ਆਓ ਪੰਜਾਬ ਬਚਾਈਏ Aao Punjab Bachayea

ਆਓ ਪੰਜਾਬ ਬਚਾਈਏ  Aao Punjab Bachayea Contact information, map and directions, contact form, opening hours, services, ratings, photos, videos and announcements from ਆਓ ਪੰਜਾਬ ਬਚਾਈਏ Aao Punjab Bachayea, Social service, Bathinda.

17/06/2023
28/09/2022
23/09/2022

18/09/2022

ਤੁਹਾਡਾ ਮੁੱਖੜਾ ਰੱਬ ਦੇ ਦਰਸ਼ਨ ਕਰਵਾਉਣ ਵਾਲਾ ਸ਼ੀਸ਼ਾ ਹੈ
ਮੈਂ ਵਾਹਿਗੁਰੂ ਦੇ ਦਰਸ਼ਨ ਤੁਹਾਡੇ ਮੁੱਖ ਵਿੱਚੋਂ ਹੀ ਕੀਤੇ ਹਨ
ਸੱਚੇ ਆਸ਼ਕ ਤੁਹਾਡੇ ਸਿਰ ਦੇ ਇਕ ਵਾਲ ਖਾਤਰ
ਆਪਣੀ ਜਾਨ ਤੋਂ ਹੱਥ ਧੋ ਸਕਦੇ ਹਨ ।
ਰੋਟੀ ਦੇ ਇਕ ਟੁਕੜੇ ਵਾਸਤੇ ਬੰਦਾ
ਕਈ ਵਾਰ ਕਿਸੇ ਕਮੀਨੇ ਜਿਹੇ ਬੰਦੇ ਦੇ
ਮਗਰ ਮਗਰ ਨੱਚਦਾ ਫਿਰਦਾ ਹੈ ।
ਲੋਭ ਬੰਦੇ ਨੂੰ ਇਕ ਦਾਣੇ ਵਾਸਤੇ ਕੈਦੀ ਬਣਾ ਦਿੰਦਾ ਹੈ
ਮੈਂ ਤਾਂ ਤੁਹਾਡੇ ਕੀਰਤਨ ਦਾ ਗੁਲਾਮ ਹੋਣਾ ਚਾਹੁੰਦਾ ਹਾਂ
ਭਾਵੇਂ ਬਾਣ ਦੀ ਟੁੱਟੀ ਮੰਜੀ ਹੋਵੇ ਪਰ ਹਾਂ ਬੱਸ ਕੀਰਤਨ ਹੋਵੇ ।

ਕੁਝ ਖਾਸ ਨਹੀਂ

ਲ਼ਿਖਤ ਸਥਾਨ - ਬੰਦ ਕਮਰੇ ਵਿੱਚ
ਜਿੱਥੇ ਸ਼ਬਦ ਚੱਲ ਰਿਹਾ ਹੈ ਮਿਤ੍ਰ ਪਿਆਰੇ ਨੂੰ ਹਾਲ …

ਡੂੰਘੀਆਂ ਤੇ ਪਾਕ ਪਵਿੱਤਰ ਚੀਜ਼ਾਂ ਦੇ
ਕਦੇ ਜਿਆਦਾ followers ਨਹੀਂ ਹੁੰਦੇ

👇🏼👇🏼
https://www.instagram.com/devinderduaarsingh/
👇🏼👇🏼
https://youtube.com/c/DevinderduaarSingh

09/09/2022

ਗੁਲਾਮਾਂ ਦੇ ਝੰਡੇ ਝੁਕੇ ਰਹਿਣਗੇ

ਟਰਾਂਸਫਰਮੇਸ਼ਨ ਆਫ ਪਾਵਰ, ਭਾਵ ਤਾਕਤ ਦਾ ਤਬਾਦਲਾ। 15 ਅਗਸਤ 1947 ਨੂੰ ਤਾਕਤ ਦਾ ਤਬਾਦਲਾ ਹੋਇਆ ਸੀ ਪਰ ਇਸ ਨੂੰ ਆਜਾਦੀ ਕਹਿ ਕੇ ਪ੍ਰਚਾਰਿਆ ਗਿਆ। ਆਜਾਦੀ (ਇੰਡੀਪੈੰਡਸ) ਇਸ ਸਦੀ ਦਾ ਸਭ ਤੋੰ ਵੱਡਾ ਝੂਠ ਹੈ। ਮਾਲਕ ਬਦਲੇ ਹਨ ਪਰ ਮੂਲ ਮਾਲਕ ਅੱਜ ਵੀ ਰਾਣੀ ਹੈ। ਅੱਧੇ ਗੁਲਾਮਾਂ ਦੇ ਅੱਧੇ ਝੰਡੇ ਝੁਕੇ ਰਹਿਣਗੇ।

ਭਗਤ ਸਿੰਘ ਦੇ ਨਾਂ ਤੇ ਲਿਟਣ ਵਾਲੇ ਦੱਸਣ ਕਿ ਝੰਡਾ ਤੇ ਅੱਜ ਵੀ ਰਾਣੀ ਦੇ ਮਰੇ ਤੇ ਨਹੀੰ ਝੁਲਦਾ ਤੁਹਾਡਾ ਭਗਤ ਸਿੰਘ ਕਿਹੜੀ ਆਜਾਦੀ ਦਿਵਾ ਗਿਆ?

#ਮਹਿਕਮਾ_ਪੰਜਾਬੀ

07/09/2022
05/09/2022
21/08/2022
17/08/2022

ਨਾ ਇਹਨਾਂ ਕਦੇ ਧਰਨੇ ਲਾਏ ਨਾ ਹੀ ਕਦੇ ਭੁਖ ਹੜਤਾਲਾਂ ਕੀਤੀਆਂ,ਨਾ ਹੀ ਬਾਣਾ ਬਦਲਿਆ ਨਾ ਹੀ ਮਾਂ ਬੋਲੀ ਛੱਡੀ,ਸਭ ਕੁੱਝ ਰਵਾਇਤੀ ਅੱਜ ਤੱਕ।ਨਾ ਹੀ ਉਥੇ ਡੇਰੇ ਆ ਨਾ ਹੀ ਓਥੇ ਬਾਬੇ ਆ । ਵੱਡੇ ਤੋਂ ਵੱਡੇ ਮੁਲਕਾਂ(ਅਮਰੀਕਾ ਰੂਸ) ਦੀਆਂ ਗੋਡਣੀਆਂ ਲਵਾ ਛੱਡੀਆਂ ਅਫਗਾਨਾਂ ਨੇ,ਐਵੇਂ ਨਹੀਂ ਕਹਾਵਤ ਬਣੀ"ਕਾਬਲ ਜੰਮਿਆਂ ਨੂੰ ਨਿਤ ਮੁਹਿੰਮਾਂ ",ਹਿੰਦੋਸਤਾਨੀ ਮੂਰਤੀਆਂ ਨੂੰ ਇਹ ਜਦੋਂ ਚਾਹੁੰਦੇ ਸੀ ਲੁੱਟ ਪੁੱਟ ਕੇ ਲੈ ਜਾਂਦੇ ਸੀ ਜੇ ਕਿਸੇ ਨੇ ਇਹਨਾਂ ਨੂੰ ਠੱਲ੍ਹ ਪਾਈ ਤਾਂ ਉਹ ਬਾਬੇ ਨਾਨਕ ਦੇ ਪ੍ਰੀਵਾਰ ਨੇ,
ਇਤਿਹਾਸ ਗਵਾਹ ਆ ਸਦੀਆਂ ਤੋਂ ਇਹਨਾਂ ਨੇ ਸਿਰਫ ਜੰਗਾਂ ਹੀ ਲੜੀਆਂ,ਬਲਦਾਂ ਨਾਲ ਹਲ ਵਾਹੁਣ ਜਾਣ ਜਾਂ ਧੀ ਨੂੰ ਸਕੂਲੇ ਛੱਡਣ ਜਾਣ ,ਮੋਢੇ ਤੇ ak47 ਹੁੰਦੀ ਆ ਪਰ ਦੂਜੇ ਪਾਸੇ ਨਲੂਏ ਦੇ ਵਾਰਿਸ ਥਾਂ ਥਾਂ ਤੇ ਧਰਨੇ ਤੇ ਭੁੱਖ ਹੜਤਾਲਾਂ ਰੱਖ ਕੇ ਬੈਠੇ ਨੇ, ਸਸ਼ਤਰਧਾਰੀ ਕੌਮ ਦੇ ਗਲ ਨਾ ਕਿਰਪਾਨ ਤੇ ਨਾ ਹੱਥ ਵਿੱਚ ਕਲਮ ,ਜਦੋਂ ਤਰੱਕੀ ਕਰਦੇ ਸਭ ਤੋਂ ਪਹਿਲਾਂ ਆਪਣੀ ਪੁਸ਼ਾਕ ਬਦਲਦੇ ,ਮਾਂ ਬੋਲੀ ਛੱਡਦੇ ,ਆਪਣੇ ਗਰੀਬ ਰਿਸ਼ਤੇਦਾਰਾਂ ਨੂੰ ਛੱਡਦੇ ,ਕੋਈ ਸਿੰਘ( ਜੋ ਸਿਰਫ ਵੇਖਿਆਂ ਸਰਦਾਰ ਲੱਗੇ ਪਰ ਹੁੰਦਾ ਨਹੀਂ ਅਸਲ ਚ)ਕਕਾਰਾਂ ਦੀ ਬੇਅਦਬੀ ਦੀ ਦੁਹਾਈ ਪਾ ਪਾ ਕੇ ਇਨਸਾਫ ਮੰਗ ਰਿਹਾ ਕੋਈ ਵਿਲਕ ਰਿਹਾ ਮੇਰੀ ਦਸਤਾਰ ,ਕੜੇ, ਕੇਸਾਂ ਦੀ ਬੇਅਦਬੀ ਕੀਤੀ ਪ੍ਰਸਾਸ਼ਨ ਇਨਸਾਫ ਦੁਆਵੇ। ਉਹ ਦਵਾਈਆਂ ਦੀ ਪੈਦਾਇਸ਼ੋ ਅਤੇ ਹਸਪਤਾਲਾਂ ਚ ਪੈਦਾ ਹੋਣ ਵਾਲਿਓ ,ਖਾਲਸਾ ਇਨਸਾਫ ਮੰਗਦਾ ਨਹੀਂ ,ਖਾਲਸਾ ਇਨਸਾਫ ਕਰਦੈ ।

29/07/2022
28/07/2022
27/07/2022
27/07/2022

Address

Bathinda
151001

Website

Alerts

Be the first to know and let us send you an email when ਆਓ ਪੰਜਾਬ ਬਚਾਈਏ Aao Punjab Bachayea posts news and promotions. Your email address will not be used for any other purpose, and you can unsubscribe at any time.

Share

Category