18/08/2026
ਬੜੇ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਪੰਚਾਇਤ ਮੈਂਬਰ ਤੇ ਧੰਨਾ ਭਗਤ ਗਊਸ਼ਾਲਾ ਦੇ ਪ੍ਰਧਾਨ ਬਾਈ ਗੁਰਸੇਵਕ ਸਿੰਘ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਤੇ ਅੱਜ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਕੱਲ ਉਹਨਾਂ ਦਾ ਸਸਕਾਰ ਪਿੰਡ ਜੰਡਾਂਵਾਲਾ ਵਿਖੇ ਸਹੀ 11 ਵਜੇ ਕੀਤਾ ਜਾਵੇਗਾ।