Punjab Vidhan Sabha

Punjab Vidhan Sabha This is the official page of the Punjab Vidhan Sabha, Chandigarh. Initially the Punjab State Legislature was a Bicameral House. The Upper House i.e.

After Independence and the eventual partition of India in 1947, the Punjab province of British India was divided between India and Pakistan. The Indian Punjab was further divided in 1966 with the formation of the new states of Haryana and Himachal Pradesh alongside the current state of Punjab. On 1st November 1966, the Hindi-speaking southern half of Punjab became a separate state of Haryana, and

the Pahari speaking hilly areas in north east were given to Himachal Pradesh. Chandigarh was on the border between the two states and became a separate Union Territory but serves as the capital of both Punjab and Haryana. The Punjab Legislative Assembly came into being under the Constitution consequent upon the first elections in 1952. Legislative Council of Punjab was abolished on 1st January 1970 and as a result, the Legislature of Punjab was transformed into Unicameral Legislature. Ever since, the number of Members in Vidhan Sabha has been varying from time to time. Upon reorganization in 1966, the number of Members was reduced to 87 from 154 but it again rose to 104 after the General elections of 1967. At present, the Assembly consists of 117 Members.

ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੇ ਅੱਜ ਆਜ਼ਾਦੀ ਦੇ ਮਹਾਨ ਅਤੇ ਇਤਿਹਾਸਕ ਦਿਹਾੜੇ ‘ਤੇ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਵ...
15/08/2026

ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੇ ਅੱਜ ਆਜ਼ਾਦੀ ਦੇ ਮਹਾਨ ਅਤੇ ਇਤਿਹਾਸਕ ਦਿਹਾੜੇ ‘ਤੇ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦਾਂ ਨੂੰ ਸਨਿਮਰ ਪ੍ਰਣਾਮ ਅਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਆਓ, ਅਸੀਂ ਸਾਰੇ ਮਿਲ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਲਈਏ।

Kultar Singh Sandhwan

15/08/2026

ਸੁਤੰਤਰਤਾ ਦਿਵਸ ਮੌਕੇ ਤਿਰੰਗਾ ਲਹਿਰਾਉਣ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫਤਿਹਗੜ੍ਹ ਸਾਹਿਬ ਤੋਂ Live

ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਵਲੋਂ ਸਮੂਹ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ। ਇਹ ਆਜ਼ਾਦੀ ਸਾਨੂੰ ਅਣਗ...
15/08/2026

ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਵਲੋਂ ਸਮੂਹ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ।

ਇਹ ਆਜ਼ਾਦੀ ਸਾਨੂੰ ਅਣਗਿਣਤ ਕੁਰਬਾਨੀਆਂ ਅਤੇ ਸੂਰਬੀਰਾਂ ਦੇ ਲਹੂ ਨਾਲ ਪ੍ਰਾਪਤ ਹੋਈ ਹੈ। ਅੱਜ ਦੇ ਦਿਨ ਅਸੀਂ ਉਨ੍ਹਾਂ ਮਹਾਨ ਸ਼ਹੀਦਾਂ ਤੇ ਦੇਸ਼ ਭਗਤਾਂ ਅੱਗੇ ਸੀਸ ਝੁਕਾਉਂਦੇ ਹਾਂ, ਜਿਨ੍ਹਾਂ ਨੇ ਸਾਡੇ ਸੁਨਹਿਰੀ ਭਵਿੱਖ ਲਈ ਆਪਣੇ ਵਰਤਮਾਨ ਦਾ ਤਿਆਗ ਕੀਤਾ।

ਆਓ, ਮਿਲ ਕੇ ਉਨ੍ਹਾਂ ਦੇ ਸੁਪਨਿਆਂ ਦਾ ਇੱਕ ਖੁਸ਼ਹਾਲ, ਨਿਰਪੱਖ ਅਤੇ ਮਜ਼ਬੂਤ ਸਮਾਜ ਬਣਾਈਏ।

Kultar Singh Sandhwan

10/08/2026

[ਲਾਈਵ] 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ, ਅਗਸਤ 10

[Live] 13th Session of the 16th Punjab Vidhan Sabha, August 10th

07/08/2026

[ਲਾਈਵ] 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ, ਅਗਸਤ 7

*

[Live] 13th Session of the 16th Punjab Vidhan Sabha, August 7th

06/08/2026

[ਲਾਈਵ] 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ, ਅਗਸਤ 6

[Live] 13th Session of the 16th Punjab Vidhan Sabha, August 6th

05/08/2026

[ਲਾਈਵ] 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ, ਅਗਸਤ 5

[Live] 13th Session of the 16th Punjab Vidhan Sabha, August 5th

05/08/2026

[ਲਾਈਵ] 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ, ਅਗਸਤ 5

[Live] 13th Session of the 16th Punjab Vidhan Sabha, August 5th

04/08/2026

[ਲਾਈਵ] 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ, ਅਗਸਤ 4

[Live] 13th Session of the 16th Punjab Vidhan Sabha, August 4th

03/08/2026

[ਲਾਈਵ] 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ, ਅਗਸਤ 3
[Live] 13th Session of the 16th Punjab Vidhan Sabha, August 3rd

Address

Punjab Vidhan Sabha Secretariat Sector 1 Email:/secy-vs-punjab@nic. In
Chandigarh
160001

Alerts

Be the first to know and let us send you an email when Punjab Vidhan Sabha posts news and promotions. Your email address will not be used for any other purpose, and you can unsubscribe at any time.

Contact The Organization

Send a message to Punjab Vidhan Sabha:

Shortcuts

Share