Youth Akali Dal

Youth Akali Dal Official Page of Youth Akali Dal Youth Akali Dal is the youth wing of an Indian regional political party Shiromani Akali Dal.

06/08/2026

ਸਾਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਬੋਲਬਾਲਾ ਹੋਇਆ ਪਿਆ ਹੈ!

ਸ਼੍ਰੋਮਣੀ ਅਕਾਲੀ ਦਲ ਉੱਪਰ ਮਾਣ ਮਹਿਸੂਸ ਕਰਦੇ ਹੋਏ, ਲੋਕ ਕਹਿੰਦੇ ਕਿ ਅੱਜ ਵੀ ਸ. ਸੁਖਬੀਰ ਸਿੰਘ ਬਾਦਲ ਦੀ ਪੰਜਾਬ ਵਿੱਚ ਟਰੰਪ ਜਿੰਨੀ ਚੜ੍ਹਾਈ ਹੈ।

06/08/2026
06/08/2026

ਪੰਜਾਬ ਵਿੱਚ ਚਿੱਟਾ ਐਵੇਂ ਵਿਕ ਰਿਹਾ ਹੈ, ਜਿਵੇਂ ਡੀਪੂ 'ਤੇ ਖੰਡ ਵਿਕਦੀ ਹੁੰਦੀ ਹੈ।
ਅਸੀਂ ਝਾੜੂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕਿੱਥੇ ਗਈ ਤੁਹਾਡੀ 'ਯੁੱਧ ਨਸ਼ਿਆਂ ਵਿਰੁੱਧ' ਵਾਲੀ ਮੁਹਿੰਮ?

05/08/2026

ਪੇਪਰ ਲੀਕ ਕੀਤੇ ਆਗੇ ਬਾਹਰ,
ਹੁਣ ਨੀਂ ਮਿਲਦਾ ਕਿਧਰੇ ਠਾਹਰ।
ਭੰਡ ਕਹਿੰਦਾ ਕਟਾ ਕੇ ਟਿਕਟਾਂ ਕਰੋ ਤਿਆਰੀ ਜੀ,
ਆਸਟ੍ਰੇਲੀਆ ਭੱਜਣ ਦੀ ਹੁਣ ਆਈ ਵਾਰੀ ਜੀ।

ਦਾਦਾ-ਪੋਤਾ ਪੰਥ ਵਿਰੋਧੀ ਦਾਦਾ - ਗਿਆਨੀ ਜੈਲ ਸਿੰਘ ਜਿਸਨੇ ਇੰਦਰਾ ਗਾਂਧੀ ਨਾਲ ਮਿਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ ਸਿੱਖ ਕੌਮ ਦੀ ਨਸਲ...
05/08/2026

ਦਾਦਾ-ਪੋਤਾ ਪੰਥ ਵਿਰੋਧੀ
ਦਾਦਾ - ਗਿਆਨੀ ਜੈਲ ਸਿੰਘ ਜਿਸਨੇ ਇੰਦਰਾ ਗਾਂਧੀ ਨਾਲ ਮਿਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ।

ਪੋਤਾ - ਕੁਲਤਾਰ ਸੰਧਵਾ ਅੱਜ ਗੁਰੂ ਦੋਖੀ ਭਗਵੰਤ ਮਾਨ ਨਾਲ ਮਿਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਹਿ ਢੇਰੀ ਕਰ ਰਿਹਾ ਹੈ।

05/08/2026

ਗੁਰੂ ਦੋਖੀ Bhagwant Mann ਦੀ ਸਰਕਾਰ ਨੇ ਵਿਧਾਨ ਸਭਾ ਵਿੱਚ ਨੰਗਾ ਚਿੱਟਾ ਝੂਠ ਬੋਲਿਆ ❗

ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਸਵਾਲ ਕੀਤਾ ਕਿ ਆਪ ਸਰਕਾਰ ਨੇ ਸਤਿਕਾਰ ਐਕਟ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੰਨਣ ਦੇ ਬਾਵਜੂਦ ਵੀ ਸੋਧ ਕਿਉਂ ਨਹੀਂ ਕੀਤੀ ❓

ਆਪ ਵਿਧਾਇਕਾਂ ਅਤੇ ਮੰਤਰੀ ਹਰਪਾਲ ਚੀਮਾ ਨੇ ਇਸਦਾ ਝੂਠ ਬੋਲਕੇ ਵਿਰੋਧ ਕੀਤਾ ਕਿ ਬੀਬੀ ਗਨੀਵ ਕੌਰ ਜੀ ਇਹ ਮਸਲਾ ਵਿਧਾਨ ਸਭਾ 'ਚ ਨਹੀਂ ਚੁੱਕ ਸਕਦੇ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸਤੇ ਬਹਿਸ ਕਰਨ ਤੇ ਰੋਕ ਲਗਾਈ ਹੋਈ ਹੈ ❗

ਆਪ ਆਗੂਆਂ ਦੀ ਇਹ ਦਲੀਲ ਬਿਲਕੁਲ ਝੂਠੀ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ 31ਜੁਲਾਈ 2026 ਨੂੰ ਇੱਕ ਪੱਤਰ ਸਾਰੇ ਵਿਧਾਇਕਾਂ ਨੂੰ ਭੇਜਿਆ ਸੀ ਕਿ ਤੁਸੀਂ ਵਿਧਾਨ ਸਭਾ ਵਿੱਚ ਆਪ ਸਰਕਾਰ ਕੋਲ ਇਹ ਮਸਲਾ ਜ਼ਰੂਰ ਉਠਾਓ ਕਿ ਉਸਨੇ ਸਤਿਕਾਰ ਐਕਟ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਝਾਏ ਅਨੁਸਾਰ ਸੋਧਾਂ ਕਿਉਂ ਨਹੀਂ ਕੀਤੀਆਂ❗

ਸਪੀਕਰ ਕੁਲਤਾਰ ਸੰਧਵਾ ਦੁਆਰਾ ਬੀਬੀ ਗਨੀਵ ਕੌਰ ਮਜੀਠੀਆ ਵੱਲੋਂ ਕੀਤਾ ਪ੍ਰਸ਼ਨ ਵਿਧਾਨ ਸਭਾ ਕਾਰਵਾਈ ਵਿੱਚੋਂ ਹਟਵਾਉਣਾ ਬਹੁਤ ਮੰਦਭਾਗਾ ਹੈ❗

ਇਹ ਚਿੱਠੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੈ ਅਤੇ ਅੱਜਦੀ ਹਰਪਾਲ ਚੀਮਾ ਦੀ ਵੀਡੀਓ ਹੈ, ਤੁਸੀਂ ਖੁੱਦ ਦੇਖ ਲਓ ਕਿ ਸਰਕਾਰ ਕਿਵੇਂ ਝੂਠ ਬੋਲ ਰਹੀ ਹੈ ❗

05/08/2026

ਬੀਬੀ ਗਨੀਵ ਕੌਰ ਮਜੀਠਾ ਨੇ ਗੁਰੂ ਦੋਖੀ ਸਰਕਾਰ ਨੂੰ ਦਿਖਾਇਆ ਸ਼ੀਸ਼ਾ- ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੱਲੋ ਅਹਿਮ ਪ੍ਰੈਸ ਕਾਨਫਰੰਸ Live

ਸ਼੍ਰੋਮਣੀ ਅਕਾਲੀ ਦਲ ਦੀ ਬਹਾਦਰ ਵਿਧਾਇਕਾ ਬੀਬੀ ਗਨੀਵ ਕੌਰ ਮਜੀਠਾ ਨੇ ਇਕੱਲੇ ਗੁਰੂ ਦੋਖੀ ਭਗਵੰਤ ਮਾਨ ਦੇ ਸਾਥੀਆਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂ...
05/08/2026

ਸ਼੍ਰੋਮਣੀ ਅਕਾਲੀ ਦਲ ਦੀ ਬਹਾਦਰ ਵਿਧਾਇਕਾ ਬੀਬੀ ਗਨੀਵ ਕੌਰ ਮਜੀਠਾ ਨੇ ਇਕੱਲੇ ਗੁਰੂ ਦੋਖੀ ਭਗਵੰਤ ਮਾਨ ਦੇ ਸਾਥੀਆਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਠੋਕਵੇ ਸਵਾਲ ਕੀਤੇ, ਜਿਸਦੇ ਜਵਾਬ ਗੁਰੂ ਦੋਖੀ ਸਰਕਾਰ ਕੋਲ ਨਹੀਂ ਸਨ।
ਉਹਨਾਂ ਨੇ ਇਕੱਠੇ ਹੋ ਇਕੱਲੀ ਬੀਬੀ ਗਨੀਵ ਕੌਰ ਵੱਲੋਂ ਸੱਚ ਬੋਲਣ 'ਤੇ ਵਿਰੋਧ ਕੀਤਾ।
ਸ਼੍ਰੋਮਣੀ ਅਕਾਲੀ ਦਲ ਆਪ ਸਰਕਾਰ ਦੇ ਵਿਧਾਇਕਾਂ ਦੀ ਇਸ ਘਟੀਆ ਕਾਰਵਾਈ ਦੀ ਸਖ਼ਤ ਨਿੰਦਾ ਕਰਦਾ ਹੈ।

05/08/2026

ਜੈਲ ਸਿੰਘ ਦੇ ਪੋਤਰੇ ਕੁਲਤਾਰ ਸੰਧਵੇ ਨੂੰ ਗਨੀਵ ਕੌਰ ਮਜੀਠਾ ਜੀ ਨੇ ਸੰਗਤ ਦੇ ਅਰਥ ਸਮਝਾਏ ਤਾਂ ਗੁਰੂ ਦੋਖੀ ਦੇ ਚੇਲੇ ਚੀਕਣ ਲੱਗੇ ਤੇ ਬੁਰਾ ਭਲਾ ਬੋਲਣ ਲੱਗੇ‼️

Address

Block-6, Sector/28
Chandigarh
160002

Alerts

Be the first to know and let us send you an email when Youth Akali Dal posts news and promotions. Your email address will not be used for any other purpose, and you can unsubscribe at any time.

Shortcuts

Share