Punjab Mukh Mantri Teerth Yatra

Punjab Mukh Mantri Teerth Yatra Contact information, map and directions, contact form, opening hours, services, ratings, photos, videos and announcements from Punjab Mukh Mantri Teerth Yatra, Government Organization, Chandigarh.

ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਹਜ਼ਾਰਾਂ ਨਹੀਂ, ਸਗੋਂ 4 ਲੱਖ ਸ਼ਰਧਾਲੂਆਂ ਨੂੰ ਪਾਵਨ ਤੀਰਥ ਅਸਥਾਨਾਂ ਦੇ ਦਰਸ਼ਨ ਕਰਵਾਉਣ ਦਾ ਜ਼ਰੀਆ ਬਣੀ ...
11/08/2026

ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਹਜ਼ਾਰਾਂ ਨਹੀਂ, ਸਗੋਂ 4 ਲੱਖ ਸ਼ਰਧਾਲੂਆਂ ਨੂੰ ਪਾਵਨ ਤੀਰਥ ਅਸਥਾਨਾਂ ਦੇ ਦਰਸ਼ਨ ਕਰਵਾਉਣ ਦਾ ਜ਼ਰੀਆ ਬਣੀ ਹੈ। ਬਜ਼ੁਰਗਾਂ ਦੀਆਂ ਸਾਲਾਂ ਪੁਰਾਣੀਆਂ ਰੀਝਾਂ ਨੂੰ ਪੂਰਾ ਕਰਨ ਤੋਂ ਲੈ ਕੇ ਸੁਖਦਾਇਕ ਯਾਤਰਾ ਦੇ ਪ੍ਰਬੰਧ ਤੱਕ, ਇਹ ਯੋਜਨਾ ਸ਼ਰਧਾਲੂਆਂ ਲਈ ਆਸਥਾ ਨਾਲ ਜੁੜਿਆ ਇੱਕ ਨਿਮਾਣਾ ਉਪਰਾਲਾ ਹੈ।

ਹੁਣ ਯੋਜਨਾ ਦੇ ਵਿਸਥਾਰ ਤਹਿਤ ਛੇ ਹੋਰ ਪਾਵਨ ਧਾਮਾਂ ਨੂੰ ਤਿੰਨ ਨਵੇਂ ਰੂਟਾਂ ਨਾਲ ਜੋੜਿਆ ਗਿਆ ਹੈ, ਤਾਂ ਜੋ ਹੋਰ ਸੰਗਤਾਂ ਵੀ ਤੀਰਥ ਦਰਸ਼ਨਾਂ ਦਾ ਸੁਖ ਪ੍ਰਾਪਤ ਕਰ ਸਕਣ।
Mann Sarkar Initiative, Punjab Mukh Mantri Teerth Yatra Yojana, Pilgrimage Support Program, Punjab Government Scheme
-

ਗੁਰੂ-ਘਰ ਦੀ ਦਹਿਲੀਜ਼ ‘ਤੇ ਪਹੁੰਚ ਕੇ ਬਜ਼ੁਰਗ ਸ਼ਰਧਾਲੂਆਂ ਨੂੰ ਮਿਲਿਆ ਬਿਆਨ ਤੋਂ ਪਰੇ ਸਕੂਨ।Mann Sarkar, Mukh Mantri Teerth Yatra Yojan...
11/08/2026

ਗੁਰੂ-ਘਰ ਦੀ ਦਹਿਲੀਜ਼ ‘ਤੇ ਪਹੁੰਚ ਕੇ ਬਜ਼ੁਰਗ ਸ਼ਰਧਾਲੂਆਂ ਨੂੰ ਮਿਲਿਆ ਬਿਆਨ ਤੋਂ ਪਰੇ ਸਕੂਨ।
Mann Sarkar, Mukh Mantri Teerth Yatra Yojana, Punjab Government, Bhagwant Mann, Senior Citizens, Pilgrimage Journey, Religious Tourism, Sacred Places, Devotional Travel, Elderly Pilgrims, Faith, Punjab Welfare Scheme
-

11/08/2026

ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਯਾਤਰਾ ਕਰ ਰਹੇ ਸਾਧੂ ਸਿੰਘ ਦਾ ਕਹਿਣਾ ਹੈ, ਕਿ “60-65 ਸਾਲ ਦੀ ਉਮਰ ‘ਚ ਉਹਨਾਂ ਨੂੰ ਪਹਿਲੀ ਵਾਰ ਤੀਰਥ ਦੇਖਣ ਦਾ ਮੌਕਾ ਮਿਲਿਆ, ਵਧੀਆ ਹੋਟਲ, ਰਹਿਣ-ਖਾਣ ਤੇ ਏ.ਸੀ. ਬੱਸ ਨਾਲ ਸਾਡੀ ਯਾਤਰਾ ਬਹੁਤ ਵਧੀਆ ਹੋਈ।”
Mann Sarkar Initiative, Punjab Mukh Mantri Teerth Yatra Yojana, Pilgrimage Support Program, Punjab Government Scheme
-

ਤੀਰਥ ਯਾਤਰਾ ਯੋਜਨਾ ਤਹਿਤ ਮਿਲੇ ਮਾਣ-ਸਤਿਕਾਰ ਨੇ ਬਜ਼ੁਰਗਾਂ ਦੇ ਚਿਹਰਿਆਂ ‘ਤੇ ਲਿਆਂਦੀ ਰੌਣਕ।Mann Sarkar Initiative, Punjab Mukh Mantri ...
11/08/2026

ਤੀਰਥ ਯਾਤਰਾ ਯੋਜਨਾ ਤਹਿਤ ਮਿਲੇ ਮਾਣ-ਸਤਿਕਾਰ ਨੇ ਬਜ਼ੁਰਗਾਂ ਦੇ ਚਿਹਰਿਆਂ ‘ਤੇ ਲਿਆਂਦੀ ਰੌਣਕ।
Mann Sarkar Initiative, Punjab Mukh Mantri Teerth Yatra Yojana, Pilgrimage Support Program, Punjab Government Scheme
-

ਮਾਨ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਨੇ ਬਜ਼ੁਰਗ ਸ਼ਰਧਾਲੂਆਂ ਨੂੰ ਗੁਰੂ ਘਰ ਦੀ ਹਾਜ਼ਰੀ ਦੇ ਨਾਲ-ਨਾਲ ਮਨ ਦੀ ਅਸਲ ਸ਼ਾਂਤੀ ਵੀ ਬਖ਼ਸ਼ੀ।Mann Sarka...
10/08/2026

ਮਾਨ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਨੇ ਬਜ਼ੁਰਗ ਸ਼ਰਧਾਲੂਆਂ ਨੂੰ ਗੁਰੂ ਘਰ ਦੀ ਹਾਜ਼ਰੀ ਦੇ ਨਾਲ-ਨਾਲ ਮਨ ਦੀ ਅਸਲ ਸ਼ਾਂਤੀ ਵੀ ਬਖ਼ਸ਼ੀ।
Mann Sarkar, Punjab Mukh Mantri Teerth Yatra Yojana, Senior Citizens, Religious Pilgrimage, Pilgrimage Scheme, Punjab Government, Welfare Scheme, Elderly Welfare
-

ਮਾਨ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਲਈ ਸੰਗਤ ‘ਚ ਭਾਰੀ ਉਤਸ਼ਾਹ, ਬਜ਼ੁਰਗ ਸ਼ਰਧਾਲੂਆਂ ਦੇ ਗੁਰੂ-ਧਾਮਾਂ ਦੀ ਯਾਤਰਾ ਕਰਨ ਦਾ ਸੁਪਨਾ ਹੋਇਆ ਪੂਰਾ।Man...
10/08/2026

ਮਾਨ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਲਈ ਸੰਗਤ ‘ਚ ਭਾਰੀ ਉਤਸ਼ਾਹ, ਬਜ਼ੁਰਗ ਸ਼ਰਧਾਲੂਆਂ ਦੇ ਗੁਰੂ-ਧਾਮਾਂ ਦੀ ਯਾਤਰਾ ਕਰਨ ਦਾ ਸੁਪਨਾ ਹੋਇਆ ਪੂਰਾ।
Mann Sarkar Initiative, Punjab Mukh Mantri Teerth Yatra Yojana, Pilgrimage Support Program, Punjab Government Scheme
-

10/08/2026

ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਯਾਤਰਾ ਕਰ ਰਹੇ ਸੁਖਵਿੰਦਰ ਕੌਰ ਦਾ ਕਹਿਣਾ ਹੈ, ਕਿ “ਏ.ਸੀ. ਬੱਸ ‘ਚ ਖਾਣ-ਪੀਣ ਤੋਂ ਲੈ ਕੇ ਹਰ ਸਹੂਲਤ ਮਿਲੀ, ਕੋਈ ਦਿੱਕਤ ਨਹੀਂ ਆਈ।”
Mann Sarkar, Punjab Mukh Mantri Teerth Yatra Yojana, Senior Citizens, Religious Pilgrimage, Pilgrimage Scheme, Punjab Government, Welfare Scheme, Elderly Welfare
-

07/08/2026

ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਯਾਤਰਾ ਕਰ ਰਹੇ ਕੁਲਦੀਪ ਕੌਰ ਜੀ ਦਾ ਕਹਿਣਾ ਹੈ, ਕਿ “ਬਹੁਤ ਸਮੇਂ ਤੋਂ ਮਨ ਵਿੱਚ ਇੱਛਾ ਸੀ, ਅੱਜ ਪਰਮਾਤਮਾ ਨੇ ਮਿਹਰ ਕਰਕੇ ਸਾਡੀ ਇਹ ਆਸ ਪੂਰੀ ਕੀਤੀ ਹੈ ਅਤੇ ਸਾਨੂੰ ਗੁਰੂ-ਘਰ ਦੇ ਦਰਸ਼ਨ ਦੀਦਾਰ ਬਖ਼ਸ਼ੇ ਹਨ।”
Mann Sarkar, Punjab Mukh Mantri Teerth Yatra Yojana, Senior Citizens, Religious Pilgrimage, Pilgrimage Scheme, Punjab Government, Welfare Scheme, Elderly Welfare
-

07/08/2026

ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਯਾਤਰਾ ਕਰ ਰਹੇ ਬਾਲਕ੍ਰਿਸ਼ਨ ਬਾਲੀ ਜੀ ਦਾ ਕਹਿਣਾ ਹੈ, ਕਿ “ਤੀਰਥ ਯਾਤਰਾ ਦੌਰਾਨ ਸੰਗਤ ਲਈ ਸਾਰੇ ਪ੍ਰਬੰਧ ਮੁਕੰਮਲ ਸਨ ਅਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ।”
Mann Sarkar Initiative, Punjab Mukh Mantri Teerth Yatra Yojana, Pilgrimage Support Program, Punjab Government Scheme
-

06/08/2026

ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਯਾਤਰਾ ਕਰ ਰਹੇ ਸਤਿੰਦਰ ਸੈਣੀ ਦਾ ਕਹਿਣਾ ਹੈ, ਕਿ “”ਯਾਤਰਾ ਦੌਰਾਨ ਉਹ ਸਭ ਕੁਝ ਮਿਲ ਰਿਹਾ ਹੈ ਜੋ ਇੱਕ ਯਾਤਰੀ ਨੂੰ ਚਾਹੀਦਾ ਹੈ, ਇਹ ਵੇਖ ਕੇ ਮਨ ਬਹੁਤ ਖ਼ੁਸ਼ ਹੋਇਆ।”
Mann Sarkar, Punjab Mukh Mantri Teerth Yatra Yojana, Senior Citizens, Religious Pilgrimage, Pilgrimage Scheme, Punjab Government, Welfare Scheme, Elderly Welfare
-

Address

Chandigarh

Website

Alerts

Be the first to know and let us send you an email when Punjab Mukh Mantri Teerth Yatra posts news and promotions. Your email address will not be used for any other purpose, and you can unsubscribe at any time.

Shortcuts

Share