Shiromani Akali Dal Amloh

Shiromani Akali Dal Amloh Official page of Shiromani Akali Dal Amloh Constituency. Stay connected with us for more updates.

06/09/2026

ਪੰਜਾਬ ਦੇ ਪੂਰੇ ਆਲਮ ਵਿੱਚ ਗੂੰਜਦੀ ਮਾਵਾਂ-ਭੈਣਾਂ-ਧੀਆਂ ਦੀ ਆਵਾਜ਼ ਨੇ ਧੀਆਂ ਦੀ ਇੱਜ਼ਤ ਰੋਲਣ ਵਾਲੇ ਅਤੇ ਬਲਾਤਕਾਰੀਆਂ ਦੇ ਰੱਖਿਅਕ ਗੁਰੂ ਦੋਖੀ ਦੇ ਪਰਿਵਾਰ ਨੂੰ ਵੰਗਾਰਿਆ ਹੈ।

ਗੁਰੂ ਦੋਖੀ, ਇਸ ਵੰਗਾਰ ਨੂੰ ਪੰਜਾਬ ਦੀਆਂ ਜਾਈਆਂ ਦੀ ਤਾਕੀਦ ਸਮਝ, ਜੇਕਰ ਇਹਨਾਂ ਤੈਨੂੰ ਤਖ਼ਤ 'ਤੇ ਬਿਠਾਇਆ ਸੀ ਤਾਂ ਤਖ਼ਤੋਂ ਲਾਹੁਣਾ ਵੀ ਜਾਣਦੀਆਂ ਹਨ।

2027 ਵਿੱਚ ਤੈਨੂੰ ਪੰਜਾਬ ਦੀਆਂ ਧੀਆਂ ਵੱਲੋਂ ਤੇਰੀਆਂ ਸਾਰੀਆਂ ਵਧੀਕੀਆਂ ਦੇ ਜਵਾਬ ਮਿਲਣਗੇ।

05/09/2026

ਧੀਆਂ ਦੀ ਇੱਜ਼ਤ ਨੂੰ ਰੋਲਣ ਵਾਲਿਆਂ ਦੇ ਹੱਕ ਵਿੱਚ ਨਿਤਰਨ ਵਾਲੀ 5 ਕਰੋੜੀ "ਬਲਾਤਕਾਰੀ ਰੱਖਿਅਕ ਫ਼ੋਰਸ" ਦੇ ਮੁਖੀ "ਗੁਰੂ ਦੋਖੀ" ਦੀ ਰਿਹਾਇਸ਼ ਵੱਲ ਜਾਂਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਇਸਤਰੀ ਵਿੰਗ

05/09/2026

ਧੀਆਂ ਦੀ ਇੱਜ਼ਤ ਦਾ ਸੌਦਾ ਨਹੀਂ ਜਰਾਂਗੇ
ਗੁਰੂ ਦੋਖੀ ਪਰਿਵਾਰ ਨੂੰ ਸਜ਼ਾ ਦਿਵਾ ਕੇ ਰਹਾਂਗੇ

ਗੁਰੂ ਦੋਖੀ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ "ਬਲਾਤਕਾਰੀ ਰੱਖਿਅਕ ਫ਼ੋਰਸ" ਖ਼ਿਲਾਫ਼ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦਾ ਹੱਲਾ ਬੋਲ।

05/09/2026

ਗੁਰੂ ਦੋਖੀ ਦੀ "ਬਲਾਤਕਾਰੀ ਰੱਖਿਅਕ ਫ਼ੋਰਸ" ਖ਼ਿਲਾਫ਼ ਹੱਲਾ ਬੋਲ। ਸ਼੍ਰੋਮਣੀ ਅਕਾਲੀ ਦਲ ਦਾ ਇਸਤਰੀ ਵਿੰਗ ਪੰਜਾਬ ਦੀਆਂ ਧੀਆਂ-ਭੈਣਾਂ ਦੀ ਪੱਤ ਦਾ ਸੌਦਾ ਕਰਨ ਵਾਲੇ ਇਸ "5 ਕਰੋੜੀ ਗੁਰੂ ਦੋਖੀ ਪਰਿਵਾਰ" ਨੂੰ ਤਕੜਾ ਸਬਕ ਸਿਖਾਏਗਾ।

05/09/2026

ਗੁਰੂ ਦੋਖੀ ਦੇ ਕੰਨਾਂ ਤੱਕ ਪੰਜਾਬ ਦੀਆਂ ਧੀਆਂ ਦੀ ਆਵਾਜ ਪਹੁੰਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਹਿਲਾ ਵਿੰਗ ਕਰੇਗਾ CM ਹਾਊਸ ਦਾ ਘਿਰਾਓ
ਇਹ ਰੋਸ ਬਲਾਤਕਾਰੀ ਰੱਖਿਅਕ ਫੋਰਸ ਖਿਲਾਫ ਹੈ

04/09/2026

"ਗੁਰੂ ਦੋਖੀ" ਦੇ ਇਸ਼ਾਰੇ 'ਤੇ ਅਣਮਨੁੱਖੀ ਵਤੀਰੇ ਦੇ ਸ਼ਿਕਾਰ ਹੋਏ ਗੁਰਸਿੱਖ ਨੌਜਵਾਨ ਮੋਹਨਜੀਤ ਸਿੰਘ ਸੇਰੋਂ ਦਾ ਹਸਪਤਾਲ ਪਹੁੰਚ ਕੇ ਹਾਲ ਜਾਣਿਆ ਅਤੇ ਹੌਂਸਲਾ ਦਿੱਤਾ। ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਸ ਉਸਦੇ ਨਾਲ ਹੈ। ਅਸੀਂ ਗੁਰੂ ਦੋਖੀ ਦੀਆਂ ਵਧੀਕੀਆਂ ਵਿਰੁੱਧ ਡੱਟ ਕੇ ਖੜ੍ਹੇ ਹਾਂ।

ਗੁਰੂ ਦੋਖੀ, ਉਸਦੀ ਪਤਨੀ ਅਤੇ ਸਾਂਢੂ ਵੱਲੋਂ 5 ਕਰੋੜ ਦੀ ਰਿਸ਼ਵਤ ਲੈ ਕੇ ਇੱਕ ਬਲਾਤਕਾਰੀ ਨੂੰ ਬਚਾਉਣ, ਉਸਨੂੰ ਦੇਸ਼ ਵਿੱਚੋਂ ਬਾਹਰ ਭੇਜਣ ਅਤੇ ਪੰਜਾਬ ...
04/09/2026

ਗੁਰੂ ਦੋਖੀ, ਉਸਦੀ ਪਤਨੀ ਅਤੇ ਸਾਂਢੂ ਵੱਲੋਂ 5 ਕਰੋੜ ਦੀ ਰਿਸ਼ਵਤ ਲੈ ਕੇ ਇੱਕ ਬਲਾਤਕਾਰੀ ਨੂੰ ਬਚਾਉਣ, ਉਸਨੂੰ ਦੇਸ਼ ਵਿੱਚੋਂ ਬਾਹਰ ਭੇਜਣ ਅਤੇ ਪੰਜਾਬ ਦੀਆਂ ਧੀਆਂ ਦੀ ਇੱਜ਼ਤ ਦੇ ਸੌਦੇ ਕਰਨ ਦਾ ਕੁਕਰਮ ਕੀਤੇ ਜਾਣ ਖਿਲਾਫ਼ ‘ਇਸਤਰੀ ਵਿੰਗ’ ਸ਼੍ਰੋਮਣੀ ਅਕਾਲੀ ਦਲ ਕਰੇਗਾ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ।

ਮਿਤੀ 5 ਸਤੰਬਰ 2026, ਦਿਨ ਸ਼ਨੀਵਾਰ, ਸਵੇਰੇ 11 ਵਜੇ ਹੋਣ ਵਾਲੇ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ (ਸ਼੍ਰੋ.ਅ.ਦ) ਲੋਕ ਸਭਾ ਮੈਂਬਰ ਅਤੇ ਸਾਬਕਾ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਅਤੇ ਅਕਾਲੀ ਦਲ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੀ ਦੇ ਨਾਲ ਪੰਜਾਬ ਦੀਆਂ ਹਜ਼ਾਰਾਂ ਧੀਆਂ ਖ਼ੁਦ ਕਰਨਗੀਆਂ।

04/09/2026

👉ਸਵਾਲ ਪੁੱਛਣ ਤੇ ਕਾਲਾ ਝੰਡਾ ਦਿਖਾਉਣ 'ਤੇ ਸਿੱਖ ਨੌਜਵਾਨ 'ਤੇ ਅੰਨਾ ਤਸ਼ੱਦਦ ਕੀਤਾ ਗਿਆ
👉ਮੋਹਨਜੀਤ ਸ਼ੇਰੋ ਸਿੱਖ ਨੌਜਵਾਨ ਦਾ ਦੋਸ਼ ਉਸਦੇ ਕੇਸ ਪੁੱਟੇ ਗਏ, ਦਾੜ੍ਹੀ ਪੁੱਟੀ ਗਈ, ਜੂੜਾ ਪੱਟਿਆ ਗਿਆ, ਪੱਟਾਂ 'ਤੇ ਬਲੇਡ ਮਾਰ ਕੇ ਲੂਣ ਪਾਇਆ ਗਿਆ, ਕਰੰਟ ਲਾਇਆ ਗਿਆ!
👉 ਸਿੱਖੀ ਸਰੂਪ ਦੀ ਬੇਅਦਬੀ ਕਰਵਾ ਕੇ Bhagwant Mann ਨੇ ਸ਼ਹੀਦ ਊਧਮ ਸਿੰਘ ਦੀ ਧਰਤੀ ਨੂੰ ਦਾਗੀ ਕਰ ਦਿੱਤਾ!

03/09/2026

ਗੁਰੂ ਦੋਖੀ ਭਗਵੰਤ ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਨੇ ਸਾਡੀਆਂ ਧੀਆਂ ਦੀ ਇੱਜਤ ਦਾ ਜੋ ਸੌਦਾ ਕੀਤਾ ਹੈ ਇਸਨੂੰ ਪੰਜਾਬ ਕਦੇ ਮੁਆਫ਼ ਨਹੀਂ ਕਰੇਗਾ ।

03/09/2026

ਮਾਣਯੋਗ ਰਾਜਪਾਲ ਨੂੰ ਮਿਲਣ ਉਪਰੰਤ ਮੀਡੀਆ ਨਾਲ ਗੱਲਬਾਤ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ।

Address

Chandigarh

Website

Alerts

Be the first to know and let us send you an email when Shiromani Akali Dal Amloh posts news and promotions. Your email address will not be used for any other purpose, and you can unsubscribe at any time.

Shortcuts

Share