ਗ੍ਰਾਮ ਪੰਚਾਇਤ ਸਿਰੀਏਵਾਲਾ- Gram Panchayat Siryewala

  • Home
  • India
  • Bathinda
  • ਗ੍ਰਾਮ ਪੰਚਾਇਤ ਸਿਰੀਏਵਾਲਾ- Gram Panchayat Siryewala

ਗ੍ਰਾਮ ਪੰਚਾਇਤ ਸਿਰੀਏਵਾਲਾ- Gram Panchayat Siryewala ਸਾਡਾ ਸੁਪਨਾ ਦੁਨੀਆਂ ਦਾ ਸਭ ਤੋਂ ਸੋਹਣਾ ਪਿੰਡ

ਤੀਆਂ ਪਿੰਡ ਸਿਰੀਏਵਾਲਾ LIVE
17/08/2026

ਤੀਆਂ ਪਿੰਡ ਸਿਰੀਏਵਾਲਾ LIVE

Enjoy the videos and music you love, upload original content, and share it all with friends, family, and the world on YouTube.

ਤੀਆਂ ਪਿੰਡ ਸਿਰੀਏਵਾਲਾ LIVE
17/08/2026

ਤੀਆਂ ਪਿੰਡ ਸਿਰੀਏਵਾਲਾ LIVE

Enjoy the videos and music you love, upload original content, and share it all with friends, family, and the world on YouTube.

Government of PunjabBhagwant MannBalkar Singh Sidhu
15/08/2026

Government of PunjabBhagwant MannBalkar Singh Sidhu

Balkar Singh SidhuBhagwant MannYadwinder Singh Siryewala
03/08/2026

Balkar Singh SidhuBhagwant MannYadwinder Singh Siryewala

Balkar Singh SidhuBhagwant MannSran Dev
03/08/2026

Balkar Singh SidhuBhagwant MannSran Dev

ਵਿਸ਼ੇਸ਼ ਲੋਕ ਸਹੂਲਤ ਕੈਂਪ ਮਾਨਯੋਗ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ , ਹਲਕਾ ਵਿਧਾਇਕ ਸ. ਬਲਕਾਰ ਸਿੰਘ ਜੀ ਸਿੱਧੂ ਸਮੁੱਚੀ ਪੰਜਾਬ ਸਰਕਾਰ ਦਾ ਬਹੁ...
26/07/2026

ਵਿਸ਼ੇਸ਼ ਲੋਕ ਸਹੂਲਤ ਕੈਂਪ
ਮਾਨਯੋਗ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ , ਹਲਕਾ ਵਿਧਾਇਕ ਸ. ਬਲਕਾਰ ਸਿੰਘ ਜੀ ਸਿੱਧੂ ਸਮੁੱਚੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਲੰਬੇ ਸਮੇਂ ਦੇ ਉਡਕੇ ਜਾ ਰਹੇ ਨਵੇਂ ਰਾਸ਼ਨ ਕਾਰਡ ਅਤੇ ਨਵੇਂ ਨਾ ਸ਼ਾਮਿਲ ਕਰਨ ਦਾ ਪੋਰਟਲ ਖੁੱਲ ਗਿਆ ਹੈ। ਸੋ ਇਸ ਜਰੂਰੀ ਕਾਰਜ ਦੇ ਲਈ ਸਮੁੱਚੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਗ੍ਰਾਮ ਪੰਚਾਇਤ ਸਿਰੀਏਵਾਲ ਵੱਲੋਂ ਇਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਕੋਈ ਪਿੰਡ ਵਾਸੀ ਇਸ ਸਹੂਲਤ ਤੋਂ ਵਾਂਝਾ ਨਾ ਰਹੇ
ਬੇਨਤੀ ਕਰਤਾ- ਬਲਾਕ ਪ੍ਰਧਾਨ ਹਰਦੇਵ ਸਿੰਘ ਸਰਾਂ ਸਿਰੀਏਵਾਲਾ (ਦੇਵ ਪੱਤੋਵਾਲਾ) Sran Dev
Balkar Singh SidhuBhagwant MannGovernment of PunjabAam Aadmi Party - Punjab

ਭੋਗ ਤੇ ਅੰਤਿਮ ਅਰਦਾਸ 🙏🏻
24/07/2026

ਭੋਗ ਤੇ ਅੰਤਿਮ ਅਰਦਾਸ 🙏🏻

ਜ਼ਿੰਮੇਵਾਰੀਆਂ ਦੇ ਨਾਲ-ਨਾਲ ਪਰਿਵਾਰਕ ਸਾਂਝ... ✈️🇦🇺ਫਰਜ਼ਾਂ ਦੀ ਅਣਥੱਕ ਸੇਵਾ ਤੋਂ ਬਾਅਦ, ਪਰਿਵਾਰਕ ਖੁਸ਼ੀਆਂ ਦੇ ਪਲ! 🌸✈️ਪਿਛਲੇ 7 ਸਾਲਾਂ ਤੋਂ ਦ...
17/07/2026

ਜ਼ਿੰਮੇਵਾਰੀਆਂ ਦੇ ਨਾਲ-ਨਾਲ ਪਰਿਵਾਰਕ ਸਾਂਝ... ✈️🇦🇺
ਫਰਜ਼ਾਂ ਦੀ ਅਣਥੱਕ ਸੇਵਾ ਤੋਂ ਬਾਅਦ, ਪਰਿਵਾਰਕ ਖੁਸ਼ੀਆਂ ਦੇ ਪਲ! 🌸✈️

ਪਿਛਲੇ 7 ਸਾਲਾਂ ਤੋਂ ਦਿਨ-ਰਾਤ ਪਿੰਡ ਦੇ ਵਿਕਾਸ ਲਈ ਤਤਪਰ ਰਹਿਣ ਵਾਲੇ ਸਾਡੇ ਸਤਿਕਾਰਯੋਗ ਸਰਪੰਚ ਹਰਜਿੰਦਰ ਕੌਰ ਜੀ ਅਤੇ ਰੈਵੇਨਿਊ ਵਿਭਾਗ ਵਿੱਚ ਕਾਨੂੰਨਗੋ ਵਜੋਂ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਉਹਨਾਂ ਦੇ ਪਤੀ ਸ. ਯਾਦਵਿੰਦਰ ਸਿੰਘ ਪੱਪੂ ਜੀ
ਜਿੱਥੇ ਪਿੰਡ ਦੀ ਸਰਪੰਚੀ ਅਤੇ ਕਾਨੂੰਨਗੋ ਦੀਆਂ ਅਣਥੱਕ ਜ਼ਿੰਮੇਵਾਰੀਆਂ ਨੂੰ ਪਿਛਲੇ ਕਈ ਸਾਲਾਂ ਤੋਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ, ਉੱਥੇ ਹੀ ਅੱਜ ਪਰਿਵਾਰ ਲਈ ਸਮਾਂ ਕੱਢ ਕੇ ਉਹ ਆਪਣੀ ਬੇਟੀ ਅਤੇ ਭਰਾ ਦੇ ਪਰਿਵਾਰ ਕੋਲ ਆਸਟ੍ਰੇਲੀਆ ਪਹੁੰਚੇ ਹਨ।
ਪਰਿਵਾਰ ਨਾਲ ਮਿਲਣੀ ਅਤੇ ਘੁੰਮਣ-ਫਿਰਨ ਦੇ ਇਹ ਸੁਖਾਵੇਂ ਪਲ ਜ਼ਿੰਦਗੀ ਨੂੰ ਨਵੀਂ ਊਰਜਾ ਦਿੰਦੇ ਹਨ। ਆਸਟ੍ਰੇਲੀਆ ਦੀ ਫੇਰੀ ਦੀਆਂ ਕੁਝ ਖ਼ਾਸ ਝਲਕੀਆਂ! 🗺️📸
ਪਰਮਾਤਮਾ ਇਸ ਹੱਸਦੇ-ਵਸਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। 🙏✨
Yadwinder Singh Siryewala

Address

Kadam Club Siryewala
Bathinda

Telephone

+919872024130

Website

Alerts

Be the first to know and let us send you an email when ਗ੍ਰਾਮ ਪੰਚਾਇਤ ਸਿਰੀਏਵਾਲਾ- Gram Panchayat Siryewala posts news and promotions. Your email address will not be used for any other purpose, and you can unsubscribe at any time.

Contact The Organization

Send a message to ਗ੍ਰਾਮ ਪੰਚਾਇਤ ਸਿਰੀਏਵਾਲਾ- Gram Panchayat Siryewala:

Shortcuts

Share