Gram Panchayat Bela

Gram Panchayat Bela Contact information, map and directions, contact form, opening hours, services, ratings, photos, videos and announcements from Gram Panchayat Bela, Public & Government Service, Village and PO Bela, Chamkaur Sahib.

07/06/2026

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵਲੋਂ ਬਜ਼ੁਰਗਾਂ ਲਈ ਜੋ ਸਕੀਮ
"ਮੁੱਖ ਮੰਤਰੀ ਤੀਰਥ ਯਾਤਰਾ " ਚਲਾਈ ਗਈ ਹੈ ਉਸ ਲਈ ਪਿੰਡ ਬੇਲੇ ਤੋਂ ਪਹਿਲੀ ਬੱਸ 14 ਜੂਨ 2026 ਤੇ ਦੂਜੀ ਬੱਸ 20 ਜੂਨ 2026 ਨੂੰ ਰਵਾਨਾ ਹੋਵੇਗੀ ਕੋਈ ਵੀ ਵਿਅਕਤੀ ਜਾਣਾ ਚਾਉਂਦਾ ਹੈ ਤਾਂ ਹੇਠਾਂ ਦਿਤੇ ਨੰਬਰਾਂ ਤੇ ਸੰਪਰਕ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ
8437511192
9803373133
9464309508

04/05/2026

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕਾਣਾ ਹੱਕ ਦੇਣ ਲਈ ਜੋ ਸਕੀਮ ਮੇਰਾ ਘਰ ਮੇਰੇ ਨਾਮ ਚਲਾਈ ਗਈ ਹੈ ਉਸਦੀ ਸ਼ੁਰੂਵਾਤ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਵਲੋਂ ਪਿੰਡ ਬੇਲਾ ਵਿੱਚ ਵਲੰਟੀਅਰ ਸਾਹਿਬਾਨਾਂ ਦੇ ਸਹਿਯੋਗ ਨਾਲ ਸਰਪੰਚ ਜਤਿੰਦਰਪਾਲ ਦੀ ਅਗਵਾਈ ਹੇਠ ਸ਼ੁਰੂਆਤ ਕਰਵਾਈ ਗਈ | ਪਿੰਡ ਦੇ ਲੋਕਾਂ ਵਲੋਂ ਇਸਦੀ ਖੁਸ਼ੀ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ|+1
Aam Aadmi Party - Punjab
Bhagwant Mann Aman Arora

25/04/2026

Gram panchayat Bela Playground irrigation system is installed. Bhagwant Mann Aam Aadmi Party - Punjab

Address

Village And PO Bela
Chamkaur Sahib
140111

Telephone

+919700180094

Website

Alerts

Be the first to know and let us send you an email when Gram Panchayat Bela posts news and promotions. Your email address will not be used for any other purpose, and you can unsubscribe at any time.

Contact The Organization

Send a message to Gram Panchayat Bela:

Shortcuts

Share