Mannkibaat

Directions

Mannkibaat Contact information, map and directions, contact form, opening hours, services, ratings, photos, videos and announcements from Mannkibaat, Public Service, BJP Office Plot No. 3 Sector 37-A, Chandigarh.

ਦੇਸ਼ ਦੇ ਦੂਜੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ 'ਤੇ ਪ੍ਰਣਾਮ
02/10/2026

ਦੇਸ਼ ਦੇ ਦੂਜੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ 'ਤੇ ਪ੍ਰਣਾਮ

ਸੱਚਾਈ, ਸ਼ਾਂਤੀ, ਅਹਿੰਸਾ ਦੀ ਮੂਰਤ ਰਾਸ਼ਟਰ ਪਿਤਾ, ਮਹਾਤਮਾ ਗਾਂਧੀ ਜੀ ਦੀ ਜਯੰਤੀ ਮੌਕੇ 'ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ
02/10/2026

ਸੱਚਾਈ, ਸ਼ਾਂਤੀ, ਅਹਿੰਸਾ ਦੀ ਮੂਰਤ ਰਾਸ਼ਟਰ ਪਿਤਾ, ਮਹਾਤਮਾ ਗਾਂਧੀ ਜੀ ਦੀ ਜਯੰਤੀ ਮੌਕੇ 'ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ

30/09/2026

ਪੰਜਾਬ ਦੀ ਧਰਤੀ 'ਤੇ ਆਉਣ 'ਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਨਿੱਘਾ ਸਵਾਗਤ

29/09/2026

ਅੱਜ ਜਲੰਧਰ 'ਚ ਭਾਜਪਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ 'ਚ ਨਸ਼ੇ ਨਾਲ ਪੀੜ੍ਹਤ ਪਰਿਵਾਰਾਂ ਨੇ ਸ਼ਾਮਲ ਹੋ ਕੇ ਆਪਣਾ ਦਰਦ ਸੁਣਾਇਆ।

28/09/2026

ਨਸ਼ਿਆਂ ਦੀ ਦਲਦਲ ਵਿੱਚ ਧੱਸ ਚੁੱਕੇ ਪੰਜਾਬ ਨੂੰ ਬਚਾਉਣ ਲਈ ਠੋਸ ਨੀਤੀ, ਸਖ਼ਤ ਕਾਨੂੰਨ ਅਤੇ ਮਜ਼ਬੂਤ ਰਾਜਨੀਤਿਕ ਇੱਛਾ-ਸ਼ਕਤੀ ਦੀ ਲੋੜ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਜਵਾਨੀ ਨੂੰ ਸੁਰੱਖਿਅਤ ਕਰਨ, ਸਮੱਗਲਰਾਂ 'ਤੇ ਸਖ਼ਤੀ ਕਰਨ ਅਤੇ ਸੂਬੇ ਵਿੱਚ ਮੁੜ ਖੁਸ਼ਹਾਲੀ ਲਿਆਉਣ ਲਈ ਵਚਨਬੱਧ ਹੈ।

28/09/2026

PRESS CONFERENCE JALANDHAR

27/09/2026

PM Modi Live | Mann Ki Baat 138th Episode Live Broadcast

26/09/2026

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦੈਂਤ ਤੋਂ ਬਚਾਉਣ ਅਤੇ ਸੂਬੇ ਦੇ ਸੁਨਹਿਰੇ ਭਵਿੱਖ ਦੀ ਸਿਰਜਣਾ ਲਈ ਅੱਗੇ ਆਓ। ਭਾਜਪਾ ਦਾ ਸਾਥ ਦੇ ਕੇ ਨਸ਼ਾ ਮੁਕਤ ਪੰਜਾਬ ਬਣਾਓ।

26/09/2026

ਇਹ ਖ਼ਾਲੀ ਪਈਆਂ ਕੁਰਸੀਆਂ ਪੰਜਾਬ ਦੀ ਤਰਾਸਦੀ ਬਿਆਨ ਕਰਦੀਆਂ ਹਨ। ਝਾੜੂ ਸਰਕਾਰ ਦੀਆਂ ਨਾਕਾਮੀਆਂ ਕਾਰਨ ਪੰਜਾਬ ਹੁਣ ਖੋਖਲਾ ਹੁੰਦਾ ਜਾ ਰਿਹਾ ਹੈ। ਭਾਜਪਾ ਵੱਲੋਂ ਛੇੜੀ ਨਸ਼ੇ ਵਿਰੁੱਧ ਮੁਹਿੰਮ ਵਿੱਚ ਸਾਥ ਦਿਓ, ਤਾਂ ਜੋ ਸਿਹਤਮੰਦ ਪੰਜਾਬ ਸਿਰਜ ਸਕੀਏ।

24/09/2026

ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਦਾ ਦੇਖ ਝਾੜੂ ਵਾਲਿਆਂ ਅਤੇ ਕਾਂਗਰਸ ਦੇ ਹੌਲ ਪੈ ਰਿਹਾ ਹੈ। ਪੰਜਾਬੀਆਂ ਦੁਆਰਾ ਬਣਾਇਆ ਇਹ ਮਾਹੌਲ ਪੰਜਾਬ ਦੀ ਸਿਆਸਤ ਦੀ 'ਚ ਹਵਾ ਬਦਲ ਰਿਹਾ ਹੈ।

Address

BJP Office Plot No. 3 Sector 37-A
Chandigarh
160036

Website

Alerts

Be the first to know and let us send you an email when Mannkibaat posts news and promotions. Your email address will not be used for any other purpose, and you can unsubscribe at any time.

Shortcuts

Share

Category