ਦਸੂਹਾ , ਮੁਕੇਰੀਆਂ , ਟਾਡਾਂ ਸਾਡਾ ਸ਼ਹਿਰ

  • Home
  • India
  • Dasua
  • ਦਸੂਹਾ , ਮੁਕੇਰੀਆਂ , ਟਾਡਾਂ ਸਾਡਾ ਸ਼ਹਿਰ

ਦਸੂਹਾ , ਮੁਕੇਰੀਆਂ , ਟਾਡਾਂ ਸਾਡਾ ਸ਼ਹਿਰ Known as Page for TANDA DASUYA & MUKERIAN

ਕਰਦੋ ਸ਼ੇਅਰ ਤੇ ਚੁਕਲੋ ਫਾਇਦਾ
18/08/2026

ਕਰਦੋ ਸ਼ੇਅਰ ਤੇ ਚੁਕਲੋ ਫਾਇਦਾ

18/08/2026
29/07/2026

ਕੱਲ੍ਹ ਸਕੂਲ ਖੁੱਲ੍ਹੇ ਨੇ ਜਾ ਨਹੀਂ ??

ਕੁੱਝ ਸਮਝ ਨਹੀਂ ਆ ਰਿਹਾ , ਕੋਈ ਦੱਸ ਸਕਦਾ

23/07/2026

ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਲਈ ਦਿੱਤੇ ਜਾ ਰਹੇ ਫੰਡ 'ਤੇ ਹਾਈ ਕੋਰਟ ਨੇ ਲਾਈ ਰੋਕ

ਲੱਗਦਾ ਨਹੀਂ ਕੋਈ ਤੋੜ ਹੈ, ਬਾਕੀ ਤੁਸੀਂ ਦੱਸੋ ?
20/07/2026

ਲੱਗਦਾ ਨਹੀਂ ਕੋਈ ਤੋੜ ਹੈ, ਬਾਕੀ ਤੁਸੀਂ ਦੱਸੋ ?

ਮੁਕੇਰੀਆਂ ਚ ਜੀਐਸ ਮੁਲਤਾਨੀ ਜੀ ਨੂੰ ਪਾਰਟੀ ਚੋਂ ਕੱਢਣ ਦੀਆਂ ਤਿਆਰੀਆਂ ਤੁਹਾਡਾ ਕੀ ਕਹਿਣਾ ਇਸ ਬਾਰੇ!  ਮੁਲਤਾਨੀ ਸਾਹਿਬ ਤਾਂ ਕਹਿੰਦੇ ਅਸੀਂ ਪਾਰਟੀ...
18/07/2026

ਮੁਕੇਰੀਆਂ ਚ ਜੀਐਸ ਮੁਲਤਾਨੀ ਜੀ ਨੂੰ ਪਾਰਟੀ ਚੋਂ ਕੱਢਣ ਦੀਆਂ ਤਿਆਰੀਆਂ ਤੁਹਾਡਾ ਕੀ ਕਹਿਣਾ ਇਸ ਬਾਰੇ!
ਮੁਲਤਾਨੀ ਸਾਹਿਬ ਤਾਂ ਕਹਿੰਦੇ ਅਸੀਂ ਪਾਰਟੀ ਦੇ ਨਾਲ ਹੀ ਚੱਲਣਾ! ਹੁਣ ਕੀ ਬਣੂਗਾ

ਹੁਸ਼ਿਆਰਪੁਰ ਪੁਲਿਸ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ, ਜੋ ਪਹਿਲਾਂ ਟਾਂਡਾ ਥਾਣੇ ਦੇ ਐਸਐਚਓ ਰਹਿ ਚੁੱਕੇ ਹਨ, ਨੂੰ ਇੱਕ ਕ...
18/07/2026

ਹੁਸ਼ਿਆਰਪੁਰ ਪੁਲਿਸ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ, ਜੋ ਪਹਿਲਾਂ ਟਾਂਡਾ ਥਾਣੇ ਦੇ ਐਸਐਚਓ ਰਹਿ ਚੁੱਕੇ ਹਨ, ਨੂੰ ਇੱਕ ਕਥਿਤ ਅੰਤਰਰਾਸ਼ਟਰੀ ਫਿਰੌਤੀ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਇਹ ਮਾਮਲਾ ਅਮਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਇੱਕ ਪਰਿਵਾਰ ਨੂੰ ਧਮਕਾ ਕੇ ਵੱਡੀ ਰਕਮ ਵਸੂਲਣ ਦੀ ਸਾਜ਼ਿਸ਼ ਨਾਲ ਜੁੜਿਆ ਹੋਇਆ ਹੈ।

ਨਾਗਰਾ ਨੂੰ ਟਾਂਡਾ ਪੁਲਿਸ ਸਟੇਸ਼ਨ ਵਿੱਚ ਦਰਜ ਐਫਆਈਆਰ ਨੰਬਰ 20 (15 ਜਨਵਰੀ 2026) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਫਿਰੌਤੀ ਸੰਬੰਧੀ ਧਾਰਾਵਾਂ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਸ਼ਾਮਲ ਹਨ।

ਇਸ ਤੋਂ ਪਹਿਲਾਂ ਅਮਰੀਕੀ ਜਾਂਚ ਏਜੰਸੀ FBI ਨੇ ਵੀ ਦੋਸ਼ ਲਗਾਇਆ ਸੀ ਕਿ ਟਾਂਡਾ ਖੇਤਰ ਵਿੱਚ ਦਰਜ ਇੱਕ ਕਤਲ ਕੇਸ ਦੀ ਜਾਂਚ ਨੂੰ ਆਧਾਰ ਬਣਾਕੇ ਅਮਰੀਕਾ ਵੱਸਦੇ ਇੱਕ ਪੰਜਾਬੀ ਪਰਿਵਾਰ ਤੋਂ ਕਰੀਬ 4 ਲੱਖ ਡਾਲਰ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਨਾਗਰਾ ਨੂੰ SHO ਦੇ ਅਹੁਦੇ ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਸੀ ਅਤੇ ਵਿਭਾਗੀ ਜਾਂਚ ਵੀ ਸ਼ੁਰੂ ਕੀਤੀ ਗਈ ਸੀ।

ਹੁਣ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

16/07/2026

ਅੱਜ 8.35 ਦੇ ਕਰੀਬ ਅਸਮਾਨ ਤੋਂ ਇੱਕ ਤਾਰਾ ਟੁੱਟਿਆ (ਇਕ ਉਲਕਾ ਪਿੰਡ ) ਜੋ ਕਾਫੀ ਰੌਸ਼ਨੀ ਬਿਖੇਰਦਾ ਹੋਇਆ ਤੇਜੀ ਨਾਲ ਥੱਲੇ ਨੂੰ ਆਉਂਦਾ ਵੇਖਿਆ ਗਿਆ

16/07/2026

ਅਸਮਾਨ ਚ ਕਿ ਤੁਸੀਂ ਵੀ ਦੇਖੀ ਰੋਸ਼ਨੀ?

Address

Dasua
144205

Website

Alerts

Be the first to know and let us send you an email when ਦਸੂਹਾ , ਮੁਕੇਰੀਆਂ , ਟਾਡਾਂ ਸਾਡਾ ਸ਼ਹਿਰ posts news and promotions. Your email address will not be used for any other purpose, and you can unsubscribe at any time.

Shortcuts

Share