26/08/2026
‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੋਂ ਪ੍ਰਭਾਵਿਤ ਲੋਕਾਂ ਲਈ ਇਲਾਜ, ਹਾਰਮ-ਰਿਡਕਸ਼ਨ ਅਤੇ ਮੁੜ ਵਸੇਬੇ ਦੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸਰਕਾਰ ਦਾ ਮਕਸਦ ਨਸ਼ਿਆਂ ਤੋਂ ਪ੍ਰਭਾਵਿਤ ਲੋਕਾਂ ਨੂੰ ਇਲਾਜ ਦੇ ਨਾਲ ਸਨਮਾਨ ਅਤੇ ਸਹਿਯੋਗ ਦੇ ਕੇ ਸਮਾਜ ਦੀ ਮੁੱਖ ਧਾਰਾ ਨਾਲ ਮੁੜ ਜੋੜਨਾ ਹੈ।
---
Under the ‘Yudh Nasheyan Virudh’ campaign, Punjab Government is strengthening treatment, harm-reduction and rehabilitation services for people affected by substance use. Under the leadership of Health Minister Dr. Balbir Singh, the Government is committed to supporting affected individuals with treatment, dignity and care, and helping them reintegrate into the mainstream of society.