Talwandi Saboo Congress

Talwandi Saboo Congress political

ਹਰ ਇੱਕ ਵਿਅਕਤੀ ਨੂੰ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਚਲਾਉਣ ਲਈ ਨਿੱਜੀ ਤੌਰ ’ਤੇ ਦਫ਼ਤਰ ਖੋਲ੍ਹਣ ਦਾ ਪੂਰਾ ਅਧਿਕਾਰ ਹੈ। ਪਰ ਕਿਸੇ ਨਿੱਜੀ ਦਫ਼ਤਰ ਨ...
26/06/2026

ਹਰ ਇੱਕ ਵਿਅਕਤੀ ਨੂੰ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਚਲਾਉਣ ਲਈ ਨਿੱਜੀ ਤੌਰ ’ਤੇ ਦਫ਼ਤਰ ਖੋਲ੍ਹਣ ਦਾ ਪੂਰਾ ਅਧਿਕਾਰ ਹੈ। ਪਰ ਕਿਸੇ ਨਿੱਜੀ ਦਫ਼ਤਰ ਨੂੰ ਕਿਸੇ ਖਾਸ ਸਿਆਸੀ ਪਾਰਟੀ, ਖ਼ਾਸ ਕਰਕੇ ਕਾਂਗਰਸ ਪਾਰਟੀ ਦੇ ਅਧਿਕਾਰਤ ਦਫ਼ਤਰ ਵਜੋਂ ਪੇਸ਼ ਕਰਨਾ ਠੀਕ ਨਹੀਂ ਹੈ।

ਕਿਸੇ ਵਿਅਕਤੀ ਵੱਲੋਂ ਆਪਣੀਆਂ ਨਿੱਜੀ ਰਾਜਨੀਤਿਕ ਸਰਗਰਮੀਆਂ ਲਈ ਖੋਲ੍ਹਿਆ ਗਿਆ ਦਫ਼ਤਰ ਉਸ ਦਾ ਨਿੱਜੀ ਦਫ਼ਤਰ ਹੁੰਦਾ ਹੈ, ਨਾ ਕਿ ਕਾਂਗਰਸ ਪਾਰਟੀ ਦਾ ਅਧਿਕਾਰਤ ਦਫ਼ਤਰ।

ਕਾਂਗਰਸ ਪਾਰਟੀ ਦੇ ਅਧਿਕਾਰਤ ਦਫ਼ਤਰ ਪਾਰਟੀ ਦੇ ਸੰਗਠਨਾਤਮਕ ਢਾਂਚੇ ਅਤੇ ਮਨਜ਼ੂਰੀ ਅਨੁਸਾਰ ਹੀ ਹੁੰਦੇ ਹਨ। ਹਾਂ, ਚੋਣਾਂ ਦੇ ਸਮੇਂ ਲੋਕ ਸਭਾ ਜਾਂ ਵਿਧਾਨ ਸਭਾ ਦੇ ਉਮੀਦਵਾਰ ਆਪਣੀ ਚੋਣ ਮੁਹਿੰਮ ਲਈ ਅਸਥਾਈ ਤੌਰ ’ਤੇ ਚੋਣ ਦਫ਼ਤਰ ਖੋਲ੍ਹ ਸਕਦੇ ਹਨ, ਜਿਸ ਨੂੰ ਚੋਣੀ ਗਤੀਵਿਧੀਆਂ ਦੇ ਸੰਦਰਭ ਵਿੱਚ ਪਾਰਟੀ ਦੇ ਦਫ਼ਤਰ ਵਜੋਂ ਵਰਤਿਆ ਜਾਂਦਾ ਹੈ।

ਪਰ ਆਮ ਹਾਲਾਤਾਂ ਵਿੱਚ ਕਿਸੇ ਵੀ ਵਿਅਕਤੀ ਦਾ ਨਿੱਜੀ ਦਫ਼ਤਰ ਕਾਂਗਰਸ ਪਾਰਟੀ ਦਾ ਅਧਿਕਾਰਤ ਦਫ਼ਤਰ ਨਹੀਂ ਮੰਨਿਆ ਜਾ ਸਕਦਾ।

ਧੰਨਵਾਦ।

Press coverage
09/06/2026

Press coverage

ਸਾਡੇ ਮਰਹੂਮ ਆਗੂ ਸਵਰਗਵਾਸੀ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਜੀ ਦੇ ਵਿਚਾਰਾਂ ਅਤੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ, ਮਹਾਂਸ਼ਾ ਸਿੰਘ (ਪਿੰਡ ਪੱਕਾ...
08/06/2026

ਸਾਡੇ ਮਰਹੂਮ ਆਗੂ ਸਵਰਗਵਾਸੀ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਜੀ ਦੇ ਵਿਚਾਰਾਂ ਅਤੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ, ਮਹਾਂਸ਼ਾ ਸਿੰਘ (ਪਿੰਡ ਪੱਕਾ ਕਲਾਂ) ਨੂੰ ਬਲਾਕ ਰਾਮਾ ਮੰਡੀ ਐਸ.ਸੀ. ਵਿੰਗ ਦਾ ਪ੍ਰਧਾਨ ਅਤੇ ਜਸਕਰਨ ਸਿੰਘ ਜੱਸੂ (ਸਾਬਕਾ ਸਰਪੰਚ, ਗਹਿਲੇਵਾਲਾ) ਨੂੰ ਬਲਾਕ ਤਲਵੰਡੀ ਸਾਬੋ ਐਸ.ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕਰਨ ’ਤੇ ਸਮੂਚੀ ਕਾਂਗਰਸ ਹਾਈ ਕਮਾਂਡ ਦਾ ਕੋਟਿ-ਕੋਟਿ ਧੰਨਵਾਦ।

ਸਾਨੂੰ ਪੂਰਾ ਵਿਸ਼ਵਾਸ ਹੈ ਕਿ ਦੋਵੇਂ ਆਗੂ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

ਸਮੂਚੀ ਹਾਈ ਕਮਾਂਡ ਦਾ ਦਿਲੋਂ ਧੰਨਵਾਦ।


Address

Talwandi Sabo
Bathinda

Website

Alerts

Be the first to know and let us send you an email when Talwandi Saboo Congress posts news and promotions. Your email address will not be used for any other purpose, and you can unsubscribe at any time.

Shortcuts

Share