Municipal Council Shri Chamkaur sahib

Municipal Council Shri Chamkaur sahib Contact information, map and directions, contact form, opening hours, services, ratings, photos, videos and announcements from Municipal Council Shri Chamkaur sahib, Government Organization, W. no 2 (Near Gurudwara shri katalgarh sahib), Chamkaur Sahib.

22/11/2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਚਮਕੌਰ ਸਾਹਿਬ ਵਿਖੇ ਪਹੁੰਚ ਰਿਹਾ ਹੈ। ਇਸ ਲਈ ਸਮੂਹ ਦੁਕਾਨਦਾਰ ਭਰਾਵਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਿਆ ਜਾਵੇ ਜੇਕਰ ਕੋਈ ਵੀ ਦੁਕਾਨਦਾਰ ਆਪਣਾ ਸਮਾਨ ਦੁਕਾਨ ਤੇ ਬਾਹਰ ਰੱਖਦਾ ਹੈ ਤਾਂ ਨਗਰ ਕੌਂਸਲ ਵੱਲੋਂ ਉਸਨੂੰ ਜਬਤ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਬਾ -ਹੁਕਮ
ਕਾਰਜ ਸਾਧਕ ਅਫਸਰ,
ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ।

19/10/2023
 #मेरी माटी  #मेरा देश
06/10/2023

#मेरी माटी #मेरा देश

MC Sri Chamkaur SahibAs per the directions regarding Swachhta Hi Sewa-2023 under the Theme *एक तारीख़ - एक घंटा - एक साथ...
01/10/2023

MC Sri Chamkaur Sahib

As per the directions regarding Swachhta Hi Sewa-2023 under the Theme *एक तारीख़ - एक घंटा - एक साथ, सुबह १० बजे - सफाई के लिए श्रमदान करें* following activities were conducted:

🚮 A zero waste event was organised.

🚮 Special cleanliness drive was organised in all wards of ULB.

🚮 MLA Dr. Charanjeet Singh , SDM Sh. Amreek Singh Sidhu, Tehsildar Chetan Bangar, Naib Tehsildar Dalwinder Singh, EO Sh Rajneesh Sood, President Sh. Shamsher Singh Bhangu, Vice president Sh Bhupinder Singh, SMO and Hospital staff, MC members and citizens participated in organised event.

🚮 The event was SUP free.

ਅੱਜ ਮਿਤੀ 25.09.2023 ਨਗਰ ਕੌਂਸਲ, ਸ਼੍ਰੀ ਚਮਕੌਰ ਸਾਹਿਬ ਵੱਲੋਂ ਸਿਟੀ ਸੈਂਟਰ ਸ੍ਰੀ ਚਮਕੌਰ ਸਾਹਿਬ ਵਿਖੇ “Safai Mittra Sureksha Shiver” ਪ੍...
25/09/2023

ਅੱਜ ਮਿਤੀ 25.09.2023 ਨਗਰ ਕੌਂਸਲ, ਸ਼੍ਰੀ ਚਮਕੌਰ ਸਾਹਿਬ ਵੱਲੋਂ ਸਿਟੀ ਸੈਂਟਰ ਸ੍ਰੀ ਚਮਕੌਰ ਸਾਹਿਬ ਵਿਖੇ “Safai Mittra Sureksha Shiver” ਪ੍ਰੌਗਰਾਮ ਦਾ ਆਯੌਜਨ ਕੀਤਾ ਗਿਆ। ਇਸ ਪ੍ਰੌਗਰਾਮ ਵਿਚ ਸਫਾਈ ਕਰਮਚਾਰੀਆਂ ਨੂੰ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੁਆਰਾ ਦਿਤੀਆਂ ਜਾਂਦੀਆਂ ਸਕੀਮਾਂ PMAY(U), ਪ੍ਰਧਾਨ ਮੰਤਰੀ ਜਨ ਅਰੋਗਿਆ ਯੌਜਨਾ, Deendayal Antyodaya Yojna, PM SVANIDHI Yojna, SBMU etc. ਸਕੀਮਾਂ ਸਬੰਧੀ ਜਾਣਕਾਰੀ ਦਿਤੀ ਗਈ। ਇਸ ਮੌਕੇ ਸਿਹਤ ਵਿਭਾਗ ਤੋਂ ਸ੍ਰੀ ਹਰਵਿੰਦਰ ਸਿੰਘ (B.E.E), ਸ਼੍ਰੀ ਗੁਰਵਿੰਦਰ ਸਿੰਘ (RSETI), ਸ਼੍ਰੀ ਮਨਜੀਤ ਸਿੰਘ (Project Co-ordinator), ਸ਼੍ਰੀ ਅਮਰਦੀਪ ਸਿੰਘ (CLTE) ਦੁਆਰਾ ਉਪਰੋਕਤ ਸਕੀਮਾਂ ਸਬੰਧੀ ਜਾਣਕਾਰੀ ਦਿਤੀ ਗਈ। ਨਗਰ ਕੌਂਸਲ ਵੱਲੋਂ ਸਫਾਈ ਸੇਵਕਾਂ ਨੂੰ Safety Equipment’s ਮੁਹੱਈਆ ਕਰਵਾਏ ਗਏ। ਇਸ ਪ੍ਰੋਗਰਾਮ ਵਿਚ ਨਗਰ ਕੌਂਸਲ ਦੇ ਪ੍ਰਧਾਨ, ਸ੍ਰੀ ਸਮਸ਼ੇਰ ਸਿੰਘ, ਵਾਇਸ ਪ੍ਰਧਾਨ ਸ਼੍ਰੀ ਭੁਪਿੰਦਰ ਸਿੰਘ, ਸ਼੍ਰੀ ਰਾਜੇਸ਼ ਕੁਮਾਰ ਸੁਪਰਡੰਟ ਸੈਨੀਟੇਸ਼ਨ, ਸ੍ਰੀ ਵਰਿੰਦਰ ਸਿੰਘ, ਸੈਨਟਰੀ ਇੰਸਪੈਕਟਰ ਆਦਿ ਹਾਜਰ ਹੋਏ। ਇਸ ਮੌਕੇ ਸ੍ਰੀ ਵਰਿੰਦਰ ਸਿੰਘ ਸੈਨਟਰੀ ਇੰਸਪੈਕਟਰ ਵੱਲੋਂ ਸਫਾਈ ਸੇਵਕਾਂ ਨੂੰ ਵੱਧ ਤੋਂ ਵੱਧ ਸਕੀਮਾਂ ਦਾ ਲਾਭ ਲੈਣ ਲਈ ਕਿਹਾ ਗਿਆ। ਇਹ ਪ੍ਰੌਗਰਾਮ Zero Waste Event ਤਹਿਤ ਕਰਵਾਇਆ ਗਿਆ, ਇਸ ਮੌਕੇ ਤੇ ਕਿਸੇ ਵੀ ਪ੍ਰਕਾਰ ਦੇ Single Use Plastic ਦੀ ਵਰਤੋਂ ਨਹੀਂ ਕੀਤੀ ਗਈ। ਸ੍ਰੀ ਵਰਿੰਦਰ ਸਿੰਘ ਸੈਨਟਰੀ ਇੰਸਪੈਕਟਰ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

25/09/2023
MC Sri Chamkaur Sahib Under *Swachhta Hi Sewa-2023* following Swachhta activities were conducted:🌱Cleanliness and mainte...
24/09/2023

MC Sri Chamkaur Sahib
Under *Swachhta Hi Sewa-2023* following Swachhta activities were conducted:
🌱Cleanliness and maintenance of PTs
🌱 Cleanliness drive in Heritage Street

MC Sri Chamkaur Sahib 🏳️ Medical check up camp organised  for safai sewaks.
23/09/2023

MC Sri Chamkaur Sahib

🏳️ Medical check up camp organised for safai sewaks.

MC Sri Chamkaur Sahib 🏳️ ADC Rupnagar inspected compost unit and MRF Shed.
23/09/2023

MC Sri Chamkaur Sahib

🏳️ ADC Rupnagar inspected compost unit and MRF Shed.

23/09/2023
Celebrating birthday jayanti of Saheed Bhagat Singh at office of Municipal Council shri Chamkaur sahib..
28/09/2022

Celebrating birthday jayanti of Saheed Bhagat Singh at office of Municipal Council shri Chamkaur sahib..

Address

W. No 2 (Near Gurudwara Shri Katalgarh Sahib)
Chamkaur Sahib
140112

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+919517060003

Website

Alerts

Be the first to know and let us send you an email when Municipal Council Shri Chamkaur sahib posts news and promotions. Your email address will not be used for any other purpose, and you can unsubscribe at any time.

Contact The Organization

Send a message to Municipal Council Shri Chamkaur sahib:

Share