Jasvir Jassi AAP

Jasvir Jassi AAP ਸਮਾਜ਼ ਸੇਵੀ (AAP)
Soldier (Indian Army)

ਸਾਡੇ ਬਹੁਤ ਹੀ ਸਤਿਕਾਰਯੋਗ ਪਲਾਨਿੰਗ ਬੋਰਡ ਦੇ ਚੇਅਰਮੈਨ ਅੰਮ੍ਰਿਤ ਅਗਰਵਾਲ ਜੀ ਨੂੰ ਜਨਮ ਦਿਨ ਤੇ ਬਹੁਤ ਬਹੁਤ ਵਧਾਈ ਹੋਵੇ
29/08/2024

ਸਾਡੇ ਬਹੁਤ ਹੀ ਸਤਿਕਾਰਯੋਗ ਪਲਾਨਿੰਗ ਬੋਰਡ ਦੇ ਚੇਅਰਮੈਨ ਅੰਮ੍ਰਿਤ ਅਗਰਵਾਲ ਜੀ ਨੂੰ ਜਨਮ ਦਿਨ ਤੇ ਬਹੁਤ ਬਹੁਤ ਵਧਾਈ ਹੋਵੇ

27/08/2024
Panipat ke rural halke mein aam aadami party ki taraf se sammanit logon Ko Samman Diya Gaya, senior aagu jasvir Singh gi...
27/08/2024

Panipat ke rural halke mein aam aadami party ki taraf se sammanit logon Ko Samman Diya Gaya, senior aagu jasvir Singh gill

Haryana ke Panipat rural area mein sammanit samaroh karte hue
24/08/2024

Haryana ke Panipat rural area mein sammanit samaroh karte hue

Azadi dehade ki बहुत-बहुत Mubarak sabhi deshvasiyon ko
15/08/2024

Azadi dehade ki बहुत-बहुत Mubarak sabhi deshvasiyon ko

ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਸਾਡੇ ਮਹਾਨ ਸਪੂਤ ਸ਼ਹੀਦ ਸਰਦਾਰ ਉਧਮ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ🙏🙏ਸ਼ਹੀਦ ਊਧਮ ਸਿੰਘ ਦੀ ...
31/07/2024

ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਸਾਡੇ ਮਹਾਨ ਸਪੂਤ ਸ਼ਹੀਦ ਸਰਦਾਰ ਉਧਮ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ🙏🙏

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਰਹਿੰਦੀ ਦੁਨੀਆਂ ਤੱਕ ਨੌਜਵਾਨਾਂ ਨੂੰ ਦੇਸ਼ ਪ੍ਰੇਮ ਅਤੇ ਦੇਸ਼ ਲਈ ਕੁਰਬਾਨ ਹੋਣ ਲਈ ਪ੍ਰੇਰਿਤ ਕਰਦੀ ਰਹੇਗੀ।


Vidhansabha Panipat mein circle incharge ke sath meeting karte hue
25/07/2024

Vidhansabha Panipat mein circle incharge ke sath meeting karte hue

Loksabha karnal ke vidhansabha Panipat mein meeting karte hue
23/07/2024

Loksabha karnal ke vidhansabha Panipat mein meeting karte hue

ਅੱਜ ਪਿੰਡ ਗਿੱਲ ਕਲਾਂ ਦੇ ਟੋਬੇ ਦਾ ਅਸਟੀਮੇਟ  ਪਾਸ ਕਰਵਾਇਆ ਹੈ ਅਤੇ 10 ਦਿਨਾਂ ਦੇ ਅੰਦਰ ਅੰਦਰ ਪਾਈਪ ਲਾਈਨ ਪੈਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।...
22/07/2024

ਅੱਜ ਪਿੰਡ ਗਿੱਲ ਕਲਾਂ ਦੇ ਟੋਬੇ ਦਾ ਅਸਟੀਮੇਟ ਪਾਸ ਕਰਵਾਇਆ ਹੈ ਅਤੇ 10 ਦਿਨਾਂ ਦੇ ਅੰਦਰ ਅੰਦਰ ਪਾਈਪ ਲਾਈਨ ਪੈਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।ਜਿਸ ਵਿੱਚ ਚੇਅਰਮੈਨ ਪਲਾਨਿੰਗ ਬੋਰਡ ਅਮਿਤ ਅਗਰਵਾਲ ਜੀ ਨੇ ਕਾਫੀ ਮਦਦ ਕੀਤੀ ਹੈ ਅਤੇ ਨਾਲ ਹੀ ਹੋਰ ਪਾਰਟੀ ਵਰਕਰਾਂ ਦੇ ਕੰਮ ਵੀ ਅਮਿਤ ਅਗਰਵਾਲ ਜੀ ਨੇ ਕਰਵਾਏ।

ਅੱਜ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਕਿਰਪਾ ਕਰਕੇ ਇੱਕ ਵਾਰ ਵਾਹਿਗੁਰੂ ਜਰੂਰ ਲਿਖੋ ਜੀ ਵਾਹਿਗੁਰੂ
08/07/2024

ਅੱਜ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਕਿਰਪਾ ਕਰਕੇ ਇੱਕ ਵਾਰ ਵਾਹਿਗੁਰੂ ਜਰੂਰ ਲਿਖੋ ਜੀ ਵਾਹਿਗੁਰੂ

ਬੰਦ ਬੰਦ ਕਟਵਾ ਕੇ ਸ਼ਹੀਦ ਹੋਣ ਵਾਲੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।
08/07/2024

ਬੰਦ ਬੰਦ ਕਟਵਾ ਕੇ ਸ਼ਹੀਦ ਹੋਣ ਵਾਲੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

Happy Birthday Harminder Singh Brar ji
01/07/2024

Happy Birthday Harminder Singh Brar ji

26/05/2024
ਲੋਕ ਸਭਾ ਬਠਿੰਡਾ ਤੋਂ ਮੰਤਰੀ ਗੁਰਮੀਤ ਖੁੱਡੀਆਂ ਜੀ DC ਦਫਤਰ ਵਿੱਚ ਮੈਂਬਰ ਪਾਰਲੀਮੈਂਟ ਦੇ ਕਾਗਜ ਭਰਦੇ ਹੋਏ
10/05/2024

ਲੋਕ ਸਭਾ ਬਠਿੰਡਾ ਤੋਂ ਮੰਤਰੀ ਗੁਰਮੀਤ ਖੁੱਡੀਆਂ ਜੀ DC ਦਫਤਰ ਵਿੱਚ ਮੈਂਬਰ ਪਾਰਲੀਮੈਂਟ ਦੇ ਕਾਗਜ ਭਰਦੇ ਹੋਏ

ਸਰਦਾਰ ਰਣਜੀਤ ਸਿੰਘ ਮਠਾੜੂ ਨੂੰ ਸਟੇਟ ਵਾਈਸ ਪ੍ਰੈਜੀਡੈਂਟ (ex employment)ਲੱਗਣ ਤੇ ਬਹੁਤ ਬਹੁਤ ਵਧਾਈ ਹੋਵੇ
28/04/2024

ਸਰਦਾਰ ਰਣਜੀਤ ਸਿੰਘ ਮਠਾੜੂ ਨੂੰ ਸਟੇਟ ਵਾਈਸ ਪ੍ਰੈਜੀਡੈਂਟ (ex employment)ਲੱਗਣ ਤੇ ਬਹੁਤ ਬਹੁਤ ਵਧਾਈ ਹੋਵੇ

ਲੋਕ ਸਭਾ ਬਠਿੰਡਾ ਅੰਦਰ   ਗੁਰਮੀਤ ਸਿੰਘ ਖੁਡੀਆਂ ਦੇ ਹੱਕ ਵਿੱਚ ਪਿੰਡ ਬੱਲੋ ਹਲਕਾ ਮੌੜ ਵਿੱਚ ਭਾਰੀ ਬੀਬੀਆਂ ਦੇ ਕੱਠ ਨੂੰ ਲੈ ਕੇ ਪਾਰਟੀ ਦੇ ਵੱਲੋਂ...
27/04/2024

ਲੋਕ ਸਭਾ ਬਠਿੰਡਾ ਅੰਦਰ ਗੁਰਮੀਤ ਸਿੰਘ ਖੁਡੀਆਂ ਦੇ ਹੱਕ ਵਿੱਚ ਪਿੰਡ ਬੱਲੋ ਹਲਕਾ ਮੌੜ ਵਿੱਚ ਭਾਰੀ ਬੀਬੀਆਂ ਦੇ ਕੱਠ ਨੂੰ ਲੈ ਕੇ ਪਾਰਟੀ ਦੇ ਵੱਲੋਂ ਕੀਤੇ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ (ਸੀਨੀਅਰ ਆਗੂ ਜਸਵੀਰ ਸਿੰਘ ਗਿੱਲ )

Address

Bathinda
151103

Website

Alerts

Be the first to know and let us send you an email when Jasvir Jassi AAP posts news and promotions. Your email address will not be used for any other purpose, and you can unsubscribe at any time.

Contact The Organization

Send a message to Jasvir Jassi AAP:

Videos

Share