Gora Goniana

Gora Goniana Gora Goniana

01/09/2025

Breaking: Emergency call ਨੇੜਲੇ ਪਿੰਡਾਂ ਦੇ ਜਲਦੀ ਪਹੁੰਚਣ ਬੰਨ ਮਜਬੂਤ ਕਰਨਾ ਪਿੰਡ ਵਜੀਦਪੁਰ ਨੇੜੇ ਚਮਕੌਰ ਸਾਹਿਬ, ਚਮਕੌਰ ਸਾਹਿਬ ਤੋਂ ਬੇਲਾ ਤੋਂ ਦਾਉਦਪੁਰਾ ਤੋਂ ਵਜਦੀਦਪੁਰ, ਮੌਕੇ ਤੇ ਸੇਵਾ ਚੱਲ ਰਹੀ ਆ ਜੋਬਨ ਸਿੰਘ ਵੱਲੋਂ ਇਹ ਵੀਡੀਓ ਸਾਨੂੰ ਭੇਜੀ ਗਈ ਹੈ। ਵੀਡੀਓ ਦਾ ਸਮਾਂ 6:15pm 01/09/25

01/09/2025

ਵੱਡੀ Update ਲੁਧਿਆਣੇ ਇਹ ਚੱਲ ਕੀ ਰਿਹਾ ਸਰਕਾਰ ਨਾਮ ਦੀ ਕੋਈ ਚੀਜ਼ ਹੈ ਜਾਂ ਫਿਰ ਸਭ ਮਾਲ ਲੁੱਟਣ ਹੀ ਆਏ ਨੇ?

30/08/2025

ਪੰਜਾਬ ਦੇ ਖਜ਼ਾਨੇ ਨੂੰ ਵੱਡਾ ਫਾਇਦਾ, ਮੁਰਗੀਆਂ ਨੂੰ ਸਹੀ ਸਲਾਮਤ ਰੈਸਕਿਊ ਕੀਤਾ ਗਿਆ, ਬੱਕਰੀਆਂ ਦੀ ਭਾਲ ਜਾਰੀ ਹੈ। ਪੀਟੀਸੀ ਵਾਲਾ ਉਲਾਂਭਾ ਸਿਰ ਮੱਥੇ|ਪਿੰਡ ਨੇ ਨਿਹਾਲਾ ਲਵੇਰਾ

ਘੱਗਰ ਦੀ ਅਪਡੇਟ : ਘਨੌਰ ਤੋਂ 7 ਕਿੱਲੋਮੀਟਰ ਦੂਰ ਪਿੰਡ ਕਾਮੀ ਖੁਰਦ, ਚਮਾਰੂ, ਬੱਲੋਪੁਰ ਤੇ ਉਟਸਰ ਦੇ ਨੇੜੇ ਘੱਗਰ ਦਰਿਆ ਚੋਂ ਪਾਣੀ ਬਾਹਰ ਨਿਕਲਣਾ ਸ...
29/08/2025

ਘੱਗਰ ਦੀ ਅਪਡੇਟ : ਘਨੌਰ ਤੋਂ 7 ਕਿੱਲੋਮੀਟਰ ਦੂਰ ਪਿੰਡ ਕਾਮੀ ਖੁਰਦ, ਚਮਾਰੂ, ਬੱਲੋਪੁਰ ਤੇ ਉਟਸਰ ਦੇ ਨੇੜੇ ਘੱਗਰ ਦਰਿਆ ਚੋਂ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੈ। ਵਾਹਿਗੁਰੂ ਮੇਹਰ ਕਰੀ

29/08/2025

ਪੰਜਾਬ ਦੇ ਅਖੀਰਲੇ ਪਿੰਡ ਦੀ ਹਕੀਕਤ

29/08/2025

ਪਾਣੀ ਦੀ ਸਪੀਡ ਹੋਈ ਹੋਰ ਤੇਜ਼ ਪਿੰਡ ਨਿਹਾਲਾ ਲਵੇਰਾ ਜ਼ਿਲਾ ਫਿਰੋਜ਼ਪੁਰ

29/08/2025

ਹਰੀਕੇ ਦੀ ਮੌਜੂਦਾ ਸਥਿਤੀ 29/8/25 8:35

28/08/2025

ਹੜ੍ਹਾਂ ਦੇ ਦਰਮਿਆਨ ਹੀ ਖਬਰਾਂ ਆ ਰਹੀਆਂ ਹਨ ਕਿ ਪੰਜਾਬ ਸਰਕਾਰ ਮੋਹਾਲੀ ਨੇੜਲੇ ਕਰੀਬ ਡੇਢ ਦਰਜਨ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਜਾ ਰਿਹੈ ਕਿ ਮਤਾ ਪਾ ਕੇ ਜ਼ਮੀਨ ਵਿਕਾਸ ਅਥਾਰਟੀ ਨੂੰ ਦਿਓ। ਇਹ ਮਾਮਲਾ ਸਿੱਧਾ ਲੈਂਡ ਪੂਲਿੰਗ ਨੀਤੀ ਨਾਲ਼ ਦੀ ਵਾਪਸੀ ਨਾਲ਼ ਹੀ ਜੁੜਦਾ ਹੈ ਕਿ ਕਿਸੇ ਤਰੀਕੇ ਨਾਲ਼ ਪੈਸਾ ਇਕੱਤਰ ਕੀਤਾ ਜਾਵੇ। ਹੁਣ ਇਨ੍ਹਾਂ ਪਿੰਡਾਂ ਵਿੱਚੋਂ ਵਿਰੋਧ ਉੱਠ ਰਿਹੈ, ਖਾਸ ਤੌਰ 'ਤੇ ਸਰਪੰਚ ਬੁਰੇ ਫਸੇ ਹਨ ਕਿਉਂਕਿ ਜੇ ਉਹ ਮਤਾ ਪਾਉਂਦੇ ਹਨ ਤਾਂ ਪਿੰਡ ਵੱਲੋਂ ਗਏ ਜੇ ਨਹੀਂ ਤਾਂ 'ਜਿੰਦ' ਵੱਲੋਂ ਗਏ , ਸਰਕਾਰ ਦੀ ਕਾਰਵਾਈ ਦਾ ਡਰ ਹੈ !!!
- ਕਾਪੀ

28/08/2025

Special Adversary: ਹੜ ਅਤੇ ਮੀਂਹ ਕਰਕੇ ਬਲਾਕ ਭਗਤਾ ਤੇ ਫੂਲ ਦੇ ਪਿੰਡਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਸ ਅਪੀਲ

28/08/2025

ਪਿੰਡ ਮੇਹਦੀਪੁਰ ਟੁੱਟਿਆ ਬੰਨ ਨੇੜੇ ਖੇਮਕਰਨ ਬਿਲਕੁਲ ਹਿੰਦ ਪਾਕ ਸਰਹੱਦ ਦੇ ਉੱਤੇ, ਮੌਕੇ ਤੋਂ ਮਿਲ ਰਹੀ ਜਾਣਕਾਰੀ ਮੁਤਾਬਿਕ 3 ਵਜੇ ਦੇ ਕਰੀਬ ਟੁੱਟਿਆ ਬੰਨ, ਕੁਝ ਮਿੰਟ ਪਹਿਲਾਂ ਹੀ ਸਾਡੀ ਉੱਥੇ ਗੱਲ ਹੋਈ ਪਿੰਡ ਵਾਲੇ ਤੇ ਬੀਐਸਐਫ ਲਗਾਤਾਰ ਬੰਨ ਪੂਰਨ ਚ ਲੱਗੇ ਹੋਏ ਨੇ, ਨੇੜਲੇ ਪਿੰਡਾਂ ਦੇ ਲੋਕ ਜਲਦੀ ਪਹੁੰਚੋ, ਹਜੇ ਸਥਿਤੀ ਖਰਾਬ।

27/08/2025

Ground Report ਬਹੁਤ ਮਾੜੇ ਹਾਲਾਤ
ਪਿੰਡ ਰਾਦਲਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ

Address

Goniana Mandi
Bathinda

Website

Alerts

Be the first to know and let us send you an email when Gora Goniana posts news and promotions. Your email address will not be used for any other purpose, and you can unsubscribe at any time.

Share

Category