Jago - Jag Aasra Guru Ott

Jago - Jag Aasra Guru Ott PARTY WILL ESTABLISH SIKH HERITAGE BOARD FOR FINDING, RESTORATION AND PROTECTION OF SIKH RELIGIOUS AND SOCIAL HERITAGE MONUMENTS.

ਜਾਗੋ ਪਾਰਟੀ ਨੇ ਸਿਰਸਾ-ਕਾਲਕਾ ਤੋਂ ਪੁੱਛੇ 10 ਸਵਾਲਨਵੀਂ ਦਿੱਲੀ (10 ਮਾਰਚ 2023) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸ...
10/04/2023

ਜਾਗੋ ਪਾਰਟੀ ਨੇ ਸਿਰਸਾ-ਕਾਲਕਾ ਤੋਂ ਪੁੱਛੇ 10 ਸਵਾਲ

ਨਵੀਂ ਦਿੱਲੀ (10 ਮਾਰਚ 2023) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਫਤਿਹ ਦਿਹਾੜੇ ਮੌਕੇ ਕਰਵਾਏ ਗਏ ਸਮਾਗਮਾਂ ਦੌਰਾਨ ਕੀਤੀ ਗਈ ਬਿਆਨਬਾਜ਼ੀ ਉਤੇ ਜਾਗੋ ਪਾਰਟੀ ਨੇ ਸਵਾਲ ਚੁੱਕੇ ਹਨ। ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਬਿਆਨ ਵਿਚ ਦੱਸਿਆ ਹੈ ਕਿ ਸਿਰਸਾ-ਕਾਲਕਾ ਜੋੜੀ ਨੇ ਕੱਲ੍ਹ ਲਾਲ ਕਿਲ੍ਹੇ ਤੋਂ ਚੀਖ਼-ਚੀਖ਼ ਕੇ ਕਿਹਾ ਕਿ "ਸਿੱਖ ਗੁਲਾਮ ਨਹੀਂ ਹਨ, ਜਿਹੜੇ ਸਿੱਖਾਂ ਨੂੰ ਗੁਲਾਮ ਕਹਿੰਦੇ ਹਨ, ਉਹ ਮਾਨਸਿਕ ਬੀਮਾਰ ਹਨ।" ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਨਾਲ ਹੋ ਰਹੇ ਸਰਕਾਰੀ ਵਿਤਕਰੇ ਅਤੇ ਹੱਕਾਂ ਬਾਰੇ ਗੱਲ ਕਰਨ ਵਾਲਿਆਂ ਨੂੰ ਸਿਰਸਾ-ਕਾਲਕਾ ਵੱਲੋਂ ਮਾਨਸਿਕ ਬੀਮਾਰ ਦੱਸਣਾ ਸੱਚਾਈ ਤੋਂ ਮੂੰਹ ਮੋੜਨ ਵਰਗਾ ਹੈ। ਡਾਕਟਰ ਪਰਮਿੰਦਰ ਪਾਲ ਸਿੰਘ ਨੇ ਦੋਵਾਂ ਆਗੂਆਂ ਤੋਂ 10 ਸਵਾਲਾਂ ਦੇ ਜਵਾਬ ਪੁੱਛਦੇ ਹੋਏ ਸਿਰਸਾ-ਕਾਲਕਾ ਨੂੰ ਇਨ੍ਹਾਂ 10 ਸਵਾਲਾਂ ਦੇ ਜਵਾਬ ਮੀਡੀਆ ਨੂੰ ਜਾਰੀ ਕਰਨ ਦੀ ਚੁਣੌਤੀ ਦਿੱਤੀ ਹੈ।

ਡਾਕਟਰ ਪਰਮਿੰਦਰ ਪਾਲ ਸਿੰਘ ਨੇ ਪੁੱਛਿਆ ਹੈ ਕਿ ਜੇਕਰ ਸਿੱਖ 'ਗੁਲਾਮ' ਨਹੀਂ ਹਨ ਤਾਂ ਬੰਦੀ ਸਿੰਘ ਰਿਹਾ ਕਿਉਂ ਨਹੀਂ ਕੀਤੇ ਜਾ ਰਹੇ ? ਪ੍ਰਤੀਯੋਗੀ ਪ੍ਰੀਖਿਆਵਾਂ ਦੌਰਾਨ ਸਿੱਖ ਬੱਚਿਆਂ ਦੀਆਂ ਕਿਰਪਾਨਾਂ ਤੇ ਕੜੇ ਕਿਉਂ ਉਤਰਵਾਏ ਜਾ ਰਹੇ ਹਨ? ਗੁਰਦੁਆਰਾ ਗਿਆਨ ਗੋਦੜੀ ਸਾਹਿਬ ਅਤੇ ਗੁਰਦੁਆਰਾ ਡਾਂਗਮਾਰ ਸਾਹਿਬ ਸਿੱਖਾਂ ਦੇ ਹਵਾਲੇ ਕਿਉਂ ਨਹੀਂ ਕੀਤੇ ਜਾ ਰਹੇ ? ਛੋਟੀ-ਛੋਟੀ ਗਲ੍ਹਾਂ ਉਤੇ ਸਿੱਖਾਂ 'ਤੇ ਯੂਏਪੀਏ ੳਤੇ ਐਨ ਐਸ ਏ ਕਿਉਂ ਲਗਾਇਆ ਜਾਂਦਾ ਹੈ?ਸਿੱਖ ਕੈਦੀਆਂ ਦੀਆਂ ਰਹਿਮ ਦੀਆਂ ਅਪੀਲਾਂ ਉਤੇ ਦੱਸ ਸਾਲ ਬਾਅਦ ਵੀ ਰਾਸ਼ਟਰਪਤੀ ਫੈਸਲਾ ਕਿਉਂ ਨਹੀਂ ਲੈਂਦੇ ? ਸਿੱਖਾਂ ਦੇ ਸੋਸ਼ਲ ਮੀਡੀਆ ਖਾਤੇ ਕਿਉਂ ਬੰਦ ਕੀਤੇ ਜਾਂਦੇ ਹਨ? 1984 ਦੇ ਕਾਤਲ ਜਗਦੀਸ਼ ਟਾਈਟਲਰ ਤੇ ਕਮਲਨਾਥ ਖੁਲ੍ਹੇ ਕਿਉਂ ਘੁਮ ਰਹੇ ਹਨ? ਡੇਰਾ ਸਿਰਸਾ ਮੁਖੀ ਨੂੰ ਬਾਰ-ਬਾਰ ਪੈਰੋਲ ਕਿਉਂ ਮਿਲ ਰਹੀ ਹੈ? ਸ਼੍ਰੋਮਣੀ ਕਮੇਟੀ ਨੂੰ ਕਿਉਂ ਤੋੜਿਆ ਗਿਆ ਹੈ? ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਬਾਰੇ ਕੇਂਦਰ ਸਰਕਾਰ ਪਰਦੇ ਪਿੱਛੇ ਕਿਉਂ ਜ਼ਤਨ ਸ਼ੀਲ ਹੈ ?

जागो पार्टी ने सिरसा-कालका से पूछे 10 सवाल

नई दिल्ली (10 मार्च 2023) दिल्ली सिख गुरुद्वारा प्रबंधक कमेटी के अध्यक्ष हरमीत सिंह कालका और पूर्व अध्यक्ष मनजिंदर सिंह सिरसा द्वारा दिल्ली फतेह दिवस के अवसर पर आयोजित कार्यक्रमों के दौरान दिए गए ब्यानों पर जागो पार्टी ने सवाल उठाया है। जागो पार्टी के मुख्य महासचिव डॉ. परमिंदर पाल सिंह ने मीडिया को जारी ब्यान में बताया है कि सिरसा-कालका जोड़ी ने कल लाल किले से कहा था कि "सिख गुलाम नहीं हैं, जो सिखों को गुलाम बताते हैं वो मानसिक रूप से बीमार हैं।" डॉ. परमिंदर पाल सिंह ने कहा सरकारों द्वारा सिखों के साथ किए जा रहे भेदभाव और सिखों के हकों की बात करने वालों को सिरसा-कालका द्वारा मानसिक रूप से बीमार बताना सच्चाई से मुंह मोड़ने जैसा है। डॉ. परमिंदर पाल सिंह ने दोनों नेताओं से 10 सवालों के जवाब मांगते हुए सिरसा-कालका को इन 10 सवालों के जवाब मीडिया को जारी करने की चुनौती दी है।

डॉ. परमिंदर पाल सिंह ने पूछा है कि अगर सिख 'गुलाम' नहीं हैं तो फिर बंदी सिंघों को रिहा क्यों नहीं किया जा रहा ? प्रतियोगी परीक्षाओं के दौरान सिख बच्चों की कृपाण क्यों उतारवाई जा रही हैं? गुरुद्वारा ज्ञान गोदरी साहिब और गुरुद्वारा डांगमार साहिब सिखों को क्यों नहीं सौंपे जा रहे ? छोटे-मोटे मुद्दों पर सिखों पर यू.ऐ.पी.ऐ. और एन.एस.ए. क्यों लगाया जाता है? सिख कैदियों की दया याचिकाओं पर राष्ट्रपति दस साल बाद भी फैसला क्यों नहीं लेते? सिखों के सोशल मीडिया अकाउंट क्यों बंद किए जा रहे हैं? 1984 के हत्यारे जगदीश टाइटलर और कमलनाथ खुले क्यों घूम रहे हैं? डेरा सिरसा प्रमुख को बार-बार पैरोल क्यों मिल रही है? शिरोमणी कमेटी को क्यों तोड़ा गया है? हरियाणा को पंजाब का पानी देने के लिए पर्दे के पीछे केंद्र सरकार क्यों प्रयासरत है?
Dr Parminder Pal Singh MN

"ਮੈਂ ਮਰਾਂ, ਪੰਥ ਜਿਵੇਂ"ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ ਜੀ ਦੇ 94ਵੇਂ ਜਨਮ ਦਿਹਾੜੇ ਮੌਕੇ ਓਹਨਾ ਦੀ ਪੰਥਪ੍ਰਸਤ ਸੋਚ ਅਤੇ ਸਿੱਖ ਪੰਥ ਦੇ ਹੱਕ...
20/03/2023

"ਮੈਂ ਮਰਾਂ, ਪੰਥ ਜਿਵੇਂ"

ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ ਜੀ ਦੇ 94ਵੇਂ ਜਨਮ ਦਿਹਾੜੇ ਮੌਕੇ ਓਹਨਾ ਦੀ ਪੰਥਪ੍ਰਸਤ ਸੋਚ ਅਤੇ ਸਿੱਖ ਪੰਥ ਦੇ ਹੱਕਾਂ ਲਈ ਲੜਨ ਦੇ ਜਜ਼ਬੇ ਨੂੰ ਪ੍ਰਣਾਮ।

05/02/2023
प्रतिशोध की राजनीति के तहत "ब्लैकमेलर्स गैंग" द्वारा सरदार मनजीत सिंह जीके के खिलाफ ताजा करवाएं गए झूठे पर्चे के बारे मे...
11/01/2023

प्रतिशोध की राजनीति के तहत "ब्लैकमेलर्स गैंग" द्वारा सरदार मनजीत सिंह जीके के खिलाफ ताजा करवाएं गए झूठे पर्चे के बारे में तथ्यों की जानकारी देने के लिए 11 जनवरी 2023 को अपराह्न 3 बजे गुरुद्वारा श्री गुरु सिंह सभा, झील वाला, पटेल नगर, नजदीक कालिंदी कॉलेज में जागो परिवार की आपात बैठक बुलाई गई है।

इस मीटिंग के दौरान सरदार मनजीत सिंह जीके फिल्म और राजनीतिक क्षेत्र से जुड़ी उन हस्तियों के नामों का खुलासा करेंगे, जो इस "ब्लैकमेलर्स गैंग" के शिकार हुए हैं।

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਨਮਨ। ਸਿਦਕ, ਸਿਰੜ ਤੇ ਧਰਮ ਦੀ ਰਾਖੀ ਦੀ ਇਸ ਤ...
28/12/2022

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਨਮਨ। ਸਿਦਕ, ਸਿਰੜ ਤੇ ਧਰਮ ਦੀ ਰਾਖੀ ਦੀ ਇਸ ਤੋਂ ਵੱਡੀ ਮਿਸਾਲ ਨਹੀਂ, ਜਿਸ 'ਚ ਗੁਰੂ ਪਿਤਾ ਦੇ ਸਿਧਾਂਤਾਂ ਅਤੇ ਦਾਦੀ ਮਾਂ ਦੀਆਂ ਸਿੱਖਿਆਵਾਂ 'ਤੇ ਚਲਦਿਆਂ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਲਈ ਜਿਉਂਦੇ ਨੀਹਾਂ ਵਿੱਚ ਚਿਣੇ ਜਾਣਾ ਕਬੂਲ ਕੀਤਾ।

"ਮੈਂ ਮਰਾਂ, ਪੰਥ ਜੀਵੇ" ਨੂੰ ਪ੍ਰਤੱਖ ਨਿਭਾਉਣ ਵਾਲੇ ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ ਜੀ ਦੀ 42ਵੀਂ ਬਰਸੀ ਮੌਕੇ ਸਨਿਮਰ ਪ੍ਰਣਾਮ।Remembring...
20/12/2022

"ਮੈਂ ਮਰਾਂ, ਪੰਥ ਜੀਵੇ" ਨੂੰ ਪ੍ਰਤੱਖ ਨਿਭਾਉਣ ਵਾਲੇ ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ ਜੀ ਦੀ 42ਵੀਂ ਬਰਸੀ ਮੌਕੇ ਸਨਿਮਰ ਪ੍ਰਣਾਮ।

Remembring Sardar-e-Azam Jathedar Santokh Singh Ji on his 42nd Death anniversary who Practically performed "Main Maran, Panth Jeeve".

Address

Flat No-7A, B-5, Ashoka Chambers, Rajendra Place Pusa Road
Delhi
110060

Alerts

Be the first to know and let us send you an email when Jago - Jag Aasra Guru Ott posts news and promotions. Your email address will not be used for any other purpose, and you can unsubscribe at any time.

Contact The Organization

Send a message to Jago - Jag Aasra Guru Ott:

Share