25/08/2026
ਕਿ ਫਰਕ ਹੈ ਇਹਨਾ ਦੋਵਾ ਫੋਟੋਆ ਵਿੱਚ ਇੱਕ ਪਾਸੇ ਪੁਰਾਣਾ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਗਿੰਦੀ ਤੇ ਇੱਕ ਪਾਸੇ ਅੱਜ ਨਵੀ ਜੋਇਨਿੰਗ ਗੁਰਦੀਪ ਸਿੰਘ ਬਾਠ ਜੀ
ਜੇ ਗੱਲ ਕਰੀਏ ਤਾ ਗਿੰਦੀ ਤੇ ਗਾਜ ਡਿੱਗੀ ਤਾ ਏ ਫ਼ੋਟੋ ਸੀ ! ਜਾ ਫਿਰ ਏ ਫ਼ੋਟੋ ਸਿਰਫ ਤੇ ਸਿਰਫ ਇੱਕ ਰਾਜਨੀਤਿਕ ਸਟੰਟ ਸੀ ਪੁਰਾਣੀਆ ਹੰਡੀਆ ਹੋਇਆ ਪਾਰਟੀਆ ਵਾਂਗ, ਜੇ ਨਹੀ ਸੀ ਵਾਕੀਏ ਕਾਰਵਾਈ ਹੋਈ ਹੈ ਤਾ ਫਿਰ ਓ ਬਣਦੀ ਕਾਰਵਾਈ ਲਾਲਾ ਜੀ ਦੇ ਨਵੇ ਜੁਆਇਨਿੰਗ ਵਾਲੇ ਭਗਤ ਤੇ ਵੀ ਹੋਣੀ ਚਾਹੀਦੀ ਹੈ , ਨਹੀਂ ਤਾ ਫਿਰ ਪੁਰਾਣਾ ਪ੍ਰਧਾਨ ਵੀ ਬੇਕਸੂਰ ਹੈ ! ਦੂਜੀ ਗੱਲ ਕਿ ਲਾਲਾ ਜੀ ਦੇ ਭਗਤਾ ਤੋ ਬਿਨਾ ਪਾਰਟੀ ਨੂੰ ਬਰਨਾਲਾ ਤੋ ਕੋਈ ਯੋਗ ਉਮੀਦਵਾਰ ਜਾ ਆਗੂ ਨਹੀਂ ਲੱਭ ਰਿਹਾ ! ਜਾ ਫਿਰ ਲੱਭਣਾ ਹੀ ਨਹੀ ਚੋਹਦੇ ! ਜਾ ਫਿਰ ਕੋਈ ਹੋਰ ਲੱਭ ਕੇ ਭੇਜੇਗਾ ਸਮਜੋ ਬਾਹਰ ਦੀ ਗੱਲ ਹੈ
ਅਸੀ ਦੀਪ ਸਿੱਧੂ ਦੀ ਸੋਚ ਨੂੰ ਖ਼ਤਮ ਨਹੀਂ ਹੋਣ ਦੇਣਾ
ਕਿਓਕਿ ਇਸ ਪਾਰਟੀ ਦੀ ਜੜ ਦੀਪ ਸਿੱਧੂ ਦੀ ਬਣਾਈ ਜਥੇਬੰਦੀ ਨਾਲ ਜੁੜੀ ਹੋਈ ਹੈ ਤੇ ਓ ਜਥੇਬੰਦੀ ਵਾਰਿਸ ਪੰਜਾਬ ਦੇ ਦੀਪ ਸਿੱਧੂ ਦੇ ਖੂਨ ਨਾਲ ਸਿਰਜੀ ਹੈ ! ਸਾਡਾ ਕਿਸੇ ਨਾਲ ਕੋਈ ਨਿਝੀ ਵੈਰ ਵਿਰੋਧ ਨਹੀ ਹੈ ! ਪਰ ਸੱਚ ਸੰਗਤ ਅਤੇ ਦੀਪ ਸਿੱਧੂ ਨੂੰ ਪਿਆਰ ਕਰਨ ਵਾਲਿਆ ਸਾਹਮਣੇ ਅਸੀ ਰਖਾਂਗੇ ਅੱਗੇ ਫੈਸਲਾ ਤੁਹਾਡਾ ਹੋਵੇਗਾ
ਹੁਣ ਗੁਰਦੀਪ ਸਿੰਘ ਬਾਠ ਤੇ ਕੀ ਫੈਸਲਾ ਆਉਂਦਾ ਇੰਤਜ਼ਾਰ ਰਹੇਗਾ 🙏
ਜੈ ਲਾਲਾ ਜੀ ਦੀ
ਬਿੱਟੂ ਰਾਏਕੋਟ Omkar Singh Brar Navjot Mehta ਲਾਡੀ ਮਾਛੀਵਾੜਾ ਸਾਹਿਬ ਹਰਚਰਨ ਸਿੰਘ ਕੋਟ ਸਮੀਰ Deep Sidhu memories Mandeep Sidhu Amrit Kaur Maloya ਵਾਰਿਸ ਪੰਜਾਬ ਦੇ ਹਲਕਾ ਬਠਿੰਡਾ ਵਾਰਿਸ ਪੰਜਾਬ ਦੇ ਵਾਰਿਸ ਪੰਜਾਬ ਦੇ Manpreet Singh Ayali ਤਰਸੇਮ ਸਿੰਘ ਅਜੀਤਵਾਲ Tarsem Singh Officialmandeep Sidhu Daljeet Singh Kashmir Deep Sidhu On Air Simranjot Singh Makkar SMTV Pro Punjab Tv Agwan Sukhwinder Singh Sulakhan Sandhu