BJP4BathindaUrban

BJP4BathindaUrban ਭਾਰਤੀਆ ਜਨਤਾ ਪਾਰਟੀ ਬਠਿੰਡਾ ( ਸ਼ਹਿਰੀ )

29/08/2026

ਅਰਵਿੰਦ ਕੇਜਰੀਵਾਲ ਵੱਲੋਂ ਦੇਸ਼ ਭਰ ਵਿੱਚ ਪੰਜਾਬ ਦੇ ਸਿੱਖਿਆ ਮਾਡਲ ਦੀਆਂ ਜੋ ਡੀਂਗਾਂ ਮਾਰੀਆਂ ਜਾ ਰਹੀਆਂ ਹਨ, ਉਸਦੀ ਜ਼ਮੀਨੀ ਹਕੀਕਤ ਬੇਹੱਦ ਸ਼ਰਮਨਾਕ ਹੈ।

29/08/2026

ਭਗਵੰਤ ਮਾਨ ਜੀ ਆਪਣੀ ਧਰਮ ਪਤਨੀ ਦੇ ਬੈਂਕ ਖਾਤੇ ਚੈੱਕ ਕਰ ਲਓ
ਇਹ ਹੈ ਤੁਹਾਡੀ ਕੱਟੜ ਇਮਾਨਦਾਰਾਂ ਦੀ ਕੱਟੜ ਬੇਈਮਾਨੀ ਵਾਲੀ ਅਸਲੀਅਤ - ਸਰਦਾਰ ਰਵਨੀਤ ਸਿੰਘ ਬਿੱਟੂ, ਸਾਬਕਾ ਕੇਂਦਰੀ ਮੰਤਰੀ

ਧਮਕੀਆਂ ਨਾਲ ਨਹੀਂ ਦੱਬਣਗੇ ਹੱਕੀ ਸੰਘਰਸ਼!  ਪੰਜਾਬ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਸੜਕਾਂ 'ਤੇ ਉਤਰ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਰਕਾਰੀ...
29/08/2026

ਧਮਕੀਆਂ ਨਾਲ ਨਹੀਂ ਦੱਬਣਗੇ ਹੱਕੀ ਸੰਘਰਸ਼! ਪੰਜਾਬ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਸੜਕਾਂ 'ਤੇ ਉਤਰ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਰਕਾਰੀ ਡਰਾਵਿਆਂ ਅੱਗੇ ਝੁਕਣ ਵਾਲੇ ਨਹੀਂ ਹਨ। ਮੁੱਖ ਮੰਤਰੀ ਵੱਲੋਂ ਐਨ ਮੌਕੇ ਮੀਟਿੰਗਾਂ ਰੱਦ ਕਰਨ ਅਤੇ ਟਵੀਟਾਂ ਰਾਹੀਂ ਦਬਾਅ ਬਣਾਉਣ ਦੀ ਨੀਤੀ ਖ਼ਿਲਾਫ਼ ਪੂਰੇ ਸੂਬੇ ਵਿੱਚ ਸਰਕਾਰੀ ਪੱਤਰਾਂ ਤੇ ਟਵੀਟਾਂ ਦੀਆਂ ਕਾਪੀਆਂ ਅੱਗ ਦੇ ਹਵਾਲੇ ਕੀਤੀਆਂ ਗਈਆਂ ਹਨ।

29/08/2026

ਰਾਹੁਲ ਜੀ,
ਸਵਾਮੀ ਜੀ ਤੁਹਾਨੂੰ ਕੀ ਕਹਿ ਰਹੇ ਹਨ? 🤔

28/08/2026

ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਅਤੇ ਪਿਆਰ ਦੇ ਪ੍ਰਤੀਕ ਰੱਖੜ ਪੁੰਨਿਆ ਦੇ ਪਾਵਨ ਦਿਹਾੜੇ ਦੀਆਂ ਆਪ ਸਭ ਨੂੰ ਮੇਰੇ ਵੱਲੋਂ ਲੱਖ-ਲੱਖ ਵਧਾਈਆਂ। 🙏

ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਇਹ ਪਵਿੱਤਰ ਰਿਸ਼ਤਾ ਹਮੇਸ਼ਾ ਪਿਆਰ, ਸਤਿਕਾਰ ਅਤੇ ਖੁਸ਼ੀਆਂ ਨਾਲ ਭਰਿਆ ਰਹੇ। :- ਸਰਦਾਰ ਕੇਵਲ ਸਿੰਘ ਢਿੱਲੋਂ, ਪ੍ਰਧਾਨ, ਭਾਜਪਾ ਪੰਜਾਬ

27/08/2026

ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਬਲਾਤਕਾਰ ਦਾ ਪਰਚਾ ਰੱਦ ਕਰਵਾਉਣ ਲਈ 5 ਕਰੋੜ ਰੁਪਏ ਦੀ ਰਿਸ਼ਵਤ ਮੰਗੀ।

27/08/2026

ਬਠਿੰਡਾ ਬੱਸ ਸਟੈਂਡ 'ਤੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਕਲੀਨਿਕ ਦੇ ਸਟਾਫ਼ 'ਤੇ ਤਸ਼ੱਦਦ ਕੀਤਾ ਗਿਆ।

27/08/2026

ਨਿਕੰਮੀ ਮਾਨ ਸਰਕਾਰ ਦੇ ਰਵੱਈਏ ਤੋਂ ਦੁਖੀ ਮੁਲਾਜ਼ਮ ਭਲਕੇ ਸਮੂਹਿਕ ਛੁੱਟੀ ’ਤੇ ਰਹਿਣਗੇ। DA ਜਾਰੀ ਕਰਨ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਟਿੱਚ ਸਮਝਣ ਵਾਲੀ ਝਾੜੂ ਪਾਰਟੀ ਹੜਤਾਲਾਂ ਤੇ ਬੰਦ ਦੀਆਂ ਕਾਲਾਂ ਨੂੰ ਵੀ ਟਿੱਚ ਸਮਝਣ ਲੱਗ ਗਈ ਹੈ। ਲੱਗਦਾ ਝਾੜੂ ਪਾਰਟੀ ਨੂੰ ਜਨਤਾ ਦੇ ਨਹੀਂ ਆਪਣੇ ਹਿਤਾਂ ਦੀ ਜ਼ਿਆਦਾ ਫਿਕਰ ਹੈ।

ਆਉਣ ਵਾਲੇ ਐਤਵਾਰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸ਼ਕਤੀ ਕੇਂਦਰ ਵਾਈਜ਼ ਪ੍ਰਭਾਵਸ਼ਾਲੀ ਢੰਗ ਨਾ...
26/08/2026

ਆਉਣ ਵਾਲੇ ਐਤਵਾਰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸ਼ਕਤੀ ਕੇਂਦਰ ਵਾਈਜ਼ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਸਬੰਧੀ ਜਿਲਾ ਪ੍ਰਧਾਨ ਸ਼੍ਰੀ ਸਰੂਪ ਚੰਦ ਸਿੰਗਲਾ ਜੀ ਨੇ ਅੱਜ ਸਰਕਲ ਪ੍ਰਧਾਨਾਂ ਅਤੇ ਸਰਕਲ ਇੰਚਾਰਜ ਸਾਹਿਬਾਨ ਨਾਲ ਸੰਗਠਨਾਤਮਕ ਬੈਠਕ ਕੀਤੀ ਗਈ।

ਬੈਠਕ ਦੌਰਾਨ ਪ੍ਰੋਗਰਾਮ ਦੀਆਂ ਤਿਆਰੀਆਂ, ਜ਼ਿੰਮੇਵਾਰੀਆਂ ਅਤੇ ਹਰ ਸ਼ਕਤੀ ਕੇਂਦਰ ’ਤੇ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ‘ਮਨ ਕੀ ਬਾਤ’ ਦੇ ਜ਼ਿਲ੍ਹਾ ਮਹਾਮੰਤਰੀ ਸ਼੍ਰੀ ਉਮੇਸ਼ ਸ਼ਰਮਾ ਜੀ ਅਤੇ ਇੰਚਾਰਜ ਸ਼੍ਰੀ ਮੋਹਨ ਵਰਮਾ ਜੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
Bharatiya Janata Party (BJP) Nitin Nabin BJP Punjab Kewal Singh Dhillon Tarun Chugh Sarup Chand Singla Umesh Sharma BJP

Address

Bathinda

Alerts

Be the first to know and let us send you an email when BJP4BathindaUrban posts news and promotions. Your email address will not be used for any other purpose, and you can unsubscribe at any time.

Contact The Organization

Send a message to BJP4BathindaUrban:

Shortcuts

Share