10/08/2026
ਸ. ਸੁਖਬੀਰ ਸਿੰਘ ਬਾਦਲ ਨੇ ਦਿੱਤੀ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਖੁੱਲੀ ਚੁਣੌਤੀ, ਜਦੋਂ ਮਰਜ਼ੀ ਤੇ ਜਿਥੇ ਮਰਜ਼ੀ ਕਰੋ ਪ੍ਰੀਖਿਆ ਅਤੇ ਭਰਤੀ ਘੋਟਾਲਿਆਂ 'ਤੇ ਜਨਤਕ ਬਹਿਸ, ਲੋਕਾਂ ਸਾਮ੍ਹਣੇ ਕਰਾਂਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ !
💪💪💪⚖️⚖️⚖️