SAD Fatehgarh Churian

SAD Fatehgarh Churian ShiromaniAkaliDal

10/08/2026

ਸ. ਸੁਖਬੀਰ ਸਿੰਘ ਬਾਦਲ ਨੇ ਦਿੱਤੀ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਖੁੱਲੀ ਚੁਣੌਤੀ, ਜਦੋਂ ਮਰਜ਼ੀ ਤੇ ਜਿਥੇ ਮਰਜ਼ੀ ਕਰੋ ਪ੍ਰੀਖਿਆ ਅਤੇ ਭਰਤੀ ਘੋਟਾਲਿਆਂ 'ਤੇ ਜਨਤਕ ਬਹਿਸ, ਲੋਕਾਂ ਸਾਮ੍ਹਣੇ ਕਰਾਂਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ !
💪💪💪⚖️⚖️⚖️

10/08/2026

ਸੁਖਬੀਰ ਸਿੰਘ ਬਾਦਲ ਦਾ ਵਿਦਿਆਰਥੀਆਂ ਨਾਲ ਸੰਵਾਦ

20/07/2026

ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ...more

20/07/2026

...more

18/07/2026

ਝਾੜੂ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਇਕ ਵਾਰ ਫ਼ਿਰ ਨਿਕਲਿਆ ਜਲੂਸ

16/07/2026

ਇਹ ਹੈ ਗੁਰੂ ਦੋਖੀ ਭਗਵੰਤ ਮਾਨ ਦਾ ਸਾਡੀਆਂ ਧੀਆਂ ਭੈਣਾਂ ਲਈ ਸਤਿਕਾਰ❗

ਅੱਜ ਖੰਨਾ ਵਿਖ਼ੇ ਮਨਰੇਗਾ ਕਰਮਚਾਰੀਆਂ ਤੇ ਮਜਦੂਰਾਂ ਉੱਪਰ ਜੋ ਜ਼ੁਲਮ ਇਸ ਪੰਥ ਵਿਰੋਧੀ ਭਗਵੰਤ ਮਾਨ ਨੇ ਢਾਹਿਆ ਹੈ ਉਹ ਨਿੰਦਣਯੋਗ ਹੈ, ਇਸ ਬੇਰਹਿਮ ਨੇ ਸਾਡੀਆਂ ਧੀਆਂ-ਭੈਣਾਂ ਨੂੰ ਵੀ ਨਹੀਂ ਬਖਸ਼ਿਆਂ❗

ਇਹ ਆਪਣੀ ਫੋਕੀ ਮਸ਼ਹੂਰੀ ਲਈ ਤਾਂ ਕਰੋੜਾਂ ਰੁਪਏ ਖ਼ਰਚ ਰਿਹਾ ਹੈ ਪਰ ਕਰਮਚਾਰੀਆਂ ਨੂੰ ਆਪਣੀਆਂ ਤਨਖਾਹਾਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ❗

ਆਏ ਦਿਨ ਸਟੇਜਾਂ ਤੋਂ ਵੱਡੇ ਵੱਡੇ ਝੂਠ ਬੋਲਣ ਵਾਲੇ ਭਗਵੰਤ ਮਾਨ ਦਾ ਅਸਲ ਚਿਹਰਾ ਅੱਜ ਸਾਰੇ ਪੰਜਾਬ ਦੇ ਸਾਹਮਣੇ ਹੈ❗

11/07/2026

ਪੰਨੂੰ ਦੇ ਝੂਠਾ ਦਾ ਹੋਇਆ ਪਰਦਾਫਾਸ਼

10/07/2026

ਗੋਲੀ ਚਲਾਉਣ ਦੇ ਹੁਕਮ ਡਿਊਟੀ ਮੈਜਿਸਟੇ੍ਟ ਨੇ ਦਿੱਤੇ

09/07/2026

ਆਪਾਂ ਹਰ ਵਕਤ ਆਪਣੀ ਹੀ ਸੰਸਥਾ ਐਸ ਜੀ ਪੀ ਸੀ ਨੂੰ ਭੰਡਦੇ ਹਾਂ ਪਰ ਗੁਰੂਦੁਆਰਾ ਪ੍ਰਬੰਧਕ ਕਮੇਟੀ ਹਮੇਸਾ ਉਹਨਾ ਸਿੱਖਾ ਦੇ ਨਾਲ ਖੜੀ ਹੈ ਜੋ ਪੰਥ ਲਈ ਖੜੇ ਹਨ ਬਾਕੀ ਤੁਸੀਂ ਭਾਈ ਜਸਵੰਤ ਖਾਲੜਾ ਜੀ ਦੇ ਕੇਸ ਦੇ ਗਵਾਹ ਭਾਈ ਕੁਲਦੀਪ ਸਿੰਘ ਬਚੜਾ ਜੀ ਦੀ ਧਰਮਪਤਨੀ ਦੇ ਮੂਹੋਂ ਸੁਣ ਲਉ ਕਿ ਐਸ ਜੀ ਪੀ ਸੀ ਨੇ ਉਹਨਾ ਦਾ ਕਿੰਨਾ ਸਾਥ ਦਿੱਤਾ ਤੇ 1 ਮਹੀਨਾ 18 ਦਿਨ ਭਾਈ ਸਾਬ੍ਹ ਬਿਮਾਰ ਰਹੇ ਤੇ ਸਾਰਾ ਖਰਚਾ ਐਸ ਜੀ ਪੀ ਸੀ ਨੇ ਚੁਕਿਆ 🙏🏻

Address

Sector 28B Shiromani Akali Dal Head Office
Chandigarh
160001

Website

Alerts

Be the first to know and let us send you an email when SAD Fatehgarh Churian posts news and promotions. Your email address will not be used for any other purpose, and you can unsubscribe at any time.

Shortcuts

Share