Dhiyaan Da Satkar Karo

Dhiyaan Da Satkar Karo Tip: Add a description and website to improve the ranking of your Page in search. Fields marked by asterisks (*) are required.

ਹੋਰ ਕਿਸੇ ਨਾਲ ਨਈ ਹੁੰਦੀਆਂ , ਜੋ ਮਾਂ ਨਾਲ ਹੋਣ ਸਲਾਵਾਂ,
ਧੀਆਂ ਦੀਆਂ ਪੀੜਾਂ ਨੂੰ, ਨੇੜਿਉਂ ਸਿਰਫ ਸਮਝਦੀਆਂ ਮਾਵਾਂ,,,,,,,,,,,ਮਾਏਂ ਬਹੁਤਾ ਪਿਆਰ ਨਾ ਕਰਿਆ ਕਰ ਨੀਂ,
ਅਸੀਂ ਇੱਕ ਦਿਨ ਜਾਣਾ ਉਡਾਰੀ ਭਰ ਨੀਂ,
ਫ਼ਿਰ ਰੋਇਆ ਕਰੇਗੀ ਅੱਖੀਆਂ ਭਰ-ਭਰ ਨੀਂ

ਧੀਆਂ ਪਰਦੇਸਣਾ ਦਾ ਕਾਹਦਾ ਮਾਏ ਜੋਰ ਨੀ,ਚਾਵਾਂ ਨਾਲ਼ ਪਾਲ਼ੀਆਂ ਨੂੰ ਅੱਖਾਂ ਭਰ ਤੋਰ ਨੀ...
30/12/2013

ਧੀਆਂ ਪਰਦੇਸਣਾ ਦਾ ਕਾਹਦਾ ਮਾਏ ਜੋਰ ਨੀ,
ਚਾਵਾਂ ਨਾਲ਼ ਪਾਲ਼ੀਆਂ ਨੂੰ ਅੱਖਾਂ ਭਰ ਤੋਰ ਨੀ...

29/12/2013

Babal de vede ambi da buta ambi nu bour pea ,
vasda rahe mere babal da veda diyan di eho dua me sadke,,,,,,

Roj Savere Uth Ke Ehi Aardass Karyea Karoo.. Hai ! Waheguru Din Chadyea Hai Mere Hathan Kollo , Mere Hirde Kollo Kisse D...
29/12/2013

Roj Savere Uth Ke Ehi Aardass Karyea Karoo.. Hai ! Waheguru Din Chadyea Hai Mere Hathan Kollo , Mere Hirde Kollo Kisse Da Bura Na Ho Jawe. (waheguru jrur likho wahegure kuj tade lai changa hi krn gr dhanwad),,,,jass

28/12/2013

ਜੇਹੜਾ ਬਾਬਲ ਆਪਣੀ ਧੀ ਦੇਵੇ ..

ਓਹ ਹੋਰ ਵੀ ਦਸ ਕੀ ਦੇਵੇ ..

ਐਵੇਂ ਕਿਸੇ ਗਰੀਬ ਨੂ ਤੰ ਗ ਨਾ ਕਰਿਓ ,,

ਯਾਰੋ ਮੇਰਿਓ ਦਾਜ਼ ਦੀ ਮੰ ਗ ਨਾ ਕਰਿਓ.

28/12/2013

ਧੀਆਂ ਤੋਂ ਬਿਨਾ ਨਾ ਵੇਹੜ੍ਹੇ ਸਹਾਉਂਦੇ ਨੇ ……
ਧੀਆਂ ਨਾਲ ਹੀ ਘਰ ‘ਚ ਬਹਾਰ ਹੁੰਦੀ ……
ਇਹ ਤਾਂ ਦੁਖ ਵੰਡਾਉਣਾ ਜਾਣਦੀਆਂ ਨੇ ….,,
ਮੂਰਖ ਨੇ ਲੋਕ ਜਿਹੜੇ ਕਹਿੰਦੇ….ਧੀ ਭਾਰ ਹੁੰਦੀ,,,,,,,

ਸਾਰੇ ਜਰੂਰ ਪੜ੍ਹਨਾਂ ਜੀ । ਜੇ ਪਸੰਦ ਆਵੇ ਤਾ Share ਵੀ ਜਰੂਰ ਕਰਨਾਂ ਜੀਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ ਵਿਚ ਚੜ੍ਹੇਤਾਂ ਅਗਲੀ ਸੀਟ ਉਪਰ ਬੈਠ ਗ...
28/12/2013

ਸਾਰੇ ਜਰੂਰ ਪੜ੍ਹਨਾਂ ਜੀ । ਜੇ ਪਸੰਦ ਆਵੇ ਤਾ Share ਵੀ ਜਰੂਰ ਕਰਨਾਂ ਜੀ
ਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ ਵਿਚ ਚੜ੍ਹੇ
ਤਾਂ ਅਗਲੀ ਸੀਟ ਉਪਰ ਬੈਠ ਗਏ ।
ਬੱਸ ਵਿੱਚ ਬੈਠਦਿਆਂ ਹੀ ਉਹ ਆਪਸ ਵਿਚ ਗੱਲਾਂ ਕਰਨ ਵਿਚ ਮਗਨ ਹੋ ਗਏ ।
ਬੱਸ ਵਿੱਚ ਸਵਾਰੀਆਂ ਚੜ੍ਹਦੀਆਂ ,
ਉਨ੍ਹਾਂ ਨੂੰ ਗਹੁ ਨਾਲ ਤੱਕਦੀਆਂ ਤੇ ਆਪਣੀਆਂ ਸੀਟਾਂ 'ਤੇ ਬੈਠ ਜਾਂਦੀਆਂ ।
ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ ਵੇਖਿਆ ,
ਫਿਰ ਮੁਸਕਰਾਇਆ ਤੇ ਫਿਰ
ਟੇਪ ਰਿਕਾਰਡ 'ਤੇ ਭੱਦਾ ਜਿਹਾ ਗਾਣਾ ਲਾ ਦਿੱਤਾ ।
ਪੇਂਡੂ ਜਿਹੀ ਇਕ ਔਰਤ ਉੱਚੀ ਆਵਾਜ਼ ਵਿੱਚ
ਉਨ੍ਹਾਂ ਨੂੰ ਸੁਣਾ ਕੇ ਬੋਲੀ ,
'ਅੱਜਕਲ੍ਹ ਦੇ ਮੁੰਡੇ-ਕੁੜੀਆਂ ਨੂੰ ਤਾਂ ਭੋਰਾ ਸ਼ਰਮ ਨਹੀਂ ,
ਕਿਵੇਂ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ,
ਅਵਾਰਾ ਕਿਸੇ ਥਾਂ ਦੇ ।
ਮੁੰਡੇ ਨੇ ਘੂਰ ਕੇ ਔਰਤ ਵੱਲ ਦੇਖਿਆ ਪਰ ਬੋਲਿਆ ਕੁਝ ਨਾਂ।

ਮੁੰਡੇ ਨੇ ਕੰਡਕਟਰ ਨੂੰ ਪੈਸੇ ਦਿੱਤੇ,
ਕੰਡਕਟਰ ਨੇ ਖਚਰੀ ਹਾਸੀ ਹੱਸਦਿਆਂ
ਦੋ ਟਿਕਟਾਂ ਮੁੰਡੇ ਦੇ ਹੱਥ ਫੜਾ ਦਿੱਤੀਆਂ ।
ਬੱਸ ਕੁੜੀਆਂ ਦੇ ਹੋਸਟਲ ਅੱਗੇ ਰੁਕੀ ।
ਕੁੜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਮੁੰਡੇ ਵੱਲ ਵੇਖਿਆ ।
ਮੁੰਡੇ ਨੇ ਕੁੜੀ ਦਾ ਬੈਗ ਚੁੱਕਿਆ ਤੇ ਬੱਸ ਵਿਚੋਂ ਉਤਾਰ ਦਿੱਤਾ ।
ਫਿਰ ਉਹ ਜਾਣ-ਬੁੱਝਕੇ ਉੱਚੀ ਆਵਾਜ਼ ਵਿਚ ਬੋਲਿਆ ,
'ਭੈਣੇ ਆਪਣਾ ਖਿਆਲ ਰੱਖੀਂ ,
ਕੀ ਹੋਇਆ ਜੇ ਬਾਪੂ ਸਾਨੂੰ ਛੱਡ ਕੇ ਤੁਰ ਗਿਐ ,
ਮੈਂ ਤਾਂ ਜਿਉਂਦਾ ਹਾਂ ਨਾਂ ਤੇਰਾ ਵੀਰ ,
ਭੋਰਾ ਫਿਕਰ ਨਾ ਕਰੀਂ ।
ਚੰਡੀਗੜ੍ਹੋਂ ਵਾਪਸ ਆਉਂਦਿਆਂ ਮੈਂ ਤੈਨੂੰ ਮਿਲ ਕੇ ਜਾਊਂ ।
ਕੰਡਕਟਰ ਨੇ ਟੇਪ ਰਿਕਾਰਡਰ ਬੰਦ ਕਰ ਦਿੱਤੀ ।
ਸਵਾਰੀਆਂ ਹੁਣ ਸਿਰ ਸੁੱਟੀ ਬੈਠੀਆਂ ਸਨ ।

ਹਰੇਕ ਚੀਜ਼ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇਂ, ਇਹ ਤੁਹਾਡੇ ਤੇ ਨਿਰਭਰ ਕਰਦਾ ਕੇ ਤੁਸੀਂ ਓਸ ਨੂੰ ਕਿਸ ਨਜ਼ਰਿਏ ਨਾਲ ਵੇਖਦੇ ਓ।
ਓਵੇਂ ਹੀ ਇਸ ਕਹਾਣੀ ਦਾ ਸਿੱਟਾ ਵੀ ਤੁਹਾਡੀ ਸੋਚ ਤੇ ਹੀ ਨਿਰਭਰ ਕਰਦਾ ।,,,,,
share pls,,,,,

KUDI DIYAN FEELINGS LAAVAN TIME TE :))___ਹੇ ਮੇਰੇ ਵਾਹਿਗੁਰੂ ਮੈਨੂੰ ਇਨੀ ਸਮੱਰਥ ਬੱਖਸ਼ੀ ਸੋਹਰੇ ਘਰ ਜਾਕੇ ਅੱਪਣੀ ਬਾਬੁਲ ਦੀ ਪੱਗ   ਦਾ ਮ...
27/12/2013

KUDI DIYAN FEELINGS LAAVAN TIME TE :))___

ਹੇ ਮੇਰੇ ਵਾਹਿਗੁਰੂ ਮੈਨੂੰ ਇਨੀ ਸਮੱਰਥ ਬੱਖਸ਼ੀ ਸੋਹਰੇ ਘਰ ਜਾਕੇ ਅੱਪਣੀ ਬਾਬੁਲ ਦੀ ਪੱਗ ਦਾ ਮਾਣ ਵਧਾਵਾਂ
ਇਸ ਮੁੰਡੇ ਨਾਲ ਹੋ ਰਹੀਆਂ ਨੇ ਮੇਰੀਆਂ ਲਾਵਾਂ ਉਹ ਮੇਰੇ ਦਿਲ ਵਿੱਚ ਤੇ ਮੈ ਉੱਹਦੇ ਦਿਲ ਵਿੱਚ ਵੱਸ ਜਾਵਾਂ
ਮਾਂ ਦੀ ਦਿੱਤੀ ਸਿੱਖਾਈ ਨਾਲ ਸਭਨਾਂ ਦਾ ਦਿਲ ਜਿੱਤ ਜਾਵਾਂ ਇਨੀ ਮੇਹਰ ਰੱਖੀ ਕਿਸੇ ਦਾ ਦਿਲ ਨਾ ਦੁੱਖਾਵਾਂ

ਮੇਰਾ ਮਾਹੀ ਮੈਨੂੰ ਕਰੇ ਇਨਾਂ ਪਿੱਆਰ ਮੈ ਉੱਹਦੇ ਤੋ ਵਾਰੀ ਵਾਰੀ ਜਾਵਾਂ

sahi kiha mai .... jass

26/12/2013
26/12/2013

ਹੋਰ ਕਿਸੇ ਨਾਲ ਨਈ ਹੁੰਦੀਆਂ , ਜੋ ਮਾਂ ਨਾਲ ਹੋਣ ਸਲਾਵਾਂ,
ਧੀਆਂ ਦੀਆਂ ਪੀੜਾਂ ਨੂੰ, ਨੇੜਿਉਂ ਸਿਰਫ ਸਮਝਦੀਆਂ ਮਾਵਾਂ,,,,,,,,,

Address

Bathinda
Bathinda

Website

Alerts

Be the first to know and let us send you an email when Dhiyaan Da Satkar Karo posts news and promotions. Your email address will not be used for any other purpose, and you can unsubscribe at any time.

Share

Category