Gurmeet Singh Kohli

Gurmeet Singh Kohli Ward No. 45, Khureji Khas
Vice President , Delhi State
JAGO - Jag Aasra Guru Ott
(Jathedar Santokh

Old Govindpura Gurudwara Sahib commity Walon Khalsa Sajana Divas Nagar kirtan Seva
11/04/2023

Old Govindpura Gurudwara Sahib commity Walon Khalsa Sajana Divas Nagar kirtan Seva

03/06/2022

श्री सनातन धर्म महासभा द्वारा श्री हनुमान  जन्ममहोत्सव शोभा यात्रा में सम्मिलित होने का अवसर मिला और सेवा की
26/04/2022

श्री सनातन धर्म महासभा द्वारा श्री हनुमान जन्ममहोत्सव शोभा यात्रा में सम्मिलित होने का अवसर मिला और सेवा की

ਬਾਣੀ ਦੇ ਬੋਹਿਥ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਵੱਡ ਉਪਕਾਰੀ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ...
23/04/2022

ਬਾਣੀ ਦੇ ਬੋਹਿਥ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਵੱਡ ਉਪਕਾਰੀ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂੰਹ ਸਾਧ ਸੰਗਤ ਨੂੰ ਬੇਅੰਤ ਵਧਾਈਆਂ ਹੋਣ ਜੀ

20/04/2022
ਸਮੂਹ ਸਾਧ ਸੰਗਤ ਜੀ ਨੂੰ ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੀ ਲੱਖ- ਲੱਖ ਵਧਾਈ ਹੋਵੇ ਜੀ।
14/04/2022

ਸਮੂਹ ਸਾਧ ਸੰਗਤ ਜੀ ਨੂੰ ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੀ ਲੱਖ- ਲੱਖ ਵਧਾਈ ਹੋਵੇ ਜੀ।

ਖਾਲਸਾ ਦਿਵਸ ਵੈਸਾਖੀ ਨੂੰ ਸਮਰਪਿਤ ਪ੍ਰਭਾਤ ਫੇਰੀ  ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਪੁਰਾਣਾ ਗੋਬਿੰਦ ਪੂਰਾ ਐਕਸਟੈਨਸ਼ਨ , ਪਰਵਾਨਾ ਰੋਡ, ਦਿੱਲੀ...
12/04/2022

ਖਾਲਸਾ ਦਿਵਸ ਵੈਸਾਖੀ ਨੂੰ ਸਮਰਪਿਤ ਪ੍ਰਭਾਤ ਫੇਰੀ
ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਪੁਰਾਣਾ ਗੋਬਿੰਦ ਪੂਰਾ ਐਕਸਟੈਨਸ਼ਨ , ਪਰਵਾਨਾ ਰੋਡ, ਦਿੱਲੀ ਚ ਹਾਜਰੀ ਭਰੀ ਅਤੇ ਸੇਵਾ ਕੀਤੀ

खालसा साजना दिवस बैसाखी को समर्पित प्रभात फेरी गुरुद्वारा श्री गुरु सिंह सभा पुराना गोबिंद पुरा एक्सटेंशन परवाना रोड दिल्ली मै हाजरी भरी और सेवा करी

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
वाहेगुरु जी का खालसा वाहेगुरु जी की फतेह

ਸੇਵਾ ਅਤੇ ਸਿਮਰਨ ਦੇ ਪੁੰਜ, ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਿਆਈ ਦਿਵਸ ਮੌਕੇ ਸਮੂੰਹ ਸਾਧ ਸੰਗਤ ਨੂੰ ਬੇਅੰਤ ਵਧਾਈਆਂ ਹੋਣ ਜ...
02/04/2022

ਸੇਵਾ ਅਤੇ ਸਿਮਰਨ ਦੇ ਪੁੰਜ, ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਿਆਈ ਦਿਵਸ ਮੌਕੇ ਸਮੂੰਹ ਸਾਧ ਸੰਗਤ ਨੂੰ ਬੇਅੰਤ ਵਧਾਈਆਂ ਹੋਣ ਜੀ।

सेवा एवं सिमरन के धनी, तीसरे गुरु साहिब श्री गुरु अमरदास जी के गुरगद्दी दिवस मौके समूह साध संगत को हार्दिक शुभकामनाएं।

01/04/2022
🙏🙏🙏🙏🙏🌹🌹🌹🌹🌹  ਜਿਨ੍ਹਾ ਸਿੰਘਾ ਸਿੰਘਣੀਆ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆ ਲੁਹਾਈਆ, ਚਰਖੜੀਆ ਤੇ ਚੜੇ। ..ਸ਼ਹੀਦੀ ਦਿਹਾੜਾ ਭਾਈ ਸੁਬ...
25/03/2022

🙏🙏🙏🙏🙏🌹🌹🌹🌹🌹 ਜਿਨ੍ਹਾ ਸਿੰਘਾ ਸਿੰਘਣੀਆ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆ ਲੁਹਾਈਆ, ਚਰਖੜੀਆ ਤੇ ਚੜੇ। ..

ਸ਼ਹੀਦੀ ਦਿਹਾੜਾ ਭਾਈ ਸੁਬੇਗ ਸਿੰਘ ਅਤੇ ਭਾਈ ਸ਼ਹਬਾਜ ਸਿੰਘ ਜੀ ( ੧੭੪੬ ਈ: )

Aaj de din 1746 nu Lahor de Subedaar Dhiya Khan ne Pind jambal, Shehar Lahor de Rehan wale Pio-Putar Bhai Subeg Singh Ji ate Bhai Shabaaj Singh Ji nu Sikhi Tiag ke Islaam na Kaboolan de dosh heth Jiounde Jeh Charakhdiya te Chada ke Shaheed Kar Dita..

Shaheeda Di Shaheedi Nu Kot Kot Parnaam ..
🙏🙏🙏🙏🙏🌹🌹🌹🌹🌹 Waheguruji Ka Khalsa Waheguruji Ki Fateh🙏🙏🙏🙏🙏🌹🌹🌹🌹🌹

ਪੰਜਾਬ ਦੇ 7 ਗੱਭਰੂਆਂ ਨੇ  5 ਦਿਨਾਂ ਚ ਮਾਉੰਟ ਐਵਰੇਸਟ ਬੇਸ ਕੈਂਪ ਤੇ  ਲਹਿਰਾਇਆ ਨਿਸ਼ਾਨ ਸਾਹਿਬ ।10 ਮਾਰਚ 2022 ਨੂੰ ਜਦੋਂ ਸਾਰਾ ਪੰਜਾਬ ਨਵੀਂ ਸਰ...
24/03/2022

ਪੰਜਾਬ ਦੇ 7 ਗੱਭਰੂਆਂ ਨੇ 5 ਦਿਨਾਂ ਚ ਮਾਉੰਟ ਐਵਰੇਸਟ ਬੇਸ ਕੈਂਪ ਤੇ ਲਹਿਰਾਇਆ ਨਿਸ਼ਾਨ ਸਾਹਿਬ ।

10 ਮਾਰਚ 2022 ਨੂੰ ਜਦੋਂ ਸਾਰਾ ਪੰਜਾਬ ਨਵੀਂ ਸਰਕਾਰ ਦੀ ਜਿੱਤ ਦੀਆ ਖੁਸੀਆ ਮਨਾ ਰਿਹਾ ਸੀ ਤਾਂ ਠੀਕ ਉਸੇ ਦਿਨ ਪੰਜਾਬ ਦੇ ਸੱਤ ਨੌਜਵਾਨਾਂ ਨੇ ਦੁਨੀਆ ਦੀ ਸਭ ਤੋ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਬੈਸ ਕੈਂਪ ਤੇ ਕੌਮੀ ਝੰਡਾ ਅਤੇ ਖ਼ਾਲਸਾਈ ਝੰਡਾ ਲਹਿਰਾਇਆ ।
ਇਸ ਟੀਮ ਦੀ ਅਗਵਾਈ ਗੁਰਪ੍ਰੀਤ ਸਿੰਘ ਸਿੱਧੂ ਕੋਟਕਪੂਰਾ ਨੇ ਕੀਤੀ ।
ਜਿੱਥੇ ਆਮ ਤੌਰ ਤੇ ਟਰੈਕਿੰਗ ਕੰਪਨੀਆਂ ਇਸਨੂੰ 10 ਤੋਂ 12 ਦਿਨਾਂ ਵਿੱਚ ਪੂਰਾ ਕਰਵਾਉਂਦੀਆ ਹਨ , ਇਨ੍ਹਾਂ ਨੇ ਇਸਨੂੰ ਬਿਨਾ ਕਿਸੇ ਕੰਪਨੀ ਦੀ ਮਦਦ ਤੋ ਇਸਨੂੰ ਬੁਪਸਾ ਤੋਂ ਸ਼ੁਰੂ ਕਰਕੇ ਬੇਸ ਕੈਂਪ ਤੱਕ ਪੰਜ ਦਿਨਾਂ ਵਿਚ ਫਤਹਿ ਕੀਤਾ ।‌ ‌

ਥੋੜ੍ਹੇ ਦਿਨਾਂ ਅਤੇ ਘੱਟ ਖਰਚੇ ਚ ਬੇਸ ਕੈਂਪ ਫਤਹਿ ਕਰਨ ਵਾਲੇ ਇਹ ਨੌਜਵਾਨ ਰਾਮ ਚੰਦਰ ਫਾਜ਼ਿਲਕਾ, ਗੁਰਪ੍ਰੀਤ ਸਿੰਘ ਸਿੱਧੂ ਜ਼ਿਲਾ ਫਰੀਦਕੋਟ , ਅੰਗਰੇਜ ਸਿੰਘ ਰਿੰਪੀ ਬਠਿੰਡਾ , ਪ੍ਰਗਟ ਸਿੰਘ ਬਠਿੰਡਾ‌ , ਰਜਿੰਦਰ ਕੁਮਾਰ ਬਠਿੰਡਾ‌, ਹਰਜਿੰਦਰ ਅਨੂਪਗੜ੍ਹ ਮਾਨਸਾ‌ ਅਤੇ ‌ ਗੁਰਜੀਤ ਸਿੰਘ ਭੰਗੂ ਪੰਜਾਬੀ ਯੂਨੀਵਰਸਿਟੀ ਪਟਿਆਲਾ‌ ਨੇ 6 ਮਾਰਚ ਨੂੰ ਇਹ ਟਰੈਕ ਨੇਪਾਲ ਦੇ ਸੋਲੋਖੁੰਬੂ ਜ਼ਿਲ੍ਹੇ ਦੇ ਬੁਪਸਾ ਤੋਂ ਸ਼ੁਰੂ ਕਰਕੇ 10 ਮਾਰਚ ਨੂੰ ਬੇਸ ਕੈਂਪ ਤੇ ਤਿਰੰਗਾ ਅਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਫਤਹਿ ਕੀਤਾ ।

ਪ੍ਰਣਾਮ ਸ਼ਹੀਦਾਂ ਨੂੰ।ਭਗਤ ਸਿੰਘ ਜੀ,ਸੁਖਦੇਵ ਜੀ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ ਦੇ ਇਨ੍ਹਾਂ ਪਵਿੱਤਰ ਰੁਹਾ ਨੂੰ ਨਮਨ।महान देशभक्त, वीर...
23/03/2022

ਪ੍ਰਣਾਮ ਸ਼ਹੀਦਾਂ ਨੂੰ।

ਭਗਤ ਸਿੰਘ ਜੀ,ਸੁਖਦੇਵ ਜੀ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ ਦੇ ਇਨ੍ਹਾਂ ਪਵਿੱਤਰ ਰੁਹਾ ਨੂੰ ਨਮਨ।

महान देशभक्त, वीर क्रांतिकारी, अमर बलिदानी भगतसिंह जी, सुखदेव जी, राजगुरु जी के शहीद दिवस पर उन्हें विनम्र श्रद्धांजलि।

क्या आप जानते हो ?1960 से 1962 के बीच जत्थेदार संतोख सिंह ने गुरद्वारा बंगला साहिब के लंगर वाले हिस्से, गुरद्वारा मजंनू ...
20/03/2022

क्या आप जानते हो ?

1960 से 1962 के बीच जत्थेदार संतोख सिंह ने गुरद्वारा बंगला साहिब के लंगर वाले हिस्से, गुरद्वारा मजंनू का टीला साहिब तथा माता सुंदरी कॉलेज की जमीनों के लिए संघर्ष शुरू किया और तत्कालीन प्रधानमंत्री पंडित जवाहर लाल नेहरू से जमीनें लेकर जत्थेदार जी ने पंथ की झोली में डालकर नया इतिहास सृजन किया।

कौमी परवाने तथा सिख पंथ के महान नेता #जत्थेदार #संतोख_सिंह जी के जन्म दिवस की लख-लख बधाई।
Manjit Singh GK Ishmohan Singh GK

18/03/2022
Hola Mohalla ate Puranmashi dihade te Nishan Sahib di sewa kitti gayi Gurudwara Guru Singh Sabha Dera Baba Wadbhag Singh...
18/03/2022

Hola Mohalla ate Puranmashi dihade te Nishan Sahib di sewa kitti gayi
Gurudwara Guru Singh Sabha Dera Baba Wadbhag Singh ji , Shankar Vihar, East Delhi

ਹੋਲੇ ਮਹੱਲੇ ਅਤੇ ਪੂਰਨਮਾਸ਼ੀ ਦਿਹਾੜੇ ਤੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਗੁਰੂਦਵਾਰਾ ਗੁਰੂ ਸਿੰਘ ਸਭਾ ਡੇਰਾ ਬਾਬਾ ਵਡਭਾਗ ਸਿੰਘ ਜੀ, ਸ਼ੰਕਰ ਵਿਹਾਰ, ਈਸਟ ਦਿੱਲੀ

Holi Milan Samaroh
17/03/2022

Holi Milan Samaroh

Nanakshahi Calendar Samant 554 (Chet Mahina)New Year and hola Mohalla di Samuh Sangat Nu Beant Beant Vadhaiyan Hon ..Das...
13/03/2022

Nanakshahi Calendar Samant 554 (Chet Mahina)
New Year and hola Mohalla di Samuh Sangat Nu Beant Beant Vadhaiyan Hon ..
Das : Gurmeet Singh Kohli

13/03/2022

Vanvasi Raksha Parivaar Foundation aur Ashok Kapoor Ji Gandhi Nagar Zilla Sanchalak ki aur se program kia gya..

Vanvasi Raksha Parivaar Foundation aur Ashok Kapoor Ji Gandhi Nagar Zilla Sanchalak ki aur se program kia gya..
13/03/2022

Vanvasi Raksha Parivaar Foundation aur Ashok Kapoor Ji Gandhi Nagar Zilla Sanchalak ki aur se program kia gya..

Medical Camp at School Naveen Shahdara Babarpur , Delhi Gurmeet Singh Kohli Gagandeep SinghHarjit Singh Luthra Atul Toma...
07/03/2022

Medical Camp at School Naveen Shahdara Babarpur , Delhi
Gurmeet Singh Kohli
Gagandeep Singh
Harjit Singh Luthra
Atul Tomar

Contact No. 8010036122

16/02/2022
ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ੪੦੦ ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਵਿਸ਼ੇਸ਼ ਕੀਰਤਨ ਦਰਬਾਰ, ਮਿਤੀ ੧੩ ਫਰਵਰੀ ੨੦੨੨ ਦਿਨ ...
09/02/2022

ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ੪੦੦ ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਵਿਸ਼ੇਸ਼ ਕੀਰਤਨ ਦਰਬਾਰ, ਮਿਤੀ ੧੩ ਫਰਵਰੀ ੨੦੨੨ ਦਿਨ ਐਤਵਾਰ (ਸਵੇਰੇ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਵਿਸ਼ਵਕਰਮਾ ਪਾਰਕ, ਸ਼ਕਰਪੁਰ, ਦਿੱਲੀ ਵਿਖੇ ਉਲੀਕੇਆ ਗਿਆ ਹੈ । ਸਾਧ ਸੰਗਤ ਜੀ ਗੁਰੂ ਘੱਰ ਆਕੇ ਦਰਸ਼ਨ ਦਿਉ ।

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।

ਦਾਸ : ਸ. ਇੰਦਰਜੀਤ ਸਿੰਘ
ਸ. ਗੁਰਮੀਤ ਸਿੰਘ ਕੋਹਲੀ
ਫ਼ੋਨ ਨੰ.: 8010036122

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਵਾਹਿਗੁਰੂ ਜੀ 🙏
26/01/2022

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਵਾਹਿਗੁਰੂ ਜੀ 🙏

Freedom in the mind, strength in the words, pureness in our blood, pride in our souls, zeal in our hearts.Let’s salute o...
25/01/2022

Freedom in the mind, strength in the words,
pureness in our blood,
pride in our souls,
zeal in our hearts.
Let’s salute our India on Republic Day.
Happy Republic Day!
🇮🇳

Big news has come to the fore in the midst of increasing tension due to the border dispute between India and China.  Pre...
22/01/2022

Big news has come to the fore in the midst of increasing tension due to the border dispute between India and China. Presenting a great example of its courage, the Sikh Regiment of India not only built Gurdwara Sahib near the China border but also hoisted the Nishan Sahib with pride and reverence. Meanwhile, the Sikh regiment also raised slogans of "Bole so Nihal". Ardas were offered by Sikh soldiers at Gurdwara Sahib and chants of "Bole so Nihal" were raised in loud voices while playing drums.

ਬਾਬਾ ਜੀ ਦੀ ਕਿਰਪਾ ਨਾਲ ਰਾਧੇ ਪੂਰੀ, ਕ੍ਰਿਸ਼ਨਾ ਨਗਰ ਚ ਲਗਾਤਾਰ ਚਾਹ ਦੇ ਲੰਗਰ ਚੱਲ ਰਹੇ ਹਨ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ
04/01/2022

ਬਾਬਾ ਜੀ ਦੀ ਕਿਰਪਾ ਨਾਲ ਰਾਧੇ ਪੂਰੀ, ਕ੍ਰਿਸ਼ਨਾ ਨਗਰ ਚ ਲਗਾਤਾਰ ਚਾਹ ਦੇ ਲੰਗਰ ਚੱਲ ਰਹੇ ਹਨ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ

23/12/2021

ਬਾਬਾ ਜੀ ਦੀ ਕਿਰਪਾ ਨਾਲ ਰਾਧੇ ਪੂਰੀ ਚ ਚਾਹ ਦੇ ਲੰਗਰ ਚੱਲ ਰਹੇ ਹਨ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ

ਖਾਲਸਾ ਪੰਥ ਦੇ ਸਿਰਜਣਹਾਰੇ, ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱ...
06/12/2021

ਖਾਲਸਾ ਪੰਥ ਦੇ ਸਿਰਜਣਹਾਰੇ, ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ।।

Address

Delhi

Alerts

Be the first to know and let us send you an email when Gurmeet Singh Kohli posts news and promotions. Your email address will not be used for any other purpose, and you can unsubscribe at any time.

Contact The Organization

Send a message to Gurmeet Singh Kohli:

Videos

Share


Other Delhi government services

Show All