10/08/2026
CM ਮਾਨ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਕੀਤਾ ਸੰਬੋਧਨ!
👉🏻ਇੱਕ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਜਾਂ ਵਰਦੀ ਆਦਿ ਖ਼ਰੀਦਣ ਲਈ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਨੂੰ ਕੀਤਾ ਜਾਂਦਾ ਸੀ ਮਜਬੂਰ
👉🏻ਹੁਣ 3 ਸਾਲ ਕੋਈ ਵੀ ਸਕੂਲ ਨਹੀਂ ਬਦਲ ਸਕੇਗਾ ਵਰਦੀ
👉🏻ਫ਼ੀਸ ਦੇ ਤੌਰ ‘ਤੇ ਮਾਪਿਆਂ ਤੋਂ ਲਏ ਜਾਂਦੇ ਗ਼ੈਰ ਜ਼ਰੂਰੀ ਖ਼ਰਚਿਆਂ ‘ਤੇ ਵੀ ਕਸੇਗਾ ਸ਼ਿਕੰਜਾ