Aap Press Punjab

Aap Press Punjab ਇੱਕ ਮੌਕਾ ਆਪ ਨੂੰ

16/03/2026
ਪਾਰਟੀ ਵੱਲੋਂ ਲਗਾਈ ਗਈ ਡਿਊਟੀ ਦੇ ਤਹਿਤ ਅੱਜ ਵਿਧਾਨ ਸਭਾ ਜਲਾਲਾਬਾਦ ਵਿਖੇ ਪਾਰਟੀ ਸੰਗਠਨ ਦੇ ਸਾਥੀਆਂ ਨਾਲ
16/03/2026

ਪਾਰਟੀ ਵੱਲੋਂ ਲਗਾਈ ਗਈ ਡਿਊਟੀ ਦੇ ਤਹਿਤ ਅੱਜ ਵਿਧਾਨ ਸਭਾ ਜਲਾਲਾਬਾਦ ਵਿਖੇ ਪਾਰਟੀ ਸੰਗਠਨ ਦੇ ਸਾਥੀਆਂ ਨਾਲ

30/12/2025

ਮਾਨ ਸਰਕਾਰ ਨੇ ਲੋਕਾਂ 'ਤੇ ਲਾਇਆ ਲੋਕਾਂ ਦਾ ਪੈਸਾ !!
ਇਤਿਹਾਸਕ 44,920 ਕਿ.ਮੀ.ਦਾ ਸੜਕ ਪ੍ਰੋਜੈਕਟ ਪੰਜਾਬ ਦੀ ਤਰੱਕੀ 'ਚ ਨਵਾਂ ਮੀਲ ਪੱਥਰ। ਦੇਖੋ ਕਿੰਝ ਕੀਤੀ ਇਸ ਵੀਰ ਨੇ ਤਰੀਫ਼ ...

30/12/2025

ਨੌਵੇਂ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਮਾਨ ਸਰਕਾਰ ਵੱਲੋਂ ਤਖ਼ਤ ਸਾਹਿਬਾਨ ਵਾਲ਼ੇ ਪੰਜਾਬ ਦੇ ਤਿੰਨੋ ਸ਼ਹਿਰਾਂ ਨੂੰ ਦਿੱਤਾ ਗਿਆ ਪਵਿੱਤਰ ਸ਼ਹਿਰਾਂ ਦਾ ਦਰਜਾ, ਇਸ ਫ਼ੈਸਲੇ ਦੀ ਪੰਜਾਬ ਵਾਸੀਆਂ ਨੂੰ ਭਾਰੀ ਖ਼ੁਸ਼ੀ, ਸੁਣੋ ਲੋਕਾਂ ਦੇ ਵਿਚਾਰ

27/12/2025

ਸ਼ਹੀਦੀ ਜੋੜ ਮੇਲ ਮੌਕੇ ਸੁਚੱਜੇ ਪ੍ਰਬੰਧ ਕਰਕੇ ਆਪਣਾ ਫ਼ਰਜ਼ ਨਿਭਾ ਰਹੀ ਮਾਨ ਸਰਕਾਰ। ਪ੍ਰੇਸ਼ਾਨੀ ਤੋਂ ਬਚਣ ਲਈ ਸੰਗਤ ਨੂੰ ਮਿਲੇਗੀ ਸ਼ਟਲ ਬੱਸਾਂ ਤੇ ਈ-ਰਿਕਸ਼ਾ ਦੀ ਸੁਵਿਧਾ 🙏

27/12/2025

ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਮਾਨ ਸਰਕਾਰ ਵੱਲੋਂ ਸੰਗਤਾਂ ਲਈ ਸਿਹਤ ਸਹੂਲਤਾਂ ਤੇ ਐਮਰਜੈਂਸੀ ਸੇਵਾਵਾਂ ਦੇ ਪੁਖ਼ਤਾ ਪ੍ਰਬੰਧ। Bhagwant Mann Deepak Chauhan Aam Aadmi Party - Punjab Aam Aadmi Party - Delhi Rakesh Kumar Puri

Welldone Shreya
27/07/2023

Welldone Shreya

ਆਓ ਸਾਰੇ ਮਿਲ ਕੇ ਇਸ ਪਾਸੇ ਵੱਲ ਧਿਆਨ ਦੇਈਏ
13/07/2023

ਆਓ ਸਾਰੇ ਮਿਲ ਕੇ ਇਸ ਪਾਸੇ ਵੱਲ ਧਿਆਨ ਦੇਈਏ

Address

Nachater Nagar Street No. 4/2
Bathinda
151001

Website

Alerts

Be the first to know and let us send you an email when Aap Press Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Aap Press Punjab:

Share