ਪ੍ਰਧਾਨ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ ਨਗਰ ਪੰਚਾਇਤ ਭੀਖੀ

  • Home
  • India
  • Bhikhi
  • ਪ੍ਰਧਾਨ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ ਨਗਰ ਪੰਚਾਇਤ ਭੀਖੀ

ਪ੍ਰਧਾਨ ਸੁਖਪ੍ਰੀਤ ਕੌਰ ਪਤਨੀ  ਸੁਖਦੇਵ ਸਿੰਘ ਨਗਰ ਪੰਚਾਇਤ ਭੀਖੀ Contact information, map and directions, contact form, opening hours, services, ratings, photos, videos and announcements from ਪ੍ਰਧਾਨ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ ਨਗਰ ਪੰਚਾਇਤ ਭੀਖੀ, Public Service, Bhikhi.

09/01/2026

ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅੱਜ ਮੈਂ ਇਥੇ ਇਕ ਅਜਿਹੀ ਸ਼ਖ਼ਸੀਅਤ ਬਾਰੇ ਕੁਝ ਸ਼ਬਦ ਕਹਿਣ ਲੱਗੀ ਹਾਂ, ਜਿਨ੍ਹਾਂ ਦਾ ਨਾਮ ਸੁਣਦੇ ਹੀ ਲੋਕਾਂ ਦੇ ਚਿਹਰਿਆਂ 'ਤੇ ਭਰੋਸੇ ਦੀ ਚਮਕ ਆ ਜਾਂਦੀ ਹੈ—
MLA ਡਾ. ਵਿਜੈ ਸਿੰਗਲਾ ਜੀ।
ਡਾ. ਸਿੰਗਲਾ ਸਿਰਫ਼ ਇੱਕ ਸਿਆਸਤਦਾਨ ਨਹੀਂ, ਸਗੋਂ ਇੱਕ ਸੇਵਾ ਭਾਵਨਾ ਨਾਲ ਭਰਪੂਰ ਡਾਕਟਰ, ਸਮਾਜ ਸੇਵਕ ਅਤੇ ਇਮਾਨਦਾਰ ਲੀਡਰ ਹਨ। ਆਪਣੇ ਇਲਾਕੇ ਦੀ ਤਰੱਕੀ ਲਈ ਇਨ੍ਹਾਂ ਨੇ ਜੋ ਕੰਮ ਕੀਤੇ ਹਨ, ਉਹ ਹਰ ਘਰ ਤੱਕ ਆਪਣੀ ਛਾਪ ਛੱਡ ਚੁੱਕੇ ਹਨ।
ਜਿੱਥੇ ਗਰੀਬ ਨੂੰ ਦਵਾ ਦੀ ਲੋੜ ਪਈ ਡਾ. ਸਿੰਗਲਾ ਹਮੇਸ਼ਾ ਹਾਜ਼ਰ।
ਜਿੱਥੇ ਕਿਸਾਨ ਨੂੰ ਸਹਾਇਤਾ ਦੀ ਲੋੜ ਸੀ—ਇਹਨਾਂ ਨੇ ਅੱਗੇ ਵੱਧ ਕੇ ਬੋਲਿਆ।
ਜਿੱਥੇ ਨੌਜਵਾਨਾਂ ਨੂੰ ਮੌਕਿਆਂ ਦੀ ਜ਼ਰੂਰਤ ਸੀ—ਇਹਨਾਂ ਨੇ ਰਾਹ ਬਣਾਇਆ।
ਇਹਨਾਂ ਦੀ ਸਾਫ਼-ਸੁਥਰੀ ਇਮੇਜ ਸਾਧਾਰਣ ਜੀਵਨ ਤੇ ਉੱਚ ਵਿਚਾਰ, ਅਤੇ ਲੋਕਾਂ ਲਈ ਦਿਨ-ਰਾਤ ਮਿਹਨਤ ਕਰਨ ਵਾਲੀ ਸੋਚ ਨੇ ਇਨ੍ਹਾਂ ਨੂੰ ਹਰੇਕ ਦਿਲ ਦੇ ਨੇੜੇ ਪਾ ਦਿੱਤਾ ਹੈ।
ਅੱਜ ਸਾਡਾ ਇਲਾਕਾ ਜਿਨ੍ਹਾਂ ਕੰਮਾਂ ਲਈ ਜਾਣਿਆ ਜਾਂਦਾ ਹੈ—ਚਾਹੇ ਰਸਤੇ ਹੋਣ, ਸਫ਼ਾਈ ਹੋਵੇ, ਸਿਹਤ ਸਹੂਲਤਾਂ ਹੋਣ ਜਾਂ ਨੌਜਵਾਨਾਂ ਲਈ ਨਵੇਂ ਪ੍ਰਾਜੈਕਟ—ਉਸ ਦੇ ਪਿੱਛੇ ਡਾ. ਵਿਜੈ ਸਿੰਗਲਾ ਜੀ ਦੀ ਦੂਰਦਰਸ਼ੀ ਸੋਚ ਹੈ।
ਸਾਡੇ MLA ਸਾਹਿਬ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਗੱਲਬਾਤ ਨਹੀਂ, ਸਗੋਂ ਕੰਮ ਕਰਕੇ ਵਿਸ਼ਵਾਸ ਜਿਤਦੇ ਹਨ।
ਲੋਕਾਂ ਨਾਲ ਖੜ੍ਹਨਾ, ਲੋਕਾਂ ਲਈ ਖੜ੍ਹਨਾ—ਇਹਨਾਂ ਦੀ ਪਹਿਚਾਣ ਹੈ।
ਇਹਨਾਂ ਵਰਗੇ ਲੀਡਰ ਕਮ ਹੀ ਹੁੰਦੇ ਹਨ ਜੋ ਚੋਣਾਂ ਤੋਂ ਬਾਅਦ ਵੀ ਹਰ ਘਰ ਦਾ ਦਰਵਾਜ਼ਾ ਖੜਕਾਉਂਦੇ ਹਨ।
ਅਸੀਂ ਸਭ ਦਾ ਫਰਜ਼ ਬਨਦਾ ਹੈ ਕਿ ਅਜਿਹੇ ਇਮਾਨਦਾਰ ਅਤੇ ਜ਼ਮੀਨੀ ਲੀਡਰ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਕਿਉਂਕਿ ਵਿਕਾਸ ਦੀ ਇਹ ਲਕੀਰ ਅਜੇ ਬਹੁਤ ਦੂਰ ਤਕ ਜਾਣੀ ਹੈ।
ਅੰਤ ਵਿੱਚ, ਮੈਂ ਸਿਰਫ਼ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ
ਤੁਹਾਡੀ ਮਿਹਨਤ, ਤੁਹਾਡੀ ਸੋਚ ਅਤੇ ਤੁਹਾਡੀ ਨਿਭਾਵ ਦੇ ਲਈ ਤਹਿ ਦਿਲੋਂ ਧੰਨਵਾਦ ਜੀ।
ਆਮ ਆਦਮੀ ਪਾਰਟੀ ਭੀਖੀ
ਐਮ ਐਲ ਏ ਡਾਕਟਰ ਵਿਜੈ ਕੁਮਾਰ ਸਿੰਗਲਾ
ਪ੍ਰਧਾਨ ਨਗਰ ਪੰਚਾਇਤ ਭੀਖੀ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ
Vijay Singla

ਨਗਰ ਪੰਚਾਇਤ ਭੀਖੀ ਵਲੋਂ ਸ਼ਹਿਰ ਭੀਖੀ ਵਿਖੇ ਮਾਨਸਾ ਸੁਨਾਮ ਰੋਡ ਉੱਪਰ ਨਵੀਆ ਐਲ.ਈ.ਡੀ ਲਾਇਟਾ, ਬਰਨਾਲਾ ਰੋਡ ਉੱਪਰ ਬੰਦ ਪਈਆਂ ਲਾਇਟਾ ਦੀ ਰਿਪੇਅਰ ਅ...
21/10/2025

ਨਗਰ ਪੰਚਾਇਤ ਭੀਖੀ ਵਲੋਂ ਸ਼ਹਿਰ ਭੀਖੀ ਵਿਖੇ ਮਾਨਸਾ ਸੁਨਾਮ ਰੋਡ ਉੱਪਰ ਨਵੀਆ ਐਲ.ਈ.ਡੀ ਲਾਇਟਾ, ਬਰਨਾਲਾ ਰੋਡ ਉੱਪਰ ਬੰਦ ਪਈਆਂ ਲਾਇਟਾ ਦੀ ਰਿਪੇਅਰ ਅਤੇ ਵੱਖ-ਵੱਖ ਵਾਰਡਾਂ ਵਿੱਚ ਨਵੀਆ ਐਲ.ਈ.ਡੀ ਲਾਇਟਾ ਲਗਵਾਈਆ।
ਆਮ ਆਦਮੀ ਪਾਰਟੀ ਭੀਖੀ
ਐਮ ਐਲ ਏ ਡਾਕਟਰ ਵਿਜੈ ਕੁਮਾਰ ਸਿੰਗਲਾ
ਨਗਰ ਪੰਚਾਇਤ ਪ੍ਰਧਾਨ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ

27/09/2025

ਮੇਰੇ ਵੱਲੋ ਸਮੂਹ ਭੀਖੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹਨਾਂ ਦੇ ਹੜ੍ਹਾਂ ਕਾਰਨ ਮਕਾਨਾਂ ਨੂੰ ਕਿਸੇ ਵੀ ਤਰਾਂ ਦਾ ਨੁਕਸਾਨ ਹੋਇਆ ਹੈ। ਉਹਨਾਂ ਮਕਾਨਾ ਦੇ ਸਰਵੇ ਕਰਨ ਤੇ ਸ੍ਰੀ ਅਮਿਤ ਕੁਮਾਰ ਡਿਊਟੀ ਲਗਾਈ ਹੈ ਜਿੰਨਾ ਮੋਬਾਇਲ ਨੰਬਰ +91 88474 82465 ਹੈ। ਜਿਨ੍ਹਾਂ ਦੇ ਮਕਾਨਾ ਦਾ ਨੁਕਸਾਨ ਹੋਇਆ ਹੈ ਉਹ ਇਸ ਨੰਬਰ ਤੇ ਸਪੰਰਕ ਕਰ ਸਕਦੇ ਹੋ ਐਮ ਐਲ ਏ ਡਾਕਟਰ ਵਿਜੈ ਕੁਮਾਰ ਸਿੰਗਲਾ
ਨਗਰ ਪੰਚਾਇਤ ਪ੍ਰਧਾਨ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ

ਮੇਰੇ ਵੱਲੋ ਸਮੂਹ ਭੀਖੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹਨਾਂ ਦੇ ਹੜ੍ਹਾਂ ਕਾਰਨ ਮਕਾਨਾਂ ਨੂੰ ਕਿਸੇ ਵੀ ਤਰਾਂ ਦਾ ਨੁਕਸਾਨ ਹੋਇ...
26/09/2025

ਮੇਰੇ ਵੱਲੋ ਸਮੂਹ ਭੀਖੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹਨਾਂ ਦੇ ਹੜ੍ਹਾਂ ਕਾਰਨ ਮਕਾਨਾਂ ਨੂੰ ਕਿਸੇ ਵੀ ਤਰਾਂ ਦਾ ਨੁਕਸਾਨ ਹੋਇਆ ਹੈ। ਉਹਨਾਂ ਦੇ ਫਾਰਮ ਆ ਚੁੱਕੇ ਹਨ। ਜੋ ਕਿ ਆਪਣੇ-ਆਪਣੇ ਵਾਰਡਾਂ ਦੇ ਐਮ.ਸੀ ਸਾਹਿਬਾਨਾਂ ਤੋ ਲੈ ਸਕਦੇ ਹੋ। ਫਾਰਮ ਦੀ ਫੋਟੋ ਹੇਠ ਲਿਖੇ ਅਨੁਸਾਰ ਹੈ-
ਆਮ ਆਦਮੀ ਪਾਰਟੀ ਭੀਖੀ
ਐਮ ਐਲ ਏ ਡਾਕਟਰ ਵਿਜੈ ਕੁਮਾਰ ਸਿੰਗਲਾ
ਨਗਰ ਪੰਚਾਇਤ ਪ੍ਰਧਾਨ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ

16/09/2025

ਨਗਰ ਪੰਚਾਇਤ ਵੱਲੋਂ ਅੱਜ ਵਾਰਡ ਨੰ 06,07,08 ਵਿੱਚ ਫੋਗਿੰਗ ਕਰਵਾਈ ਗਈ।
ਆਮ ਆਦਮੀ ਪਾਰਟੀ ਭੀਖੀ
ਐਮ ਐਲ ਏ ਡਾਕਟਰ ਵਿਜੈ ਕੁਮਾਰ ਸਿੰਗਲਾ
ਨਗਰ ਪੰਚਾਇਤ ਪ੍ਰਧਾਨ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ

ਨਗਰ ਪੰਚਾਇਤ ਵੱਲੋਂ ਅੱਜ ਵਾਰਡ ਨੰ 02,05,09,07 ਅਤੇ ਹਸਪਤਾਲ,ਥਾਣਾ, ਗੁਰਦੁਆਰਾ ਸਾਹਿਬ ਵਿੱਚ ਫੋਗਿੰਗ ਕਰਵਾਈ ਗਈ।ਆਮ ਆਦਮੀ ਪਾਰਟੀ ਭੀਖੀਐਮ ਐਲ ਏ ...
13/09/2025

ਨਗਰ ਪੰਚਾਇਤ ਵੱਲੋਂ ਅੱਜ ਵਾਰਡ ਨੰ 02,05,09,07 ਅਤੇ ਹਸਪਤਾਲ,ਥਾਣਾ, ਗੁਰਦੁਆਰਾ ਸਾਹਿਬ ਵਿੱਚ ਫੋਗਿੰਗ ਕਰਵਾਈ ਗਈ।
ਆਮ ਆਦਮੀ ਪਾਰਟੀ ਭੀਖੀ
ਐਮ ਐਲ ਏ ਡਾਕਟਰ ਵਿਜੈ ਕੁਮਾਰ ਸਿੰਗਲਾ
ਨਗਰ ਪੰਚਾਇਤ ਪ੍ਰਧਾਨ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ

12/09/2025

ਨਗਰ ਪੰਚਾਇਤ ਵੱਲੋਂ ਅੱਜ ਵਾਰਡ ਨੰ 01 ਅਤੇ 02 ਵਿੱਚ ਫੋਗਿੰਗ ਕਰਵਾਈ ਗਈ।
ਆਮ ਆਦਮੀ ਪਾਰਟੀ ਭੀਖੀ
ਐਮ ਐਲ ਏ ਡਾਕਟਰ ਵਿਜੈ ਕੁਮਾਰ ਸਿੰਗਲਾ
ਪ੍ਰਧਾਨ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ ਨਗਰ ਪੰਚਾਇਤ ਭੀਖੀ Vijay Singla Bhagwant Mann

Address

Bhikhi

Website

Alerts

Be the first to know and let us send you an email when ਪ੍ਰਧਾਨ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ ਨਗਰ ਪੰਚਾਇਤ ਭੀਖੀ posts news and promotions. Your email address will not be used for any other purpose, and you can unsubscribe at any time.

Shortcuts

Share