ਆਮ ਆਦਮੀ ਪਾਰਟੀ ਬੇਗੋਵਾਲ

ਆਮ ਆਦਮੀ ਪਾਰਟੀ ਬੇਗੋਵਾਲ ਬੇਗੋਵਾਲ ਸਮਾਜ ਭਲਾਈ ਕੰਮਾਂ ਵਾਲੀ ਸੰਸਥਾ

ਸਤਿਕਾਰਯੋਗ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸੰਸਦ ਦੇ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮ...
21/09/2024

ਸਤਿਕਾਰਯੋਗ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸੰਸਦ ਦੇ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਪ੍ਰਮਾਤਮਾ ਲੰਬੀ ਉਮਰ ਤੇ ਹਮੇਸ਼ਾ ਚੜਦੀ ਕਲਾਂ 'ਚ ਰੱਖੇ ।ਆਉ ਸਾਰੇ ਰਲ ਮਿਲ ਕੇ ਡਾਕਟਰ ਸਾਬ ਨੂੰ ਸ਼ੁਭ - ਕਾਮਨਾਵਾਂ ਰਾਹੀ ਖੁਸ਼ੀ ਸਾਂਝੀ ਕਰੀਏ ।

19/09/2024
24/08/2024

ਪੰਜਾਬ ਰਾਜ ਦੇ ਬੁਲਾਰੇ ਵਜੋਂ ਐਲਾਨੇ ਜਾਣ ਦੇ ਇਸ ਮੌਕੇ ਅਤੇ ਭਰੋਸੇ ਲਈ ਅਰਵਿੰਦ ਕੇਜਰੀਵਾਲ ਜੀ, ਸ. ਭਗਵੰਤ ਮਾਨ ਜੀ, ਰਾਘਵ ਚੱਢਾ ਜੀ, ਡਾ.ਸੰਦੀਪ ਪਾਠਕ ਜੀ ਅਤੇ ਆਮ ਆਦਮੀ ਪਾਰਟੀ ਪੰਜਾਬ ਦਾ ਧੰਨਵਾਦੀ ਹਾਂ। ਸਾਰੇ ਸਾਥੀ ਪੰਜਾਬ ਦੇ ਬੁਲਾਰਿਆਂ ਨੂੰ ਹਾਰਦਿਕ ਵਧਾਈ।

Feeling overwhelmed on being announced as Spokesperson for the State of Punjab and grateful to arvindkejriwal ji, bhagwantmann1 Raghav Chadha dr.sandeep_pathak Aam Aadmi Party - Punjab for this opportunity and trust. And heartiest congratulations to fellow Senior Spokespersons and Spokespersons Punjab.

ਭਾਰਤੀ ਹਾਕੀ ਟੀਮ ਦੀ ਜਿੱਤ ਦੀਆ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਮੁਬਾਰਕਾਂ ਬਹੁਤ ਮਾਨ ਵਾਲੀ ਗੱਲ ਕਪਤਾਨ ਹਰਮਨਪ੍ਰੀਤ ਸਿੰਘ  ਪਿੰਡ  #ਬੇਗੋਵਾਲ ਦੀ ਧ...
09/08/2024

ਭਾਰਤੀ ਹਾਕੀ ਟੀਮ ਦੀ ਜਿੱਤ ਦੀਆ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਮੁਬਾਰਕਾਂ ਬਹੁਤ ਮਾਨ ਵਾਲੀ ਗੱਲ ਕਪਤਾਨ ਹਰਮਨਪ੍ਰੀਤ ਸਿੰਘ ਪਿੰਡ #ਬੇਗੋਵਾਲ ਦੀ ਧੀ ਅਮਨਦੀਪ ਕੌਰ ਨਾਲ ਵਿਆਹਿਆ ਹੋਇਆ ਸਾਰੇ ਪਰਿਵਾਰ ਨੂੰ ਤੇ ਬੇਗੋਵਾਲ ਵਾਸੀਆਂ ਨੂੰ ਮੁਬਾਰਕਾਂ 🎉🎉

10/07/2024

Address

Begowal
144621

Website

Alerts

Be the first to know and let us send you an email when ਆਮ ਆਦਮੀ ਪਾਰਟੀ ਬੇਗੋਵਾਲ posts news and promotions. Your email address will not be used for any other purpose, and you can unsubscribe at any time.

Share