਸਮਾਰੋਹ ਸਕੂਲ ਵਿੱਚ ਮਨਾਇਆ ਗਿਆ।

ਅੱਜ ਸਕੂਲ ਵਿੱਚ ਨਵਾਂ ਬੈਡਮਿੰਟਨ ਕੋਰਟ ਤਿਆਰ ਕੀਤਾ ਤੇ ਬੱਚਿਆ ਨੂੰ ਤਿਆਰੀ ਕਰਵਾਈ ਗਈ।
23/12/2025

ਅੱਜ ਸਕੂਲ ਵਿੱਚ ਨਵਾਂ ਬੈਡਮਿੰਟਨ ਕੋਰਟ ਤਿਆਰ ਕੀਤਾ ਤੇ ਬੱਚਿਆ ਨੂੰ ਤਿਆਰੀ ਕਰਵਾਈ ਗਈ।

19/12/2025

:
​📩 ਸੱਦਾ ਪੱਤਰ: ਮਾਪੇ ਅਧਿਆਪਕ ਮਿਲਣੀ ਅਤੇ ਵਰਕਸ਼ਾਪ
​ਸਤਿਕਾਰਯੋਗ ਮਾਪੇ ਸਾਹਿਬਾਨ,
​ਸਮੂਹ ਸਟਾਫ਼ ਅਤੇ ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
​ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਬੱਚਿਆਂ ਦੀ ਵਿੱਦਿਅਕ ਪ੍ਰਗਤੀ ਅਤੇ ਸਰਵਪੱਖੀ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ, ਕੋਟਫੱਤਾ ਬ੍ਰਾਂਚ (ਬਠਿੰਡਾ) ਵਿਖੇ ਇੱਕ ਵਿਸ਼ੇਸ਼ 'ਮਾਪੇ ਅਧਿਆਪਕ ਮਿਲਣੀ ਅਤੇ ਵਰਕਸ਼ਾਪ' ਦਾ ਆਯੋਜਨ ਕੀਤਾ ਜਾ ਰਿਹਾ ਹੈ।
​ਪ੍ਰੋਗਰਾਮ ਦਾ ਵੇਰਵਾ:
​📅 ਮਿਤੀ: 20 ਦਸੰਬਰ, 2025 (ਸ਼ਨੀਵਾਰ)
​⏰ ਸਮਾਂ: ਸਵੇਰੇ 10:00 ਵਜੇ ਤੋਂ ਦੁਪਹਿਰ 03:00 ਵਜੇ ਤੱਕ
​📍 ਸਥਾਨ: ਸਕੂਲ ਕੈਂਪਸ, ਕੋਟਫੱਤਾ ਬ੍ਰਾਂਚ
​ਮੁੱਖ ਉਦੇਸ਼:
​ਬੱਚਿਆਂ ਦੀ ਪੜ੍ਹਾਈ ਅਤੇ ਨਤੀਜਿਆਂ ਬਾਰੇ ਚਰਚਾ।
​ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਮਾਪਿਆਂ ਦੀ ਭੂਮਿਕਾ ਬਾਰੇ ਵਰਕਸ਼ਾਪ।
​ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ।
​ਬੱਚਿਆਂ ਦੀ ਬਿਹਤਰੀ ਲਈ ਤੁਹਾਡਾ ਕੀਮਤੀ ਸਮਾਂ ਅਤੇ ਸੁਝਾਅ ਬਹੁਤ ਮਹੱਤਵਪੂਰਨ ਹਨ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਇਸ ਮਿਲਣੀ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਓ।
​ਵੱਲੋਂ:
ਮੁੱਖ ਅਧਿਆਪਕ ਅਤੇ ਸਮੂਹ ਸਟਾਫ਼,
ਸਰਕਾਰੀ ਪ੍ਰਾਇਮਰੀ ਸਕੂਲ
ਕੋਟਫੱਤਾ ਬ੍ਰਾਂਚ(ਬਠਿੰਡਾ)

ਸਮੂਹ ਮਾਪੇ ਨੋਟ ਕਰਨ।
17/12/2025

ਸਮੂਹ ਮਾਪੇ ਨੋਟ ਕਰਨ।

11/12/2025

ਅੱਜ ਸਵੇਰ ਦੀ ਸਭਾ 11/12/25

29/11/2025

ਅੱਜ ਸਕੂਲ ਵਿੱਚ ਮਾਵਾਂ ਦੀ ਵਰਕਸ਼ਾਪ ਦਾ ਪ੍ਰੋਗਰਾਮ ਕੀਤਾ ਗਿਆ।

Address

Near Railway Station Kotfatta
Bathinda
151509

Website

Alerts

Be the first to know and let us send you an email when GES Kotfatta branch posts news and promotions. Your email address will not be used for any other purpose, and you can unsubscribe at any time.

Share