Clicky

ਪੰਜਾਬੀ ਅਕਾਦਮੀ / Punjabi Academy

  • Home
  • India
  • Delhi
  • ਪੰਜਾਬੀ ਅਕਾਦਮੀ / Punjabi Academy

ਪੰਜਾਬੀ ਅਕਾਦਮੀ     / Punjabi Academy Research work and other programmes for promotion and development of Punjabi language and Culture .

Punjabi region in this country has its distinctive art & culture. Its old traditions tempered with historical events have enriched the social and cultural fabric of the people of Punjab. The main segments concerning the Punjabi Academy are folk songs, folk arts, folk theatre as also the teachings of saints, sears, Gurus and scholars of the region. Besides, Punjab has seen a great deal of moderisat

ion in its culture during the last two centuries. The glow of freedom has further added lusture to the social and cultural life of the Punjabis. Keeping in view these aspects, the Punjabi Academy which came into existance in 1981 has formulated schemes to preserve, promote and enrich the cultural treasure of the Punjabis.

Operating as usual

15/05/2021

04/05/2021


11/08/2017

ਆਪ ਸਭ ਨੂੰ ਹਾਰਦਿਕ ਸੱਦਾ ਹੈ
All are cordially invited🙏🙏

A warm welcome  to all for Punjabi kavi darbar!ਸੁਤੰਤਰਤਾ ਦਿਵਸ ਦੇ ਮੌਕੇ ਤੇ ਉਲੀਕੇ ਗਏ ਪੰਜਾਬੀ ਕਵੀ ਦਰਬਾਰ ਲਈ ਆਪ ਸਭ ਨੂੰ ਹਾਰਦਿਕ ਸੱ...
10/08/2017

A warm welcome to all for Punjabi kavi darbar!
ਸੁਤੰਤਰਤਾ ਦਿਵਸ ਦੇ ਮੌਕੇ ਤੇ ਉਲੀਕੇ ਗਏ ਪੰਜਾਬੀ ਕਵੀ ਦਰਬਾਰ ਲਈ ਆਪ ਸਭ ਨੂੰ ਹਾਰਦਿਕ ਸੱਦਾ ਹੈ🙏

An evening wid  in memory of Shiv kumar batalaiye Saturday,29th july  ਸ਼ਿਵ ਨੂੰ ਯਾਦ ਕਰਦਿਆਂ!
28/07/2017

An evening wid in memory of Shiv kumar batalaiye Saturday,29th july

ਸ਼ਿਵ ਨੂੰ ਯਾਦ ਕਰਦਿਆਂ!

ਪੰਜਾਬੀ ਅਕਾਦਮੀ ਦੁਆਰਾ ਕਰਵਾਏ ਜਾ ਰਹੇ ਪਰੰਪਰਾਗਤ ਸੰਗੀਤ ਸਮਾਗਮ ਦੇ ਪਹਿਲੇ ਦਿਨ ਦੇ ਯਾਦਗਾਰ ਪਲ!First day of Traditional music programme...
20/07/2017

ਪੰਜਾਬੀ ਅਕਾਦਮੀ ਦੁਆਰਾ ਕਰਵਾਏ ਜਾ ਰਹੇ ਪਰੰਪਰਾਗਤ ਸੰਗੀਤ ਸਮਾਗਮ ਦੇ ਪਹਿਲੇ ਦਿਨ ਦੇ ਯਾਦਗਾਰ ਪਲ!
First day of Traditional music programme by Punjabi academy

Festival of Traditional Music of PunjabOn 19-20 july at Habitats centreਆਪ ਸਭ ਨੂੰ ਹਾਰਦਿਕ ਸੱਦਾ ਹੈ!
19/07/2017

Festival of Traditional Music of Punjab
On 19-20 july at Habitats centre
ਆਪ ਸਭ ਨੂੰ ਹਾਰਦਿਕ ਸੱਦਾ ਹੈ!

ਸ:ਜਰਨੈਲ ਸਿੰਘ ਨੇ ਪੰਜਾਬੀ ਅਕਾਦਮੀ ਮੀਤ ਪ੍ਰਧਾਨ ਦਾ ਚਾਰਜ ਸੰਭਾਲਿਆ!S Jarnail Singh has taken charge of Vice chairperson of Punjabi...
15/07/2017

ਸ:ਜਰਨੈਲ ਸਿੰਘ ਨੇ ਪੰਜਾਬੀ ਅਕਾਦਮੀ ਮੀਤ ਪ੍ਰਧਾਨ ਦਾ ਚਾਰਜ ਸੰਭਾਲਿਆ!
S Jarnail Singh has taken charge of Vice chairperson of Punjabi academy

ਕਵਿਤਾ ਦੇ ਸੰਗ ,ਸਾਹਿਤਿਕ ਮਿਲਣੀ Kavita de Sang sahityik milni by  and Bhai Veer singh Sahit sadan
01/07/2017

ਕਵਿਤਾ ਦੇ ਸੰਗ ,ਸਾਹਿਤਿਕ ਮਿਲਣੀ
Kavita de Sang sahityik milni by and Bhai Veer singh Sahit sadan

ਪੰਜਾਬੀ ਅਕਾਦਮੀ ਦੁਆਰਾ ਉਲੀਕੇ ਗਏ ਤਿੰਨ ਰੋਜ਼ਾ ਬਾਲ ਰੰਗ ਮੰਚ ਉਤਸਵ ਦੇ ਆਖ਼ਿਰੀ ਦਿਨ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆSome tremendo...
21/06/2017

ਪੰਜਾਬੀ ਅਕਾਦਮੀ ਦੁਆਰਾ ਉਲੀਕੇ ਗਏ ਤਿੰਨ ਰੋਜ਼ਾ ਬਾਲ ਰੰਗ ਮੰਚ ਉਤਸਵ ਦੇ ਆਖ਼ਿਰੀ ਦਿਨ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ
Some tremendous performances on last day of Baal Rangmanch utsav by Punjabi academy

ਉਪ ਮੁੱਖ ਮੰਤਰੀ ਸ਼੍ਰੀ  ਜੀ ਨੇ ਬਾਲ ਰੰਗਮੰਚ ਉਤਸਵ ਵਿੱਚ ਸ਼ਿਰਕਤ ਕੀਤੀ ਤੇ ਬੱਚਿਆਂ ਦੀਆਂ ਪੇਸ਼ਕਾਰੀਆਂ ਲਈ ਉਹਨਾਂ ਦਾ ਹੌਸਲਾ ਵਧਾਇਆ Deputy CM ...
21/06/2017

ਉਪ ਮੁੱਖ ਮੰਤਰੀ ਸ਼੍ਰੀ ਜੀ ਨੇ ਬਾਲ ਰੰਗਮੰਚ ਉਤਸਵ ਵਿੱਚ ਸ਼ਿਰਕਤ ਕੀਤੀ ਤੇ ਬੱਚਿਆਂ ਦੀਆਂ ਪੇਸ਼ਕਾਰੀਆਂ ਲਈ ਉਹਨਾਂ ਦਾ ਹੌਸਲਾ ਵਧਾਇਆ

Deputy CM Manish Sisodia Visited Baal Rangmanch utsav

ਸਿੱਖਿਆ ਮੰਤਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਨੇ ਅੱਜ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਬੱਚਿਆਂ ਦਾ ਉਤਸ਼ਾਹ ਵਧਾਇਆ..ਉਹਨਾਂ ਅਕਾਦਮੀ ਦੁਆਰਾ ਚਲਾਈਆਂ...
20/06/2017

ਸਿੱਖਿਆ ਮੰਤਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਨੇ ਅੱਜ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਬੱਚਿਆਂ ਦਾ ਉਤਸ਼ਾਹ ਵਧਾਇਆ..ਉਹਨਾਂ ਅਕਾਦਮੀ ਦੁਆਰਾ ਚਲਾਈਆਂ ਜਾ ਰਹੀਆਂ ਕਾਰਜਸ਼ਾਲਾਵਾਂ ਦੀ ਸ਼ਲਾਘਾ ਕੀਤੀ ਤੇ ਆਪਣੇ ਬਹੁਮੁੱਲੇ ਵਿਚਾਰ ਵੀ ਸਾਂਝਾ ਕੀਤੇ।
Deputy CM Manish sisodia graced the occasion with his presence and appreciated the efforts done by Punjabi Academy to promote Punjabi culture

ਪੰਜਾਬੀ ਅਕਾਦਮੀ ਦੁਆਰਾ ਕਰਵਾਏ ਜਾ ਰਹੇ  ਤਿੰਨ ਰੋਜ਼ਾ ਬਾਲ ਰੰਗਮੰਚ ਉਤਸਵ ਦੇ ਪਹਿਲੇ ਦਿਨ ਦੇ ਕੁੱਝ ਯਾਦਗਾਰ ਪਲ!Memorable moments of first da...
20/06/2017

ਪੰਜਾਬੀ ਅਕਾਦਮੀ ਦੁਆਰਾ ਕਰਵਾਏ ਜਾ ਰਹੇ ਤਿੰਨ ਰੋਜ਼ਾ ਬਾਲ ਰੰਗਮੰਚ ਉਤਸਵ ਦੇ ਪਹਿਲੇ ਦਿਨ ਦੇ ਕੁੱਝ ਯਾਦਗਾਰ ਪਲ!
Memorable moments of first day of Bal rangmach utsav by Punjabi Academy!

19/06/2017

Gidha Performance!

ਭੰਗੜੇ ਦੀਆਂ ਪੇਸ਼ਕਾਰੀਆਂ ਤੇ ਦਰਸ਼ਕਾਂ ਦਾ ਉਤਸ਼ਾਹ!First day of Baal utsav by Punjabi Academy
19/06/2017

ਭੰਗੜੇ ਦੀਆਂ ਪੇਸ਼ਕਾਰੀਆਂ ਤੇ ਦਰਸ਼ਕਾਂ ਦਾ ਉਤਸ਼ਾਹ!
First day of Baal utsav by Punjabi Academy

19,20 ਅਤੇ 21 ਜੂਨ ਨੂੰ LTG auditirium, ਮੰਡੀ ਹਾਊਸ ਵਿਖੇ ਪੰਜਾਬੀ ਅਕਾਦਮੀ ਦੁਆਰਾ ਕਰਵਾਏ ਜਾ ਰਹੇ ਬਾਲ ਰੰਗ ਮੰਚ ਤੇ ਗਿੱਧਾ ਭੰਗੜਾ ਉਤਸਵ ਲਈ ...
18/06/2017

19,20 ਅਤੇ 21 ਜੂਨ ਨੂੰ LTG auditirium, ਮੰਡੀ ਹਾਊਸ ਵਿਖੇ ਪੰਜਾਬੀ ਅਕਾਦਮੀ ਦੁਆਰਾ ਕਰਵਾਏ ਜਾ ਰਹੇ ਬਾਲ ਰੰਗ ਮੰਚ ਤੇ ਗਿੱਧਾ ਭੰਗੜਾ ਉਤਸਵ ਲਈ ਆਪ ਸਭ ਜੀ ਨੂੰ ਹਾਰਦਿਕ ਸੱਦਾ ਹੈ।
A warm welcome to all for Theatre and gidha bhangra carnival at LTG auditorium,Mandi house from 19th to 21st June!..Talent from all over Delhi..Fun and mastic time for kids!!!

15/06/2017

Punjabi Academy organising summer camps in all over delhi _ Janhitnews Delhi

ਦਿੱਲੀ ਵਿਖੇ ਵੱਖ ਵੱਖ ਸਥਾਨਾਂ ਤੇ 20 ਤੋਂ ਵੱਧ ਸੈਂਟਰਾਂ ਤੇ 48 ਟੀਮਾਂ ਰੰਗਮੰਚ ਅਤੇ ਗਿੱਧਾ ਭੰਗੜਾ ਦੀ ਪੇਸ਼ਕਾਰੀ ਲਈ ਤਿਆਰ ਹਨ48 teams are rea...
14/06/2017

ਦਿੱਲੀ ਵਿਖੇ ਵੱਖ ਵੱਖ ਸਥਾਨਾਂ ਤੇ 20 ਤੋਂ ਵੱਧ ਸੈਂਟਰਾਂ ਤੇ 48 ਟੀਮਾਂ ਰੰਗਮੰਚ ਅਤੇ ਗਿੱਧਾ ਭੰਗੜਾ ਦੀ ਪੇਸ਼ਕਾਰੀ ਲਈ ਤਿਆਰ ਹਨ

48 teams are ready to perform theatre and gidha -bhangra from all over delhi. and council members visited many centers

ਦਿੱਲੀ ਵਿਖੇ ਅਕਾਦਮੀ ਦੁਆਰਾ ਚਲਾਏ ਜਾ ਰਹੇ ਬਾਲ ਰੰਗ ਮੰਚ ਅਤੇ ਗਿੱਧਾ ਭੰਗੜਾ ਕਾਰਜਸ਼ਾਲਾਵਾਂ ਤੇ ਅੱਜ ਅਕਾਦਮੀ ਮੀਤ ਪ੍ਰਧਾਨ ਸ:ਜਰਨੈਲ ਸਿੰਘ ਤੇ ਅਕਾ...
13/06/2017

ਦਿੱਲੀ ਵਿਖੇ ਅਕਾਦਮੀ ਦੁਆਰਾ ਚਲਾਏ ਜਾ ਰਹੇ ਬਾਲ ਰੰਗ ਮੰਚ ਅਤੇ ਗਿੱਧਾ ਭੰਗੜਾ ਕਾਰਜਸ਼ਾਲਾਵਾਂ ਤੇ ਅੱਜ ਅਕਾਦਮੀ ਮੀਤ ਪ੍ਰਧਾਨ ਸ:ਜਰਨੈਲ ਸਿੰਘ ਤੇ ਅਕਾਦਮੀ ਦੇ ਗਵਰਨਿੰਗ ਕੌਂਸਿਲ ਮੈੰਬਰ ਅਮਰਜੀਤ ਸਿੰਘ ਤੇ ਕੰਚਨ ਭੂਪਲ ਨੇ ਬੱਚਿਆਂ ਨਾਲ ਕੁੱਝ ਪਲ ਬਿਤਾਏ!..ਇਸ ਬਾਰ ਵੀ ਪਿਛਲੇ ਵਰ੍ਹੇ ਦੀ ਤਰ੍ਹਾਂ ਇਹਨਾਂ ਕਾਰਜਸ਼ਾਲਾਵਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Visit to gidha bhangra and theatre workshops by VC Jarnail Singh ji and governing council members Amarjeet Singh and Kanchan Bhupal....Huge response from all over Delhi!..Looking forward to finale on 19th,20th 21st June at LTG.. Come and be part of this carnival!

ਪੰਜਾਬੀ ਭਾਸ਼ਾ ਸਿਖਾਉਣ ਲਈ ਅਕਾਦਮੀ ਵਲੋਂ ਕਈ ਸਥਾਨਾਂ ਤੇ ਕੇਂਦਰ ਖੋਲ੍ਹੇ ਗਏ..ਮਾਵਾਂ ਨੇ ਵੀ ਬੱਚਿਆਂ ਨਾਲ ਪੰਜਾਬੀ ਸਿੱਖੀ!
13/06/2017

ਪੰਜਾਬੀ ਭਾਸ਼ਾ ਸਿਖਾਉਣ ਲਈ ਅਕਾਦਮੀ ਵਲੋਂ ਕਈ ਸਥਾਨਾਂ ਤੇ ਕੇਂਦਰ ਖੋਲ੍ਹੇ ਗਏ..ਮਾਵਾਂ ਨੇ ਵੀ ਬੱਚਿਆਂ ਨਾਲ ਪੰਜਾਬੀ ਸਿੱਖੀ!

04/06/2017

ਇਹਨਾਂ ਛੋਟੀਆਂ ਪਰੀਆਂ ਨੂੰ ਵੇਖੋ!..ਗਿੱਧੇ ਦੀਆਂ ਬੋਲੀਆਂ ਦੀ ਪ੍ਰੈਕਟਿਸ ਝੂਲੇ ਝੂਲਦੇ ਵੀ ਕਰ ਰਹੀਆਂ ਹਨ..ਪੰਜਾਬੀ ਅਕੈਡਮੀ ਦੇ ਸਮਰ ਕੈੰਪਸ ਦਾ ਜਾਦੂ !!!
Little angels practicing gidha Boliyan on swings
...Fever of Punjabi academy's Summer camps!

02/06/2017

ਪੰਜਾਬੀ ਅਕਾਦਮੀ ਦੁਆਰਾ ਚਲਾਈਆਂ ਜਾ ਰਹੀਆਂ ਬਾਲ ਰੰਗਮੰਚ ਤੇ ਗਿੱਧਾ ਭੰਗੜਾ ਕਾਰਜਸ਼ਾਲਾਵਾਂ ਵਿੱਚ ਹਿੱਸਾ ਲੈ ਕੇ ਇਹਨਾਂ ਦਾ ਲਾਭ ਪ੍ਰਾਪਤ ਕਰੋ - ਸ: ਜਰਨੈਲ ਸਿੰਘ (ਮੀਤ ਪ੍ਰਧਾਨ)

Do join Theatre and gidha changes workshops by Punjabi academy

ਪੰਜਾਬੀ ਅਕਾਦਮੀ ਦਿੱਲੀ ਦੁਆਰਾ ਦਿੱਲੀ ਵਿੱਚ- ਵੱਖ ਸਥਾਨਾਂ ਤੇ ਚਲਾਏ ਜਾ ਰਹੇ ਬਾਲ ਰੰਗਮੰਚ ਤੇ ਗਿੱਧਾ ਭੰਗੜਾ ਕਾਰਜ ਸ਼ਾਲਾਵਾਂ ਵਿੱਚ ਬੱਚੇ ਵੱਧ ਚੜ੍...
01/06/2017

ਪੰਜਾਬੀ ਅਕਾਦਮੀ ਦਿੱਲੀ ਦੁਆਰਾ ਦਿੱਲੀ ਵਿੱਚ- ਵੱਖ ਸਥਾਨਾਂ ਤੇ ਚਲਾਏ ਜਾ ਰਹੇ ਬਾਲ ਰੰਗਮੰਚ ਤੇ ਗਿੱਧਾ ਭੰਗੜਾ ਕਾਰਜ ਸ਼ਾਲਾਵਾਂ ਵਿੱਚ ਬੱਚੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ..ਸ:ਜਰਨੈਲ ਸਿੰਘ (ਮੀਤ ਪ੍ਰਧਾਨ ਅਕਾਦਮੀ) ਅਤੇ ਗਵਰਨਿੰਗ ਕੌਂਸਿਲ ਮੈੰਬਰ ਅਮਰਜੀਤ ਸਿੰਘ ਤੇ ਕੰਚਨ ਭੂਪਲ ਨੇ ਇਹਨਾਂ ਦਾ ਦੌਰਾ ਕੀਤਾ ਤੇ ਬੱਚਿਆਂ ਦਾ ਉਤਸਾਹ ਵਧਾਇਆ!
Gidha changes and Theatre workshops by Punjabi academy are on full swing!..S. Jarnail Singh (V C academy) and governing council members Amarjeet Singh and Kanchan Bhopal visited these workshops and appreciated enthusiasm nd participation of kids !

Theatre and gidha bhangra workshops by Punjabi academy Delhi in different areas..Free Admission!
21/05/2017

Theatre and gidha bhangra workshops by Punjabi academy Delhi in different areas..Free Admission!

ਪੰਜਾਬੀ ਅਕਾਦਮੀ ਦਿੱਲੀ ਦੁਆਰਾ ਕਰਵਾਏ ਜਾਣ ਵਾਲੇ ਬਾਲ ਰੰਗ ਮੰਚ ਤੇ ਗਿੱਧਾ- ਭੰਗੜਾ ਕਾਰਜਸ਼ਾਲਾਵਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ..ਆਪਣੇ ਨੇੜੇ ...
21/05/2017

ਪੰਜਾਬੀ ਅਕਾਦਮੀ ਦਿੱਲੀ ਦੁਆਰਾ ਕਰਵਾਏ ਜਾਣ ਵਾਲੇ ਬਾਲ ਰੰਗ ਮੰਚ ਤੇ ਗਿੱਧਾ- ਭੰਗੜਾ ਕਾਰਜਸ਼ਾਲਾਵਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ..ਆਪਣੇ ਨੇੜੇ ਕਿਸੇ ਵੀ ਕਾਰਜਸ਼ਾਲਾ ਵਿੱਚ ਬੱਚੇ ਹਿੱਸਾ ਲੈ ਸਕਦੇ ਹਨ।
Theatre and gidha bhangra workshops by Punjabi academy Delhi in different areas..

ਸੁਖਦੇਵ ਸਾਹਿਲ ਦੀ ਦਿਲਕਸ਼ ਆਵਾਜ਼ ਅਤੇ ਸੁਰਜੀਤ ਪਾਤਰ ,ਸੁਖਵਿੰਦਰ ਅੰਮ੍ਰਿਤ ਤੇ ਕੁਲਵਿੰਦਰ ਜੀ ਦੀ ਸੋਹਬਤ ਮਾਨਣ ਲਈ ਆਪ ਸਭ ਨੂੰ ਹਾਰਦਿਕ ਸੱਦਾ ਹੈ Wa...
05/04/2017

ਸੁਖਦੇਵ ਸਾਹਿਲ ਦੀ ਦਿਲਕਸ਼ ਆਵਾਜ਼ ਅਤੇ ਸੁਰਜੀਤ ਪਾਤਰ ,ਸੁਖਵਿੰਦਰ ਅੰਮ੍ਰਿਤ ਤੇ ਕੁਲਵਿੰਦਰ ਜੀ ਦੀ ਸੋਹਬਤ ਮਾਨਣ ਲਈ ਆਪ ਸਭ ਨੂੰ ਹਾਰਦਿਕ ਸੱਦਾ ਹੈ
Warm welcome to all enjoy the lyrical poetry by Sukhdev sahil in presence of renowned poet Surjeet patr !
at Bhai Veer Singh sahit sadan on Saturday 8th April at 6 pm

31/01/2017

ਅੱਜ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੰਜਾਬੀ ਚੇਅਰ ਸਥਾਪਿਤ ਹੋਣ ਲਈ ਸਾਰੇ ਪੰਜਾਬੀ ਵਧਾਈ ਦੇ ਪਾਤਰ ਹਨ।ਪੰਜਾਬੀ ਅਕਾਦਮੀ ਗਵਰਨਿੰਗ ਕਾਉਂਸਿਲ ਤੇ ਅਕਾਦਮੀ ਸਟਾਫ ਦੀ ਮੇਹਨਤ ਸਦਕਾ ਇਹ ਪ੍ਰਯਾਸ ਸਫਲ ਹੋਇਆ ਹੈ।ਇਸ ਵਾਸਤੇ ਭਾਸ਼ਾ ਮੰਤਰੀ ਸ਼੍ਰੀ ਕਪਿਲ ਮਿਸ਼ਰਾ ਜੀ ਧੰਨਵਾਦ ਦੇ ਪਾਤਰ ਹਨ। ਸਭ ਤੋਂ ਵੱਡਾ ਯੋਗਦਾਨ ਦਿੱਲੀ ਦੇ ਮੁੱਖਮੰਤਰੀ ਤੇ ਚੇਅਰਮੈਨ ਪੰਜਾਬੀ ਅਕਾਦਮੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਹੈ। ਜਿਹਨਾਂ ਪਿਛਲੇ ਇੱਕ ਸਾਲ ਵਿੱਚ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਵੱਧ ਤੋਂ ਵੱਧ ਕੰਮ ਕਰਨ ਲਈ ਅਕਾਦਮੀ ਨੂੰ ਮਾਰਗ ਦਰਸ਼ਨ ਦਿੱਤਾ ਤੇ ਪ੍ਰੇਰਿਆ।

ਸ:ਜਰਨੈਲ ਸਿੰਘ(ਐਮ. ਐਲ. ਏ,ਤਿਲਕ ਨਗਰ)
ਮੀਤ ਪ੍ਰਧਾਨ ,ਪੰਜਾਬੀ ਅਕਾਦਮੀ

ਪੰਜਾਬੀ ਅਕਦਮੀ ਦੁਆਰਾ ਕਰਵਾਏ ਜਾ ਰਹੇ ਰਾਸ਼ਟਰੀ ਕਵੀ ਦਰਬਾਰ ਲਈ ਆਪ ਸਭ ਨੂੰ ਹਾਰਦਿਕ ਸੱਦਾ ਹੈ।21 ਜਨਵਰੀ,ਸ਼ਨਿਚਰਵਾਰ,ਸ਼ਾਮ 6 ਵਜੇ,ਸ਼੍ਰੀ ਰਾਮ ਸੈਂਟਰ ...
20/01/2017

ਪੰਜਾਬੀ ਅਕਦਮੀ ਦੁਆਰਾ ਕਰਵਾਏ ਜਾ ਰਹੇ ਰਾਸ਼ਟਰੀ ਕਵੀ ਦਰਬਾਰ ਲਈ ਆਪ ਸਭ ਨੂੰ ਹਾਰਦਿਕ ਸੱਦਾ ਹੈ।
21 ਜਨਵਰੀ,ਸ਼ਨਿਚਰਵਾਰ,ਸ਼ਾਮ 6 ਵਜੇ,ਸ਼੍ਰੀ ਰਾਮ ਸੈਂਟਰ ਮੰਡੀ ਹਾਉਸ।

ਰੂ-ਬ-ਰੂ ਵਿੱਚ ਸ਼ਾਮਲ ਹੋਣ ਲਈ ਆਪ ਸਭ ਨੂੰ ਹਾਰਦਿਕ ਸੱਦਾ ਹੈMeet the Author and Reading Session at world book fair pragati maidan ,...
10/01/2017

ਰੂ-ਬ-ਰੂ ਵਿੱਚ ਸ਼ਾਮਲ ਹੋਣ ਲਈ ਆਪ ਸਭ ਨੂੰ ਹਾਰਦਿਕ ਸੱਦਾ ਹੈ

Meet the Author and Reading Session at world book fair pragati maidan ,11am,11th Jan 2017

08/01/2017

ਪੰਜਾਬੀ ਅਕੈਡਮੀ ਦਿੱਲੀ ਦੁਆਰਾ ਲੋਹੜੀ ਦੇ ਮੌਕੇ ਤੇ ਉਲੀਕੇ ਗਏ ਪ੍ਰੋਗਰਾਮ ਤੇ ਮਾਸਟਰ ਸਲੀਮ ਲਾਈਵ

ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਤੇ ਆਪ ਸਭ ਜੀ ਨੂੰ ਲੱਖ ਲੱਖ ਵਧਾਈ
06/01/2017

ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਤੇ ਆਪ ਸਭ ਜੀ ਨੂੰ ਲੱਖ ਲੱਖ ਵਧਾਈ

ਪੰਜਾਬੀ ਸੰਗੀਤ  ਜਗਤ ਦੀ ਪ੍ਰਸਿੱਧ ਸ਼ਖਸ਼ੀਅਤ ਰਾਜ ਬਰਾਡ਼ ਜੀ ਦੇ ਅਕਾਲ ਚਲਾਣੇ ਤੇ ਪੰਜਾਬੀ ਅਕਾਦਮੀ ਦਿੱਲੀ ਸ਼ਰਧਾਂਜਲੀ ਅਰਪਿਤ ਕਰਦੀ ਹੈ।
31/12/2016

ਪੰਜਾਬੀ ਸੰਗੀਤ ਜਗਤ ਦੀ ਪ੍ਰਸਿੱਧ ਸ਼ਖਸ਼ੀਅਤ ਰਾਜ ਬਰਾਡ਼ ਜੀ ਦੇ ਅਕਾਲ ਚਲਾਣੇ ਤੇ ਪੰਜਾਬੀ ਅਕਾਦਮੀ ਦਿੱਲੀ ਸ਼ਰਧਾਂਜਲੀ ਅਰਪਿਤ ਕਰਦੀ ਹੈ।

21/12/2016
Free shows of movie Chaar Sahibzade-Rise of Banda Bahader by Punjabi academy delhi.For tickets contact secretary Punjabi...
21/12/2016

Free shows of movie Chaar Sahibzade-Rise of Banda Bahader by Punjabi academy delhi.For tickets contact secretary Punjabi academy delhi.

ਪੰਜਾਬੀ ਅਕਾਦਮੀ ਦਿੱਲੀ ਦੁਆਰਾ ਫਿਲਮ 'ਚਾਰ ਸਾਹਿਬ ਜ਼ਾਦੇ-ਰਾਇਜ਼ ਆਫ ਬੰਦਾ ਬਹਾਦਰ' ਦੇ ਮੁਫ਼ਤ ਸ਼ੋ ਕਰਵਾਏ ਜਾ ਰਹੇ ਹਨ।

Address

PUNJABI ACADEMY . . (Govt. Of NCT Of Delhi) DDA, Community Centre, Motia Khan, P
Delhi
110055.

Opening Hours

Monday 10am - 6pm
Tuesday 10am - 6pm
Wednesday 10am - 6pm
Thursday 10am - 6pm
Friday 10am - 6pm

Alerts

Be the first to know and let us send you an email when ਪੰਜਾਬੀ ਅਕਾਦਮੀ / Punjabi Academy posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬੀ ਅਕਾਦਮੀ / Punjabi Academy:

Videos

Nearby government services


Other Government Organizations in Delhi

Show All

Comments

ਪੁਸਤਕ : ਖਾਮੋਸ਼ੀ (ਕਾਵਿ ਸੰਗ੍ਰਹਿ)
ਲੇਖਕ : ਗ.ਸ.ਨਕਸ਼ਦੀਪ ਪੰਜਕੋਹਾ
“ਰਾਤ ਦੀ ਕੁੱਖ” ਤੋਂ ਬਾਅਦ ਨਾਵਲਕਾਰ ਗ. ਸ. ਨਕਸ਼ਦੀਪ ਪੰਜਕੋਹਾ ਦਾ ਦੂਸਰਾ ਕਾਵਿ ਸੰਗ੍ਰਹਿ ਪਾਠਕਾਂ ਦੇ ਰੂਬਰੂ ਕੀਤਾ ਜਾਂਦਾ ਹੈ | ਚੁੱਪ ਅਕਸਰ ਝੂਠ ਨੂੰ ਤਕੜਾ ਕਰਦੀ ਹੈ, ਕਿਵੇਂ, ਪੜ੍ਹੋ “ਖਾਮੋਸ਼ੀ” ਵਿਚਲੀ ਇੱਕ ਕਵਿਤਾ ਵਿੱਚ | ਜੀਵਨ ਵਿਸਥਾਰ ਹੈ, ਇੱਕ ਪੱਖੀ ਨਹੀਂ ਅਤੇ ਵੱਖਰੇ ਪੱਖਾਂ ਬਾਰੇ ਲਿਖੀਆਂ ਹੋਈਆਂ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹੋ “ਖਾਮੋਸ਼ੀ” ਵਿੱਚ |
ਪ੍ਰਕਾਸ਼ਕ : ਸੂਰਜਾਂ ਦੇ ਵਾਰਿਸ
“ਖਾਮੋਸ਼ੀ” (ਕਾਵਿ ਸੰਗ੍ਰਹਿ) ਮੰਗਵਾਉਣ ਲਈ ਇਨ੍ਹਾਂ ਨੰਬਰਸ ਤੇ ਫੋਨ ਕਰੋ :
+91- 96467-12743 (ਲਵਦੀਪ ਸਿੰਘ)
+91- 86488-93000 (ਗੁਰਪ੍ਰੀਤ ਸਿੰਘ ਥਿੰਦ)

KHAMOSHI (Punjabi book of poems)
After “Raat Dee Kukh”, Punjabi novelist, G. S. Nakshdeep Panjkoha brings a new book.of poems named “KHAMOSHI” for the Punjabi readers. Please read in it how does our silence encourage falsehood to flourish in our society. Life is not one sided, instead it is enveloped in many tiers of different substances. Read about it in “Khamoshi”.
Book name : KHAMOSHI
Writer : G.S.Nakshdeep Panjkoha
Publisher : Surjan De Varis Publication
KHAMOSHI book available at :
+91-96467-12743 (Lovedeep Singh)
+91-86488-93000 (Gurpreet Singh Thind)

Happy to join
Kanwaljit Kaur juneja
Redesigned the cover page of the novel" Eho hamara jeevna " written by respected madam Dr.Dalip kaur Tiwana .
ਮੈਂ ਪਰਮਜੀਤ ਕੌਰ ਮਹਿਕ ਪੰਜਾਬੀ ਅਕਾਦਮੀ ਦਿੱਲੀ ਦੁਆਰਾ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ ਚਾਹੁੰਦੀ ਹਾਂ ਮੇਰਾ ਮੋਬਾਈਲ ਨੰਬਰ ੯੩੧੭੫੬੦੧੪੪
Episode-4

ਕਿੱਤਾਮੁਖੀ ਵਿਸ਼ੇ ਦੇ ਨਾਂਅ ‘ਤੇ ਕੇਜਰੀਵਾਲ ਸਰਕਾਰ ਕਿਉਂ ਕਰ ਰਹੀ ਹੈ ਪੰਜਾਬੀ, ਉਰਦੂ, ਤਾਮਿਲ, ਤੇਲਗੂ, ਸੰਸਕ੍ਰਿਤ ਤੇ ਹੋਰ ਬੋਲੀਆਂ ਨਾਲ ਵਿਤਕਰਾ ।(ਡਾ ਕਮਲਜੀਤ ਸਿੰਘ, ਪੰਜਾਬੀ ਅਕਾਦਮੀ)

Why In the Name Of Vocational Training Kejriwal Govt is Killing Literary Aptitude among the Students Desires Of distinguishing in Modern Indian Languages like Punjabi, Urdu, Tamil, Telugu, Sanskrit And Others?( Dr. Kamaljeet Singh, Punjabi Acadamy)

व्यवसायिक विषय के नाम पर केजरीवाल सरकार
क्यों कर रही है पंजाबी, उर्दू, तमिल, तेलगु, संस्कृत एवं अन्य आधुनिक भारतीय भाषाओं के साथ खिलवाड़ ।(डा. कमलजीत सिंह, पंजाबी अकादमी)

x

Other Government Organizations in Delhi (show all)

Ek Bharat Shreshtha Bharat The Independent Truth NSS India USAID India Urban Jyoti Abhiyaan Indian Navy Kingdoms of Artiscia Mughal Empire India Golden Chariot IRCTC Buddhist Circuit Tourist Train Maha Info Centre, New Delhi E-Catering IRCTC Power Finance Corporation Limited American Center New Delhi Export Inspection Council Investor Education and Protection Fund Authority