Red Cross Bathinda

Red Cross Bathinda A voluntary humanitarian organization which aims to inspire, encourage and initiate at all times all forms of humanitarian activities.

The Indian Red Cross is a voluntary humanitarian organization having a network of over 700 branches throughout the country, providing relief in times of disasters/emergencies and promotes health & care of the vulnerable people and communities. It is a leading member of the largest independent humanitarian organization in the world, the International Red Cross & Red Crescent Movement. The movement

has three main components, the International Committee of Red Cross (ICRC), 187 National Societies and International Federation of Red Cross and Red Crescent Societies. The Mission of the Indian Red Cross is to inspire, encourage and initiate at all times all forms of humanitarian activities so that human suffering can be minimized and even prevented and thus contribute to creating more congenial climate for peace.

18/01/2026

ਧੁੰਦ ਵਿੱਚ ਸੁਰੱਖਿਅਤ ਅਤੇ ਸਮਝਦਾਰੀ ਨਾਲ ਗੱਡੀ ਚਲਾਓ! ਸਪੀਡ ਹੌਲੀ ਰੱਖੋ, ਆਪਣੀ ਲੇਨ ਵਿੱਚ ਰਹੋ ਅਤੇ ਲਾਪਰਵਾਹੀ ਨਾਲ ਓਵਰਟੇਕਿੰਗ ਤੋਂ ਬਚੋ-
ਨਰੇਸ਼ ਪਠਾਣੀਆਂ, ਫ਼ਸਟ ਏਡ ਮਾਸਟਰ ਟ੍ਰੇਨਰ, ਬਠਿੰਡਾ ।

Under the able guidance of worthy Deputy Commissioner & President Sh.Rajesh Dhiman, IAS & Secretary Red Cross Sh. Darsha...
12/12/2025

Under the able guidance of worthy Deputy Commissioner & President Sh.Rajesh Dhiman, IAS & Secretary Red Cross Sh. Darshan Kumar Bansal a 4 days First Aid Training Programme was organised in LPG BOTTLING PLANT of BPCL at PSIEC Growth Centre, Mansa Road, Bhatinda. First Aid training given to workers & staff members of the plant by Naresh Pathania, First Aid Master Trainer of Red Cross Society BTA so that someone can give basic first aid until professional help arrives.

ਮਾਨਯੋਗ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿਲ੍ਹਾ ਰੈਡ ਕਰਾਸ ਸੋਸਾਇਟੀ ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ, ਆਈਏਐਸ, ਜੀ ਵੱਲੋਂ ਅੱਜ ਸਥਾਨਕ ਬ੍ਰਿਧ ਆਸ਼ਰਮ...
17/10/2025

ਮਾਨਯੋਗ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿਲ੍ਹਾ ਰੈਡ ਕਰਾਸ ਸੋਸਾਇਟੀ ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ, ਆਈਏਐਸ, ਜੀ ਵੱਲੋਂ ਅੱਜ ਸਥਾਨਕ ਬ੍ਰਿਧ ਆਸ਼ਰਮ ਦੇ ਬਜ਼ੁਰਗਾਂ, ਕੁਸ਼ਟ ਆਸ਼ਰਮ ਦੇ ਇਨਮੇਟਸ, ਚਿਲਡਰਨ ਹੋਮ ਅਤੇ ਈਵਨਿੰਗ ਸਕੂਲ ਦੇ ਬੱਚਿਆਂ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਭੇਜੀਆਂ ਅਤੇ ਮਿਠਾਈ ਵੰਡੀ ਗਈ। ਸਕੱਤਰ ਰੈੱਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਬਾਂਸਲ ਨੇ ਬਜ਼ੁਰਗਾਂ ਦੀ ਤੰਦਰੁਸਤੀ ਅਤੇ ਬੱਚਿਆਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬਜ਼ੁਰਗ ਅਤੇ ਬੱਚੇ ਵੀ ਸਾਡੇ ਸਮਾਜ ਦਾ ਮਾਣ ਹਨ।

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਮਿਤੀ 13 ਤੋਂ 17 ਅਕਤੂਬਰ,2025 ਤੱਕ ਦੇ...
13/10/2025

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਮਿਤੀ 13 ਤੋਂ 17 ਅਕਤੂਬਰ,2025 ਤੱਕ ਦੇਸ਼ ਭਰ ਵਿੱਚ CPR ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ।ਜਿਸ ਦਾ ਮੰਤਵ ਕਰਮਚਾਰੀਆਂ, ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਜੀਵਨ ਬਚਾਓ ਵਿਧੀ ਸੀ.ਪੀ. ਆਰ. ਦੀ ਟ੍ਰੇਨਿੰਗ (CPR as a life saving skill among Healthcare Personnel, Students, Security Services & General Public) ਅਤੇ ਉਸ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ।ਅੱਜ ਇਸ ਮੁਹਿੰਮ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਫੁੱਲੋ ਖਾਰੀ ਦੇ ਫੈਕਟਰੀ ਵਰਕਰਾਂ ਨੂੰ Compression-Only CPR ਦੀ ਟਰੇਨਿੰਗ ਦੇ ਕੇ ਕੀਤੀ ਗਈ ।ਭਾਰਤੀ ਰੈੱਡ ਕਰਾਸ ਸੁਸਾਇਟੀ, ਬਠਿੰਡਾ ਦੇ ਫਸਟ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆਂ ਨੇ ਵਰਕਰਾਂ ਨੂੰ ਇਸ ਵਿਧੀ ਦੀ Hands-On CPR practice ਕਰਵਾਈ। ਸਕੱਤਰ ਰੈੱਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ CPR Awareness Week ਦੌਰਾਨ ਵਿਦਿਆਰਥੀਆਂ ਨੂੰ ਵੀ ਵੱਡੇ ਪੱਧਰ ਤੇ ਇਹ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ।

01/10/2025

ਅੱਜ 1 ਅਕਤੂਬਰ-ਕੌਮੀ ਸਵੈ ਇੱਛੁਕ ਖੂਨਦਾਨ ਦਿਵਸ ਦੀਆਂ ਵਧਾਈਆਂ…ਆਓ ਖੂਨਦਾਨ ਲਈ ਅੱਗੇ ਆਈਏ। ਨਰੇਸ਼ ਪਠਾਣੀਆਂ, ਫ਼ਸਟ ਏਡ ਮਾਸਟਰ ਟ੍ਰੇਨਰ, ਰੈੱਡ ਕਰਾਸ ਸੁਸਾਇਟੀ, ਬਠਿੰਡਾ ।

To raise public awareness about the importance of first aid skills for saving lives in emergencies, “WORLD FIRST AID DAY...
15/09/2025

To raise public awareness about the importance of first aid skills for saving lives in emergencies, “WORLD FIRST AID DAY-2025” celebrated in Red Cross Bhawan, BTA under the able guidance of worthy Deputy Commissioner & President Sh.Rajesh Dhiman, IAS & Secretary Red Cross Sh. Darshan Kumar Bansal. First Aid tips were given to Volunteers by Naresh Pathania, First Aid Master Trainer of Red Cross Society BTA.

ਆਓ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਈਏ…🙏🙏
03/09/2025

ਆਓ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਈਏ…🙏🙏

ਮਾਨਯੋਗ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿਲਾ ਰੈਡ ਕਰਾਸ ਸੋਸਾਇਟੀ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਆਈਏਐਸ ਜੀ ਦੀ ਰਹਿਨੁਮਾਈ ਹੇਠ ਅਡੀਸ਼ਨਲ ਡਿਪਟੀ ਕਮ...
30/08/2025

ਮਾਨਯੋਗ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿਲਾ ਰੈਡ ਕਰਾਸ ਸੋਸਾਇਟੀ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਆਈਏਐਸ ਜੀ ਦੀ ਰਹਿਨੁਮਾਈ ਹੇਠ ਅਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰੈੱਡ ਕਰਾਸ ਮੈਡਮ ਪੂਨਮ ਸਿੰਘ ਅਤੇ ਉਪ ਮੰਡਲ ਮੈਜਿਸਟ੍ਰੇਟ ਅਤੇ ਅਵੇਤਨੀ ਸਕੱਤਰ ਬਲਕਰਨ ਸਿੰਘ ਮਾਹਲ ਨੇ ਅੱਜ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਿਤ ਪਰਿਵਾਰਾਂ ਲਈ 500 ਡੱਬੇ ਭਾਵ 6000 ਪਾਣੀ ਦੀਆਂ ਬੋਤਲਾਂ ਮੱਦਦ ਵਜੋਂ ਭੇਜੀਆਂ। ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਲਈ ਰਾਹਤ ਸਮੱਗਰੀ ਭੇਜਣ ਲਈ ਜ਼ਿਲ੍ਹੇ ਦੀਆਂ ਸਵੈਸੇਵੀ ਸੰਸਥਾਵਾਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਪੀੜਤ ਪਰਿਵਾਰਾਂ ਨੂੰ ਰਾਹਤ ਪਹੁੰਚਾਈ ਜਾ ਸਕੇ ।

In association with IRCS (Indian Red Cross Society) Bathinda, *BLS Basic Life Support & First Aid* *hands-on training se...
13/06/2025

In association with IRCS (Indian Red Cross Society) Bathinda, *BLS Basic Life Support & First Aid* *hands-on training session* was done* at Baba Farid Sr.Sec.School Deon under FACULTY DEVELOPMENT PROGRAM* Teachers & staff* attended the session & learn how to respond to life- threatening situations like cardiac arrest, choking, and respiratory distress. This training included CPR, Recovery Position & Chest Compressions only. It aims to increase person's preparedness and promote a culture of safety within the community. Teachers were also made aware of importance of healthy life style.
First Aid BLS -CPR by
*Mr. Naresh Pathania,* National Level First Aid Master Trainer of IRCS.

*YOUR HANDS CAN SAVE LIVES:*In association with IRCS (Indian Red Cross Society) Bathinda, *BLS Basic Life Support & Firs...
24/05/2025

*YOUR HANDS CAN SAVE LIVES:*
In association with IRCS (Indian Red Cross Society) Bathinda, *BLS Basic Life Support & First Aid* *hands-on training session* was done *ST. XAVIER'S School Bathinda,* Punjab. *100 Teachers & staff* attended and how to respond to life- threatening situations like cardiac arrest, choking, and respiratory distress. This training included CPR, Recovery Position & Chest Compressions only. It aims to increase person's preparedness and promote a culture of safety within the community. Teachers were also made aware of importance of healthy life style and refrain from Googling their symptoms.
*Schedule:*
1) Introduction & importance of BLS Basic Life Support By: *Dr. Reemanshu Bansal*
2) First Aid BLS -CPR by
*Mr. Naresh Pathania,* National Level First Aid Master Trainer of IRCS.

ਦੋਸਤੋ, 7 ਮਈ ਨੂੰ ਹੋਣ ਵਾਲੇ ਮੌਕ ਡਰਿੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਹਿੱਸੇ ਵਜੋਂ, ਅੱਜ ਸ਼ਾਮ ਨੂੰ, ਰੈੱਡ ਕ...
06/05/2025

ਦੋਸਤੋ, 7 ਮਈ ਨੂੰ ਹੋਣ ਵਾਲੇ ਮੌਕ ਡਰਿੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਹਿੱਸੇ ਵਜੋਂ, ਅੱਜ ਸ਼ਾਮ ਨੂੰ, ਰੈੱਡ ਕਰਾਸ ਬਠਿੰਡਾ ਵੱਲੋਂ ਸਿਵਲ ਡਿਫੈਂਸ ਵਾਰਡਨਾਂ, ਐੱਨਜੀਓਜ ਦੇ ਮੈਂਬਰਾਂ ਅਤੇ ਵਲੰਟੀਅਰਾਂ ਨੂੰ ਜੰਗ ਵਰਗੀਆਂ ਸਥਿਤੀਆਂ ਦੌਰਾਨ ਨਾਗਰਿਕਾਂ ਦੀਆਂ ਜਾਨਾਂ ਬਚਾਉਣ ਲਈ ਮੁੱਢਲੀ ਸਹਾਇਤਾ ਦੀ ਸਿਖਲਾਈ ਦਿੱਤੀ ਗਈ। ਇਸ ਜਨਤਕ ਸਿਖਲਾਈ ਅਭਿਆਸ ਦਾ ਉਦੇਸ਼ ਮੁੱਢਲੀ ਸਹਾਇਤਾ ਪ੍ਰਤੀ ਜਾਗਰੂਕਤਾ ਵਧਾਉਣਾ, ਜਾਣਕਾਰੀ ਵਧਾ ਕੇ ਘਬਰਾਹਟ ਘਟਾਉਣਾ, ਉਲਝਣ ਤੋਂ ਬਚਣਾ ਅਤੇ ਅਜਿਹੀਆਂ ਐਮਰਜੈਂਸੀ ਸਥਿਤੀਆਂ ਦੌਰਾਨ ਸ਼ਾਂਤ ਰਹਿਣ ਦਾ ਤਰੀਕਾ ਸਿਖਾਉਣਾ ਸੀ।

Under the able guidance of worthy Deputy Commissioner & President Sh.Showkat Ahmad Parray, IAS & Secretary Red Cross Sh....
02/05/2025

Under the able guidance of worthy Deputy Commissioner & President Sh.Showkat Ahmad Parray, IAS & Secretary Red Cross Sh. Darshan Kumar Bansal, District Red Cross Society Bathinda in collaboration with Indian Radiological & Imaging Association Punjab started a Basic Life Support (BLS) training in schools to empower students with the skills to respond to life-threatening situations like cardiac arrest, choking, and respiratory distress. This training, which includes CPR, Recovery Position & Chest Compressions only usage, aims to increase student preparedness and promote a culture of safety within the school community. First Aid Master Trainer of Red Cross Bathinda Naresh Pathania & Dr.Reemanshu Bansal from IRIA imparting the BLS training to students.Students are also being made aware of the ill effects of drugs and advised to avoid their consumption.

Address

Red Cross Bhawan, Civil Station
Bathinda
151001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

01642212860

Alerts

Be the first to know and let us send you an email when Red Cross Bathinda posts news and promotions. Your email address will not be used for any other purpose, and you can unsubscribe at any time.

Contact The Organization

Send a message to Red Cross Bathinda:

Share