ਸਮਾਜ ਸੇਵੀ ਨੌਜਵਾਨ ਪਿੰਡ ਘੁੱਦਾ

  • Home
  • India
  • Bathinda
  • ਸਮਾਜ ਸੇਵੀ ਨੌਜਵਾਨ ਪਿੰਡ ਘੁੱਦਾ

ਸਮਾਜ ਸੇਵੀ ਨੌਜਵਾਨ ਪਿੰਡ ਘੁੱਦਾ Contact information, map and directions, contact form, opening hours, services, ratings, photos, videos and announcements from ਸਮਾਜ ਸੇਵੀ ਨੌਜਵਾਨ ਪਿੰਡ ਘੁੱਦਾ, Social service, Bathinda.

09/09/2026
9 ਸਤੰਬਰ ਨੂੰ ਇਨਕਲਾਬੀ ਕਵੀ ਪਾਸ਼ ਦੇ ਪਿੰਡ ਤਲਵੰਡੀ ਸਲੇਮ ਚੱਲੋ।
08/09/2026

9 ਸਤੰਬਰ ਨੂੰ ਇਨਕਲਾਬੀ ਕਵੀ ਪਾਸ਼ ਦੇ ਪਿੰਡ ਤਲਵੰਡੀ ਸਲੇਮ ਚੱਲੋ।

 #ਪਿੰਡ  #ਘੁੱਦਾ  #ਮਜ਼ਦੂਰਾਂ ਦੇ ਵਿਹੜੇ ਵੱਲ ਨੂੰ ਜਾਂਦੀ ਸੜਕ ਦੀ ਹਾਲਤ ਦਰਸਾ ਰਹੀ ਹੈ ਆਮ ਆਦਮੀ ਪਾਰਟੀ ਦਾ ਵਿਕਾਸ ਨੂੰ
06/09/2026

#ਪਿੰਡ #ਘੁੱਦਾ #ਮਜ਼ਦੂਰਾਂ ਦੇ ਵਿਹੜੇ ਵੱਲ ਨੂੰ ਜਾਂਦੀ ਸੜਕ ਦੀ ਹਾਲਤ ਦਰਸਾ ਰਹੀ ਹੈ ਆਮ ਆਦਮੀ ਪਾਰਟੀ ਦਾ ਵਿਕਾਸ ਨੂੰ

9 ਸਤੰਬਰ ਪਾਸ਼ ਦੇ ਜਨਮ ਦਿਹਾੜੇ 'ਤੇ ਤਲਵੰਡੀ ਸਲੇਮ ਪੁੱਜਣ ਦਾ ਸੱਦਾ✊✊💯🚩
16/08/2026

9 ਸਤੰਬਰ ਪਾਸ਼ ਦੇ ਜਨਮ ਦਿਹਾੜੇ 'ਤੇ ਤਲਵੰਡੀ ਸਲੇਮ ਪੁੱਜਣ ਦਾ ਸੱਦਾ✊✊💯🚩

10/08/2026

ਆਮ ਆਦਮੀ ਪਾਰਟੀ ਦੇ #ਕੰਮ #ਪੰਜਾਬ #ਰੰਗਲਾਪੰਜਾਬ

  ਦੀ ਵਿਦਿਆਰਥਣ ਆਗੂ  #ਨੇਹਾ ਬੋਰਾ ਉੱਤੇ ਭਾਜਪਾ ਆਰ.ਐਸ.ਐਸ. ਦੇ ਗੁੰਡਿਆਂ ਵੱਲੋਂ  #ਝਾਰਖੰਡ ਵਿੱਚ ਚੱਲ ਰਹੇ  #ਵਿਦਿਆਰਥੀ ਪ੍ਰਦਰਸ਼ਨ ਦੌਰਾਨ ਸਿਆਹ...
07/08/2026

ਦੀ ਵਿਦਿਆਰਥਣ ਆਗੂ #ਨੇਹਾ ਬੋਰਾ ਉੱਤੇ ਭਾਜਪਾ ਆਰ.ਐਸ.ਐਸ. ਦੇ ਗੁੰਡਿਆਂ ਵੱਲੋਂ #ਝਾਰਖੰਡ ਵਿੱਚ ਚੱਲ ਰਹੇ #ਵਿਦਿਆਰਥੀ ਪ੍ਰਦਰਸ਼ਨ ਦੌਰਾਨ ਸਿਆਹੀ ਸੁੱਟਣ ਅਤੇ ਹਮਲਾ ਕਰਨ ਦੀ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨਿਖੇਧੀ ਕਰਦੀ ਹੈ। ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕਰਦੀ ਹੈ।

AISA ਦੀ ਵਿਦਿਆਰਥਣ ਆਗੂ ਨੇਹਾ ਬੋਰਾ ਉੱਤੇ ਭਾਜਪਾ ਆਰ.ਐਸ.ਐਸ. ਦੇ ਗੁੰਡਿਆਂ ਵੱਲੋਂ ਝਾਰਖੰਡ ਵਿੱਚ ਚੱਲ ਰਹੇ ਵਿਦਿਆਰਥੀ ਪ੍ਰਦਰਸ਼ਨ ਦੌਰਾਨ ਸਿਆਹੀ ਸੁੱਟਣ ਅਤੇ ਹਮਲਾ ਕਰਨ ਦੀ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨਿਖੇਧੀ ਕਰਦੀ ਹੈ। ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕਰਦੀ ਹੈ।

07/08/2026

ਦੇਸ਼ ਮੇਰੇ ਦੇਸ਼ ਮੇਰੇ ਮੇਰੀ ਸ਼ਾਨ ਹੈ ਤੂੰ। #ਵਿਦਿਆਰਥੀ #

ਵਿਦਿਆਰਥੀ ਏਕਤਾ ਜਿੰਦਾਬਾਦ ✊🚩🚩
01/08/2026

ਵਿਦਿਆਰਥੀ ਏਕਤਾ ਜਿੰਦਾਬਾਦ ✊🚩🚩

06/02/2026

ਜ਼ਬਰ ਨਾਕਾਮੀ ਹੋਰ ਜ਼ਬਰ,
ਜਦੋਂ ਤੀਕ ਨਾ ਮਿਲੇ ਕਬਰ।
ਹਰ ਜਾਬਰ ਦੀ ਇਹੋ ਕਹਾਣੀ,
ਕਰਨਾ ਜ਼ਬਰ ਤੇ ਮੂੰਹ ਦੀ ਖਾਣੀ...

ਅੱਜ ਤੜਕਸਾਰ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਦੇ ਘਰਾਂ ਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਆਗੂਆਂ ਨੂੰ ਘਰਾਂ ਚ ਨਜ਼ਰਬੰਦ ਤੇ ਗਿਰਫ਼ਤਾਰ ਕੀਤਾ ਗਿਆ ਹੈ

ਇਹ ਤਾਨਾਸ਼ਾਹੀ ਕਾਰਵਾਈ ਉਗਰਾਹਾਂ ਜਥੇਬੰਦੀ ਵੱਲੋਂ ਪਿਛਲੇ ਲਗਭਗ 9 ਮਹੀਨਿਆਂ ਤੋਂ ਜੇਲ੍ਹ ਚ ਬੰਦ ਦੋ ਕਿਸਾਨ ਆਗੂਆਂ ਨੂੰ ਛੁਡਾਉਣ ਲਈ ਬਠਿੰਡਾ ਡੀ ਸੀ ਦਫਤਰ ਦੇ ਘਿਰਾਓ ਦੇ ਸੱਦੇ ਨੂੰ ਫੇਲ ਕਰਨ ਲਈ ਕੀਤੀ ਗਈ ਹੈ

ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਸਖ਼ਤ ਨਿਖੇਧੀ ਕਰਦੀ ਹੈ ਤੇ ਜੇਲ੍ਹ ਚ ਬੰਦ ਆਗੂਆਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕਰਦੀ ਹੈ।

Address

Bathinda

Telephone

+916280978304

Website

Alerts

Be the first to know and let us send you an email when ਸਮਾਜ ਸੇਵੀ ਨੌਜਵਾਨ ਪਿੰਡ ਘੁੱਦਾ posts news and promotions. Your email address will not be used for any other purpose, and you can unsubscribe at any time.

Shortcuts

Share

Category