27/08/2026
ਸਾਡੀ ਸਰਕਾਰ ਭਾਰਤ ਵਿੱਚ 21ਵੀਂ ਸਦੀ ਦਾ ਆਧੁਨਿਕ sports ecosystem ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅੱਜ sports universities ਤੋਂ ਲੈ ਕੇ ਆਧੁਨਿਕ ਟ੍ਰੇਨਿੰਗ ਸੈਂਟਰਾਂ ਤੱਕ ਦੇਸ਼ ਵਿੱਚ ਇੱਕ ਅਜਿਹੀ ਵਿਵਸਥਾ ਬਣਾਈ ਜਾ ਰਹੀ ਹੈ, ਜਿਸ ਵਿੱਚ ਪ੍ਰਤਿਭਾ ਨੂੰ ਪਛਾਣਨ ਤੋਂ ਲੈ ਕੇ ਉਸ ਨੂੰ ਦੁਨੀਆ ਦੇ ਮੰਚ ਤੱਕ ਪਹੁੰਚਾਉਣ ਤੱਕ ਹਰ ਪੱਧਰ ‘ਤੇ ਸਹਿਯੋਗ ਮਿਲੇ।