ਦੇਸ਼ ਪੰਜਾਬ ਦੀ ਗੱਲ

ਦੇਸ਼ ਪੰਜਾਬ ਦੀ ਗੱਲ ਪੰਜਾਬ ਦੇ ਜਾਇਆਂ ਦੀਆਂ ਅਣਸੁਣੀਆ ਗੱਲਾਂ
ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਦੁਨੀਆਂ ਚ ਮਹਾਨ ਰੁਤਬੇ ਦੀ ਗੱਲ

29/04/2024
16/04/2024

ਕਿਸਾਨ ਵੀਰਾਂ ਨੂੰ ਬੇਨਤੀ ਹੈ ਟਰਾਂਸਫਾਰਮਰਾਂ ਕੋਲੋਂ ਕਣਕ ਨੂੰ ਕੱਟ ਲਿਆ ਜਾਵੇ ਤਾਂ ਕਿ ਕਿਸੇ ਭਿਆਨਕ ਘਟਨਾ ਤੋਂ ਬਚਿਆ ਜਾ ਸਕੇ

08/04/2024
21/11/2023

ਲੰਗਰ ਬਾਰੇ ਅਹਿਮ ਜਾਣਕਾਰੀ
Education is most important for us

20/11/2023

Very important to all of them
Must listen

ਇਸ ਪੇਜ ਤੇ ਵੀ ਰੋਜ਼ਾਨਾ ਵਿਚਾਰ ਦੀ ਵੀਡੀਓ ਪਾਈ ਜਾਵੇਗੀ ਜੀ।
07/10/2023

ਇਸ ਪੇਜ ਤੇ ਵੀ ਰੋਜ਼ਾਨਾ ਵਿਚਾਰ ਦੀ ਵੀਡੀਓ ਪਾਈ ਜਾਵੇਗੀ ਜੀ।

ਗੁਰੂਘਰ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਕੀਤੇ ਗਏ ਅਹਿੰਸਕ ਸੰਘਰਸ਼ “ਗੁਰੂ ਕਾ ਬਾਗ ਮੋਰਚਾ” ਦੌਰਾਨ ਸਿੰਘਾਂ ਵੱਲੋੰ ਤਸੀਹੇ ਸਹਿ ਕੇ ਦਿੱਤੀਆਂ ਗਈਆਂ...
08/08/2023

ਗੁਰੂਘਰ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਕੀਤੇ ਗਏ ਅਹਿੰਸਕ ਸੰਘਰਸ਼ “ਗੁਰੂ ਕਾ ਬਾਗ ਮੋਰਚਾ” ਦੌਰਾਨ ਸਿੰਘਾਂ ਵੱਲੋੰ ਤਸੀਹੇ ਸਹਿ ਕੇ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹਰ ਵਧੀਕੀ ਅਤੇ ਨਾਇਨਸਾਫ਼ੀ ਦੇ ਅੱਗੇ ਹਿੱਕ ਤਾਣ ਕੇ ਖੜ੍ਹਦਾ ਆਇਆ ਹੈ ਅਤੇ ਖੜ੍ਹਦਾ ਰਹੇਗਾ।

08/08/2023

ਅੱਜ ਦੇ ਦਿਨ ਦੀ ਅਹਿਮੀਅਤ

1876 – ਥੋਮਸ ਐਡੀਸਨ ਨੇ ਸਾਈਕਲੋਸਟਾਈਟਲ ਮਸੀਨ ਦਾ ਪੇਟੈਂਟ ਪ੍ਰਾਪਤ ਕੀਤਾ।
1908 – ਰਾਇਟ ਭਰਾ ਨੇ ਪਹਿਲੀ ਪਬਲਿਕ ਉਡਾਣ ਭਰੀ।
1929 – ਜਰਮਨੀ ਦੇ ਜਹਾਜ਼ ਗਰਾਫ਼ ਜ਼ੇਪੇਲਿਨ ਨੇ ਧਰਤੀ ਦੇ ਦੁਆਲਾ ਚੱਕਰ ਲਗਾਇਆ।
1942 – ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ।
1963 – ਸਭ ਤੋਂ ਵੱਡੀ ਟ੍ਰੇਨ ਦੀ ਲੁਟ ਇੰਗਲੈਂਡ ਵਿੱਚ ਹੋਈ ਜਿਸ ਵਿੱਚ 15 ਠੱਗਾ ਨੇ 2.6 ਮਿਲੀਅਨ ਪੌਂਡ ਦੇ ਨੋਟ ਲੁਟੇ।
2004 – ਨਗੂਗੀ ਵਾ ਥਿਉਂਗੋ 22 ਵਰ੍ਹਿਆਂ ਦੇ ਦੇਸ਼ ਨਿਕਾਲੇ ਨੂੰ ਝੱਲ ਕੇ ਵਤਨ ਪਰਤੇ।
1902 – ਅੰਗਰੇਜ਼ ਵਿਚਾਰਵਾਨ ਭੌਤਿਕ ਵਿਗਿਆਨੀ ਪੌਲ ਏਡਰੀਅਨ ਮਰੀਸ ਡੀਰੈਕ ਦਾ ਜਨਮ।
1914 – ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਸਰਲਾ ਠਕਰਾਲ ਦਾ ਜਨਮ।
1915 – ਭਾਰਤੀ ਲੇਖਕ, ਨਾਟਕਕਾਰ ਅਤੇ ਅਦਾਕਾਰ ਭੀਸ਼ਮ ਸਾਹਨੀ ਦਾ ਜਨਮ।
1925 – ਬੋਸਨੀਆਈ ਸਿਆਸਤਦਾਨ, ਕਾਰਕੁਨ, ਵਕੀਲ, ਲੇਖਕ, ਅਤੇ ਦਾਰਸ਼ਨਿਕ ਅਲੀਜਾ ਇੱਜ਼ਤਬੇਗੋਵਿੱਚ ਦਾ ਜਨਮ।
1931 – ਅੰਗਰੇਜ਼ੀ ਗਣਿਤ ਭੌਤਿਕ ਵਿਗਿਆਨੀ, ਗਣਿਤ ਵਿਗਿਆਨੀ ਸਰ ਰੋਜਰ ਪੈਨਰੋਜ਼ ਦਾ ਜਨਮ।
1942 – ਭਾਰਤੀ ਫੀਲਡ ਹਾਕੀ ਖਿਡਾਰੀ ਬਲਬੀਰ ਸਿੰਘ ਕੁਲਾਰ ਦਾ ਜਨਮ।
1948 – ਭਾਰਤੀ ਸਿਆਸਤਦਾਨ ਅਤੇ ਵਕੀਲ ਕਪਿਲ ਸਿੱਬਲ ਦਾ ਜਨਮ।
1959 – ਭਾਰਤੀ ਸੰਗੀਤ ਨਾਟਕ ਅਕਾਦਮੀ- ਪੁਰਸਕਾਰ ਵਿਜੈਤਾ, ਭਰਤਨਾਟਿਅਮ ਵਿਆਖਿਆਕਾਰ ਅਤੇ ਕੋਰੀਓਗ੍ਰਾਫਰ ਨਵਤੇਜ ਸਿੰਘ ਜੌਹਰ ਦਾ ਜਨਮ।
1951 – ਮਿਸਰੀ ਨੇਤਾ ਮੁਹੰਮਦ ਮੁਰਸੀ ਦਾ ਜਨਮ।
1973 – ਪਾਕਿਸਤਾਨੀ ਗਾਇਕ ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਉਸਤਾਦ ਜਾਵੇਦ ਬਸ਼ੀਰ ਦਾ ਜਨਮ।
1974 – ਭਾਰਤੀ ਮੂਲ ਦਾ ਗਣਿਤਗਿਅਤਾ ਮੰਜੁਲ ਭਾਰਗਵ ਦਾ ਜਨਮ।
1979 – ਪਾਕਿਸਤਾਨੀ-ਹੰਗਰੀਆਈ ਗਾਇਕ ਅਤੇ ਸੰਗੀਤ ਅਧਿਆਪਕ ਜ਼ੋਲਟਨ ਮੁਜਾਹਿਦ ਦਾ ਜਨਮ।
1981 – ਸਵਿਸ ਟੈਨਿਸ ਖਿਡਾਰੀ ਰਾਜਰ ਫੈਡਰਰ ਦਾ ਜਨਮ।
1983 – ਭਾਰਤ ਦੀ ਰਾਸ਼ਟਰੀ ਹਾਕੀ ਟੀਮ ਦਾ ਸਾਬਕਾ ਕਪਤਾਨ ਰਾਜਪਾਲ ਸਿੰਘ ਦਾ ਜਨਮ।
1984 – ਖੱਬੇ ਪੱਖੀ ਰਾਜਨੀਤੀ ਨਾਲ ਜੁੜਿਆ ਅੰਗਰੇਜ਼ ਕਾਲਮਨਵੀਸ, ਲੇਖਕ ਅਤੇ ਟਿੱਪਣੀਕਾਰ ਓਵਨ ਜੋਨਸ ਦਾ ਜਨਮ।
1986 – ਪੰਜਾਬੀ ਕਹਾਣੀਕਾਰ ਸਿਮਰਨ ਧਾਲੀਵਾਲ ਦਾ ਜਨਮ।
1994 – ਭਾਰਤੀ ਵੇਟਲਿਫਟਰ ਸਾਈਖੋਮ ਮੀਰਾਬਾਈ ਚਨੂ ਦਾ ਜਨਮ।
1997 – ਮਹਿਲਾ ਕ੍ਰਿਕਟ ਖਿਡਾਰੀ ਮੁਨੀਬਾ ਅਲੀ ਦਾ ਜਨਮ।
ਦਿਹਾਂਤ
1902 – ਫ਼ਰਾਂਸੀਸੀ ਚਿੱਤਰਕਾਰ ਜੇਮਜ਼ ਤਿੱਸੋ ਦਾ ਦਿਹਾਂਤ।
1916 – ਜਰਮਨ ਨਾਰੀਵਾਦੀ ਲੇਖਕ ਅਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ (ਐਸਪੀਡੀ) ਦੀ ਸਿਆਸਤਦਾਨ ਲਿਲੀ ਬ੍ਰਾਉਨ ਦਾ ਦਿਹਾਂਤ।
1965 – ਅਮਰੀਕੀ ਲੇਖਿਕਾ ਸ਼ਰਲੀ ਜੈਕਸਨ ਦਾ ਦਿਹਾਂਤ।
1977 – ਜਰਮਨ ਮਾਰਕਸਵਾਦੀ ਦਾਰਸ਼ਨਿਕ ਅਰਨੈਸਟ ਬਲੋਖ਼ ਦਾ ਦਿਹਾਂਤ।
1990 – ਪੰਜਾਬੀ ਲੇਖਕ ਅਤੇ ਚਿੰਤਕ ਡਾ. ਗੋਪਾਲ ਸਿੰਘ ਦਾ ਦਿਹਾਂਤ।
2000 – ਭਾਰਤੀ ਕਾਂਗਰਸ ਪਾਰਟੀ ਦਾ ਇੱਕ ਸੀਨੀਅਰ ਆਗੂ ਐਸ ਨਿਜਲਿਨਗੱਪਾ ਦਾ ਦਿਹਾਂਤ।
2003 – ਭਾਰਤੀ ਸਮਕਾਲੀ ਕਲਾ ਪ੍ਰਮੁੱਖ ਕਲਾਕਾਰ ਭੂਪੇਨ ਖੱਖੜ ਦਾ ਦਿਹਾਂਤ।
2005 – ਭਾਰਤੀ ਮੂਲ ਦਾ ਦੱਖਣੀ ਅਫਰੀਕੀ ਲੇਖਕ ਅਤੇ ਜਨਤਕ ਬੁਲਾਰਾ ਅਹਿਮਦ ਦੀਦਤ ਦਾ ਦਿਹਾਂਤ।

( From Wikipedia, the free encyclopedia)

ਦੁਨਿਆਵੀ ਪੜ੍ਹਾਈ ਅਤੇ ਵਿਦਵਤਾ ਵਿੱਚ ਸਿੱਖਾਂ ਨੇ ਕਿਹੜੀਆਂ ਮੱਲਾਂ ਮਾਰੀਆਂ ਹਨ ਉਹਨਾਂ ਬਾਰੇ ਕਦੇ ਕੋਈ ਜਾਣਕਾਰੀ ਦਿੱਤੀ ਹੀ ਨਹੀਂ ਗੲੀ।ਪਿੱਛਲੇ ਦਿਨ...
08/08/2023

ਦੁਨਿਆਵੀ ਪੜ੍ਹਾਈ ਅਤੇ ਵਿਦਵਤਾ ਵਿੱਚ ਸਿੱਖਾਂ ਨੇ ਕਿਹੜੀਆਂ ਮੱਲਾਂ ਮਾਰੀਆਂ ਹਨ ਉਹਨਾਂ ਬਾਰੇ ਕਦੇ ਕੋਈ ਜਾਣਕਾਰੀ ਦਿੱਤੀ ਹੀ ਨਹੀਂ ਗੲੀ।

ਪਿੱਛਲੇ ਦਿਨੀ Canada ਦੀ British Columbia ਸਰਕਾਰ ਨੇ 1st July ਨੂੰ Sant Teja Singh Day ਐਲਾਨਿਆ ਹੈ। ਪਰ ਸੰਤ ਤੇਜਾ ਜੀ ਬਾਰੇ ਨਾਂ ਤਾਂ ਭਾਰਤ ਦੇ ਸਿੱਖਾਂ ਨੂੰ ਪਤਾ ਹੈ ਅਤੇ ਨਾਂ ਹੀ ਕਨੈਡਾ ਵਿੱਚ ਵਸਦੇ ਪੰਜਾਬੀਆਂ ਨੂੰ।
ਆਪ ਦੀ ਜਾਣਕਾਰੀ ਲਈ ਸੰਤ ਤੇਜਾ ਸਿੰਘ ਜੀ ਦੇ ਜੀਵਨ ਦੀਆਂ ਕੁਝ ਪ੍ਰਾਪਤੀਆਂ।

Honours, and international recognition.

*Gold medalist in M.A. from Khalsa College. (age 23)

*Cleared civil services (age25)

*First Sikh principal of Khalsa College. (age 28)

* 1st turbaned Sikh student in Cambridge University (age29)

*First Sikh graduate from Harvard University USA (age 34)

*First principle of Benaras Hindu University. (age 42)

*Presented divine vision of Guru Nanak Sahib world religious Congress Japan (age 80)

* Founded kalgidhar trust Baru Sahib (age 80)

*First Amrit Sanchar performed in Vancouver.

*First Sikh marriage according to Sikh maryada performed in Vancouver.

* Established first Gurdwara in Canada.

*Established first Gurdwara in USA.

*Established first Gurdwara in UK

*Restore the equal rights of Indians to stay in Canada who were being deported to Honduras.

ਜਾਗੋ ਪੰਜਾਬੀਓ ਜਾਗੋ""""UPSC 2023 ਦਾ result ਆ ਚੁੱਕਿਆ..""""ਪਹਿਲੀਆਂ 50 Position ਚੋਂ,40  ਬਿਹਾਰੀ(ਭਈਏ)....🫢""""ਪੰਜਾਬੀ ਇੱਕ ਵੀ ਨਹੀ...
30/05/2023

ਜਾਗੋ ਪੰਜਾਬੀਓ ਜਾਗੋ

""""UPSC 2023 ਦਾ result ਆ ਚੁੱਕਿਆ..
""""ਪਹਿਲੀਆਂ 50 Position ਚੋਂ,40 ਬਿਹਾਰੀ(ਭਈਏ)....🫢
""""ਪੰਜਾਬੀ ਇੱਕ ਵੀ ਨਹੀਂ ...😭
""""ਆਈ ਮਾੜੀ ਮੋਟੀ...😔
""""ਆਹੀ ਕੱਲ ਨੂੰ ਤੁਹਾਡੇ ਸਿਰ ਤੇ DC, commissioner Ext. ਬਣ ਤੁਹਾਡੇ ਸਿਰ ਤੇ ਬੈਠਨਗੇ...
""""May I come in sir.... 🤔😥😭
"""" ਕੱਡੋਗੇ ਪੰਜਾਬ ਚੋਂ ???? 🤔
""""ਕੇ ਬੱਸ ਆ ਗਰੀਬ ਰੇਹੜੀਆਂ ਵਾਲੇ ਹੀ ਭਈਏ ਹੁੰਦੇ ਆ ..???
"""ਇਹਨਾ ਵੱਲ ਦੇਖ ਕੇ ਹੀ ਕੁੱਸ਼ ਸਿੱਖਲੋ ...🤔
"""ਆ ਜਰੂਰੀ ਕੰਮ ਛੱਡੋ ਜਿਵੇਂ.... ਧਰਨੇ,ਲੰਗਰ,ਧਾਰਮਿਕ ਯਾਤਰਾ,ਛਬੀਲਾਂ ਲਗਾਉਣੀਆਂ,ਬੁਲਟ ਦੇ ਪਟਾਕੇ,ਟਰੈਕਟਰਾਂ ਦੇ ਟੋਚਨ,ਸਿਗਰਾਂ ਪਿੱਛੇ ਲੜਨ,ਮੱਸਿਆ,ਪੁੰਨਿਆ ਆਦਿ.. . ਸਭ ਛੱਡੀਏ...
ਆਓ ਕਸਮ ਖਾਈਏ , upsc 2024 ਦੇ result ਵਿੱਚ ਮੱਲ ਮਾਰੀਏ...
(((((Be postive ❤️💪✌️))))))
🙏🙏🙏🙏🙏🙏🙏

ਜਦ ਡੁੱਲ੍ਹਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀਪੰਥ ਦੇ ਸਿੰਘਾਂ ਸਿੰਘਣੀਆਂ ਯੋਧਿਆਂ ਦੀ ਲਹੂ ਭਿੱਜੀ ਦਾਸਤਾਨਏਸੇ ਪੇਜ ਤੇ ਰੋਜ਼ਾਨਾ ਦੇਖੋLi...
10/05/2023

ਜਦ ਡੁੱਲ੍ਹਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ
ਪੰਥ ਦੇ ਸਿੰਘਾਂ ਸਿੰਘਣੀਆਂ ਯੋਧਿਆਂ ਦੀ ਲਹੂ ਭਿੱਜੀ ਦਾਸਤਾਨ
ਏਸੇ ਪੇਜ ਤੇ ਰੋਜ਼ਾਨਾ ਦੇਖੋ
Live ਸਵੇਰੇ 5:15 ਤੋਂ 6 ਵਜ਼ੇ ਤੱਕ

30/10/2022

29 ਅਕਤੂਬਰ, 2022
ਅੰਤਰ ਸਕੂਲ ਯੁਵਕ ਮੇਲਾ ਖੇਤਰ ਤਲਵੰਡੀ ਸਾਬੋ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ

Address

#243, Near Prince Model School, Goniana Mandi
Bathinda
151001

Telephone

+919417801072

Website

Alerts

Be the first to know and let us send you an email when ਦੇਸ਼ ਪੰਜਾਬ ਦੀ ਗੱਲ posts news and promotions. Your email address will not be used for any other purpose, and you can unsubscribe at any time.

Contact The Organization

Send a message to ਦੇਸ਼ ਪੰਜਾਬ ਦੀ ਗੱਲ:

Videos

Share

Category