ਭਾਰਤੀ ਕਿਸਾਨ ਯੂਨੀਅਨ ਏਕਤਾ ਇਕਾਈ ਭੋਖੜਾ ਜਿਲਾ ਬਠਿੰਡਾ

  • Home
  • India
  • Bathinda
  • ਭਾਰਤੀ ਕਿਸਾਨ ਯੂਨੀਅਨ ਏਕਤਾ ਇਕਾਈ ਭੋਖੜਾ ਜਿਲਾ ਬਠਿੰਡਾ

ਭਾਰਤੀ ਕਿਸਾਨ ਯੂਨੀਅਨ ਏਕਤਾ ਇਕਾਈ ਭੋਖੜਾ ਜਿਲਾ ਬਠਿੰਡਾ
khet ,plot,rasta,khal,pahi,etc di ਨਿਸ਼ਾਨਦੇਹੀ ਕੀਤੀ ਜਾਂਦੀ ਹੈ
and ਨਕਸ਼ੇ ਤਿਆਰ ਕੀਤੇ ਜਾਂਦੇ ਹਨ

29/12/2025

#ਪੰਜਾਬ

29/12/2025

ਅੱਜ ਮਿਤੀ 29- 12- 2025 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਲਾਕ ਦਿੜਬਾ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਨੇ ਮੋਟਰਸਾਈਕਲ ਮਾਰਚ ਕੱਢਿਆ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਨੇ ਦੱਸਿਆ ਕਿ ਝੰਡਾ ਮਾਰਚ ਵਿੱਚ ਸ਼ਮੂਲੀਅਤ ਕਰਕੇ ਬਿਜਲੀ ਬਿੱਲ 2025, ਸੀਡ ਬਿਲ, ਮਨਰੇਗਾ ਬਿੱਲ, ਅਤੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਵਾਉਣਾ, ਸਰਕਾਰੀ ਅਤੇ ਜਨਤਕ ਅਦਾਰਿਆਂ ਦੀਆਂ ਜਮੀਨਾਂ ਵੇਚਣ ਤੋਂ ਰੋਕਣਾ,4 ਲੇਬਰ ਕੋਡ ਰੱਦ ਕਰਵਾਉਣਾ ਲਈ ਵੱਡੀ ਜਨਤਕ ਲਾਵੰਦੀ ਕਰਕੇ ਸੰਘਰਸ਼ ਤੇਜ਼ ਕਰਨ ਦਾ ਮੁੱਢ ਬੰਨਿਆ ਜਿਸ ਤਹਿਤ ਅੱਜ ਦਿੜਬਾ ਮੰਡੀ ਤੋਂ ਇਕੱਠੇ ਹੋ ਕੇ ਮੋਟਰਸਾਈਕਲ ਮਾਰਚ ਦਿੜਬਾ,ਕੈਂਪਰ, ਰੋਗਲਾ, ਕੌਰੀਆਂ, ਛਾਹੜ, ਢੰਡੋਲੀ ਕਲਾਂ, ਸੂਲਰ ਤੋਂ ਘਰਾਟ ਦਾਣਾ ਮੰਡੀ ਤੱਕ ਕੀਤਾ ਗਿਆ ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 28 ਦਸੰਬਰ ਤੋਂ 4 ਜਨਵਰੀ ਤੱਕ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਵਿੱਚ ਵਿੱਚ ਮੋਟਰਸਾਈਕਲ ਮਾਰਚ, ਟਰੈਕਟਰ ਮਾਰਚ, ਮਿਸਾਲ ਮਾਰਚ, ਅਤੇ ਢੋਲ ਮਾਰਚ ਕਰਕੇ ਜਨਤਕ ਮੁਹਿਮ ਬਣਾਉਣ ਦਾ ਸੱਦਾ ਦਿੱਤਾ ਜਾਵੇਗਾ ਬੀਕੇਯੂ ਉਗਰਾਹਾ ਦੇ ਜਿਲਾ ਸੰਗਰੂਰ ਦੇ ਖਜਾਨਚੀ ਅਮਨਦੀਪ ਸਿੰਘ ਮਹਿਲਾ ਨੇ ਦੱਸਿਆ ਕਿ ਇਹਨਾਂ ਕਾਨੂੰਨਾਂ ਬਾਰੇ ਲੋਕਾਂ ਨੂੰ ਉਸ ਤਰ੍ਹਾਂ ਹੀ ਜਾਗਰੂਕ ਕੀਤਾ ਜਾਵੇਗਾ ਜਿਵੇਂ 2020 ਵਿੱਚ ਤਿੰਨ ਖੇਤੀ ਕਾਨੂੰਨਾ ਬਾਰੇ ਜਾਗਰੂਕ ਕਰਕੇ ਵੱਡੀ ਲੋਕ ਲਹਿਰ ਖੜੀ ਕੀਤੀ ਗਈ ਸੀ ਅਤੇ ਕਿਸੇ ਵੀ ਕੀਮਤ ਤੇ ਇਹ ਕਾਲੇ ਕਾਨੂੰਨ ਲੋਕਾਂ ਉੱਤੇ ਬੀਜੇਪੀ ਦੀ ਸਰਕਾਰ ਵੱਲੋਂ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਮੋਟਰਸਾਈਕਲ ਮਾਰਚ ਵਿੱਚ ਹਾਜ਼ਰ, ਬੀਕੇਯੂ ਰਾਜੇਵਾਲ ਦੇ ਅਮਰਜੀਤ ਸਿੰਘ, ਠੇਕਾ ਮੁਲਾਜ਼ਮ ਆਗੂ ਭੁਪਿੰਦਰ ਸਿੰਘ,PSPCL ਜੁਆਇੰਟ ਫੋਰਮ ਦੇ ਗੁਰਧੀਰ ਸਿੰਘ, PSEB ਏਟਕ ਵਿਜੇ ਸ਼ਰਮਾ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਚੰਦ ਸਿੰਘ ਰੋਗਲਾ, ਈਟੀਟੀ ਟੈਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਵਰਮਾ, ਟੀਐਸਯੂ ਸਰਵਿਸ ਯੂਨੀਅਨ ਦੇ ਗੁਰਜੰਟ ਸਿੰਘ ਬੀਕੇਯੂ ਉਗਰਾਹਾ ਦੇ ਆਗੂ ਭਰਪੂਰ ਸਿੰਘ ਮੌੜ, ਮਿਸ਼ਰਾ ਸਿੰਘ, ਜੋਗਿੰਦਰ ਸਿੰਘ, ਹਰਬੰਸ ਸਿੰਘ,ਜਗਦੀਪ ਸਿੰਘ, ਜਸਵੰਤ ਸਿੰਘ, ਮੇਜਰ ਸਿੰਘ ਹਾਜਰ ਸਨ #ਪੰਜਾਬ

ਅੱਤ ਤੇ ਅੰਤ ਵਿਚ ਅਧਕ ਅਤੇ ਟਿੱਪੀ ਦਾ ਫ਼ਰਕ ਸਮਝਾਉਣ ਵਾਲੇ ਦੇ ਮੂੰਹ ਉਤੇ ਅਦਾਲਤ ਦੀ ਚਪੇੜ !!ਸਰਕਾਰ ਵੱਲੋਂ ਡਾਕੂ ਫੂਲਨ ਦੇਵੀ ਦਾ ਬਿਰਤਾਂਤ ਸਿਰਜ ...
01/12/2025

ਅੱਤ ਤੇ ਅੰਤ ਵਿਚ ਅਧਕ ਅਤੇ ਟਿੱਪੀ ਦਾ ਫ਼ਰਕ ਸਮਝਾਉਣ ਵਾਲੇ ਦੇ ਮੂੰਹ ਉਤੇ ਅਦਾਲਤ ਦੀ ਚਪੇੜ !!

ਸਰਕਾਰ ਵੱਲੋਂ ਡਾਕੂ ਫੂਲਨ ਦੇਵੀ ਦਾ ਬਿਰਤਾਂਤ ਸਿਰਜ ਕੇ ਗ੍ਰਿਫਤਾਰ ਕੀਤੀ ਗਈ ਬੀਬੀ ਕੰਚਨਪ੍ਰੀਤ ਕੌਰ ਨੂੰ ਰਾਤ 2 ਵਜੇ ਤਕ ਚਲੀ ਸੁਣਵਾਈ ਮਗਰੋਂ ਰਿਹਾਅ ਕਰ ਦਿੱਤਾ ਗਿਆ।

ਪੁਲਸ ਕਿਸ ਅਧਾਰ ਉਤੇ 10 ਦਿਨ ਦਾ ਰਿਮਾਂਡ ਮੰਗ ਰਹੀ ਸੀ ?

ਪੰਜਾਬ ਸਰਕਾਰ ਦੇ ਮੁੱਖੀ ਅਤੇ ਪੁਲਸ ਮੁੱਖੀ ਨੂੰ ਹੁਣ ਪੁਲਸ ਦੀ ਹੋ ਰਹੀ ਦੁਵਾਰਤੋਂ ਦੀ ਮੁਆਫੀ ਜਨਤਕ ਤੌਰ ਤੇ ਮੰਗਣੀ ਚਾਹੀਦੀ ਹੈ।

ਜੇਕਰ ਥੋੜ੍ਹਾ ਬਹੁਤ ਨਿਆਂ ਅਤੇ ਸ਼ਰਮ ਬਾਕੀ ਹੈ ਤਾਂ ,

ਇਸੇ ਮਾਮਲੇ ਵਿਚ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਸਾਥ ਨਾ ਦੇਣ ਵਾਲੇ ਅਤੇ ਆਪਣੀ ਡਿਊਟੀ ਦਾ ਪਾਲਣ ਕਰਨ ਵਾਲੇ ਮੁਅੱਤਲ ਕੀਤੇ ਅੰਮ੍ਰਿਤਸਰ ਪੁਲਸ ਦਿਹਾੜੀ ਦੇ ਕਾਬਿਲ ਐਸਐਸਪੀ ਮਨਿੰਦਰ ਸਿੰਘ ਨੂੰ ਤੁਰਤ ਬਹਾਲ ਕਰਕੇ 26 ਜਨਵਰੀ ਨੂੰ ਰਾਸ਼ਟਰਪਤੀ ਸਨਮਾਨ ਲਈ ਨਾਮਜ਼ਦ ਕਰਨਾ ਚਾਹੀਦਾ ਹੈ।

ਬਲਵਿੰਦਰ ਸਿੰਘ

#ਪੰਜਾਬ ਬਲਵਿੰਦਰ ਸਿੰਘ #

19/11/2025

05/11/2025
05/11/2025

28/10/2025

ਜੇਕਰ ਕੋਈ ਵੀ ਵੀਰ ਭਰਾ ਚੰਡੀਗੜ੍ਹ, ਮੋਹਾਲੀ, ਖਰੜ, ਜ਼ੀਰਕਪੁਰ, ਏਰੀਆ ਵਿੱਚ ਜ਼ਮੀਨ ਲੈਣੀ ਚਾਹੁੰਦਾ ਹੈਂ ਤਾਂ ਸਪੰਰਕ ਕਰੋ 97075-00007
ਰੇਟ 3 ਕਰੋੜ ਤੋਂ ਪਰ ਕਿੱਲਾ ਸ਼ੁਰੂ। ਪੈਸਾ ਇਨਵੇਸਟ ਕਰਨ ਦਾ ਸੱਭ ਤੋਂ ਵਧੀਆ ਤਰੀਕਾ

Address

Bathinda
151001

Alerts

Be the first to know and let us send you an email when ਭਾਰਤੀ ਕਿਸਾਨ ਯੂਨੀਅਨ ਏਕਤਾ ਇਕਾਈ ਭੋਖੜਾ ਜਿਲਾ ਬਠਿੰਡਾ posts news and promotions. Your email address will not be used for any other purpose, and you can unsubscribe at any time.

Share

Category