Gsssbhatnura

Gsssbhatnura EDUCATION INSTITUTIONS

E waste activities
07/06/2024

E waste activities

ਜ਼ੋਨਲ ਐਥਲੈਟਿਕ ਮੀਟ ਸਾਲ 2023-24 ਦੌਰਾਨ ਸਰਕਾਰੀ ਸੀਨੀਅਰ ਸਕੂਲ ਭਟਨੂਰਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਿਸ ਵਿੱਚ ਵਿਦਿਆਰਥੀਆਂ ਨੇ ਕ...
11/10/2023

ਜ਼ੋਨਲ ਐਥਲੈਟਿਕ ਮੀਟ ਸਾਲ 2023-24 ਦੌਰਾਨ ਸਰਕਾਰੀ ਸੀਨੀਅਰ ਸਕੂਲ ਭਟਨੂਰਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਿਸ ਵਿੱਚ ਵਿਦਿਆਰਥੀਆਂ ਨੇ ਕੁੱਲ 3 ਗੋਲਡ, 18 ਸਿਲਵਰ ਅਤੇ 2 ਬਰਾਊਨ ਮੈਡਲ ਜਿੱਤੇ ਹਨ। ਇਸ ਵਿੱਚ
U-14 ‌
ਸ਼ਾਟ ਪੁੱਟ ਵਿਚ ਕਮਲਦੀਪ ਕੌਰ 2ND
100ਮੀਂ ਵਿੱਚ ਪ੍ਰਭਜੋਤ ਕੌਰ 2ND
400 ਮੀਂ ਵਿੱਚ ਖੁਸ਼ਦੀਪ ਕੌਰ 3RD
ਰਿਲੇਅ 4x100 ਵਿਚ ਰਾਜਵਿੰਦਰ ਕੌਰ, ਪ੍ਰਭਜੋਤ ਕੌਰ, ਖੁਸ਼ਦੀਪ ਕੌਰ ਅਤੇ ਹਰਮਨਦੀਪ ਕੌਰ ਨੇ 2ND ਪੁਜੀਸ਼ਨ ਹਾਸਲ ਕੀਤੀ ਹੈ।

U-17 ਵਿੱਚ
ਸ਼ਾਟਪੁੱਟ ਵਿੱਚੋਂ ਕੈਨਿਕਾ ਭਾਰਦਵਾਜ 1ST ਅਤੇ ਹਰਸ਼ਦੀਪ ਕੌਰ 2ND
ਡਿਸਕਸ ਵਿੱਚੋਂ ਕੈਨਿਕਾ ਭਾਰਦਵਾਜ 1ST ਅਤੇ ਹਰਸ਼ਦੀਪ ਕੌਰ 2ND
100ਮੀਂ ਵਿਚੋਂ ਹਰਮਨਪ੍ਰੀਤ ਕੌਰ 2ND,
200ਮੀਂ ਵਿਚੋਂ ਹਰਮਨਪ੍ਰੀਤ ਕੌਰ 3RD
400ਮੀਂ ਵਿਚੋਂ ਸੀਮਾ 2ND
ਰਿਲੇਅ 4X100ਮੀਂ ਵਿਚੋਂ ਹਰਮਨਪ੍ਰੀਤ ਕੌਰ, ਕਿਰਨਜੀਤ ਕੌਰ, ਸੀਮਾ ਅਤੇ ਰਾਧਿਕਾ 2ND ਪੁਜੀਸ਼ਨ ਹਾਸਲ ਕੀਤੀ ਹੈ।

U-19 ਵਿੱਚ
400ਮੀਂ ਵਿਚੋਂ ਮਨਪ੍ਰੀਤ ਕੌਰ 2ND ਅਤੇ 800ਮੀਂ ਵਿਚੋਂ 1ST
ਸ਼ਾਟਪੁੱਟ ਅਤੇ ਡਿਸਕਸ ਵਿਚੋਂ ਦੁਪਿੰਦਰ ਕੌਰ ਨੇ 2ND ਪੁਜੀਸ਼ਨ ਹਾਸਲ ਕੀਤੀ ਹੈ।

09/07/2021
ਲਾਇਬ੍ਰੇਰੀ ਲੰਗਰ GSSS BHATNURA
09/07/2021

ਲਾਇਬ੍ਰੇਰੀ ਲੰਗਰ GSSS BHATNURA

ਲਾਇਬ੍ਰੇਰੀ ਲੰਗਰ GSSS BHATNURA JAL
09/07/2021

ਲਾਇਬ੍ਰੇਰੀ ਲੰਗਰ GSSS BHATNURA JAL

Address

Bhogpur
144201

Opening Hours

Monday 8am - 3:20pm
Tuesday 8am - 3:20pm
Wednesday 8am - 3:20pm
Thursday 8am - 3:20pm
Friday 8am - 3:20pm
Saturday 8am - 3:20pm

Telephone

+919877060066

Website

Alerts

Be the first to know and let us send you an email when Gsssbhatnura posts news and promotions. Your email address will not be used for any other purpose, and you can unsubscribe at any time.

Contact The Organization

Send a message to Gsssbhatnura:

Share