Akali Returns

Akali Returns ਪੰਥ ਤੇ ਪੰਜਾਬ ਦੀ ਤਾਕਤ
ਸ਼੍ਰੋਮਣੀ ਅਕਾਲੀ ਦਲ

23/08/2026

ਸ.ਸੁਖਬੀਰ ਸਿੰਘ ਬਾਦਲ ਦੀਆਂ ਬੰਬ ਵਾਲੀਆਂ ਸੜਕਾਂ ਦੇਖੋ, ਭੋਰਾ ਨਹੀਂ ਟੁੱਟੀਆਂ 10 ਬੰਦਿਆ ਨੇ ਜ਼ੋਰ ਲਾ ਲਿਆ ...

22/08/2026

ਸਿੱਖੀ ਦੇ ਭੇਸ 'ਚ 3 ਬਹੁਰੂਪੀਏ....

19/08/2026

ਇਸ ਵਾਰ ਝਾੜੂ ਵਾਲਿਆਂ ਦੇ ਗਲਾਂ 'ਚ ਪਿੰਡਾਂ ਦੇ ਲੋਕ ਪਾਉਣਗੇ ਜੁੱਤੀਆਂ ਦੇ ਹਾਰ!

ਲੋਕ ਕਹਿ ਰਹੇ ਹਨ ਕਿ 2027 ਵਿੱਚ ਸ. ਸੁਖਬੀਰ ਸਿੰਘ ਜੀ ਬਾਦਲ ਹੀ ਬਣੇਗਾ ਪੰਜਾਬ ਦਾ ਨਵਾਂ ਮੁੱਖ ਮੰਤਰੀ ਤੇ ਅਸੀਂ ਹੁਣ ਪਹਿਲਾਂ ਵਾਲੀਆਂ ਗਲਤੀਆਂ ਨਹੀਂ ਕਰਨੀਆਂ।

18/08/2026

ਬਾਦਲ ਸਾਬ੍ਹ ਦੇ ਕੰਮ ਦੇਖੋ ...

18/08/2026

ਕਨੇਡਾ ਦੀ PR ਛੱਡ ਕੇ ਨੌਜਵਾਨ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਮੁੜ ਆ ਗਿਆ ਪੰਜਾਬ!

17/08/2026

ਪੰਜਾਬੀ ਯੂਨੀਵਰਸਿਟੀ ਨੂੰ ਭੰਡ 2 ਵਾਰ ਵਿਦਿਆਰਥੀਆਂ ਨੂੰ ਦੇ ਗਿਆ ਯੂਨੀਵਰਸਿਟੀ ਤੋਂ ਕਰਜ਼ਾ ਲਾਹੁਣ ਦੀ ਮਿੱਠੀ ਗੋਲੀ। ਪਰ ਅੱਜ ਤੱਕ ਨਹੀਂ ਦਿੱਤਾ ਇੱਕ ਵੀ ਆਨਾ।

15/08/2026

ਨਿਸ਼ਾਨੇ 'ਤੇ ਅਕਾਲੀ ਲੀਡਰ....

ਪੰਜਾਬ ਵਿੱਚ ਬੇਅਦਬੀਆਂ ਦੇ ਮੁੱਖ ਦੋਸ਼ੀ ਤੇ ਸਾਜ਼ਿਸ਼ਕਰਤਾ ਆਪ ਆਗੂ ਹਨ...
14/08/2026

ਪੰਜਾਬ ਵਿੱਚ ਬੇਅਦਬੀਆਂ ਦੇ ਮੁੱਖ ਦੋਸ਼ੀ ਤੇ ਸਾਜ਼ਿਸ਼ਕਰਤਾ ਆਪ ਆਗੂ ਹਨ...

11/08/2026

ਝਾੜੂ ਸਰਕਾਰ ਦੇ ਵਿਧਾਇਕ ਸੁਖਬੀਰ ਸਿੰਘ ਮੈਸਰਖਾਨਾ ਨੇ ਤਾਂ ਵੋਟਾਂ ਤੋਂ ਪਹਿਲਾਂ ਹੀ ਭੱਜਣ ਦੀ ਪ੍ਰੈਕਟਿਸ ਸ਼ੁਰੂ ਕਰਤੀ!

ਭੰਡ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਦੇ ਅਧਿਕਾਰੀਆਂ ਨੂੰ ਦਿੱਤੇ ਗਏ ਅਹਿਮ ਅਹੁਦੇ!
10/08/2026

ਭੰਡ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਦੇ ਅਧਿਕਾਰੀਆਂ ਨੂੰ ਦਿੱਤੇ ਗਏ ਅਹਿਮ ਅਹੁਦੇ!

Address

Sector 28
Chandigarh
160002

Alerts

Be the first to know and let us send you an email when Akali Returns posts news and promotions. Your email address will not be used for any other purpose, and you can unsubscribe at any time.

Shortcuts

Share