Youth Akali Dal- Delhi Unit

Youth Akali Dal- Delhi Unit Offical Page of Youth Akali Dal- Delhi Unit

ਬਸੰਤ ਪੰਚਮੀ ਦੀਆਂ ਵਧਾਈਆਂ ਦਿੰਦੇ ਹੋਏ ਅਕਾਲ ਪੁਰਖ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਮੌਸਮ ਦੇ ਸੱਜਰੇਪਣ ਵਾਂਗ ਬਸੰਤ ਦਾ ਤਿਉਹਾਰ ਸਭ ਦੀ ਜ਼ਿੰਦਗੀ ...
23/01/2026

ਬਸੰਤ ਪੰਚਮੀ ਦੀਆਂ ਵਧਾਈਆਂ ਦਿੰਦੇ ਹੋਏ ਅਕਾਲ ਪੁਰਖ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਮੌਸਮ ਦੇ ਸੱਜਰੇਪਣ ਵਾਂਗ ਬਸੰਤ ਦਾ ਤਿਉਹਾਰ ਸਭ ਦੀ ਜ਼ਿੰਦਗੀ ਵਿੱਚ ਵੀ ਨਵਾਂ ਜੋਸ਼ ਅਤੇ ਉਤਸ਼ਾਹ ਲੈ ਕੇ ਆਵੇ ।
ਆਪ ਸਭ ਨੂੰ ਬਸੰਤ ਦੀਆਂ ਬਹੁਤ ਬਹੁਤ ਮੁਬਾਰਕਾਂ।

22/01/2026
18/01/2026
ਅੱਜ ਦੇ ਦਿਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਮਿਹਰ ਨਾਲ ਸੂਫ਼ੀ ਫ਼ਕੀਰ ਸਾਂਈ ਮੀਆਂ ਮੀਰ ਜੀ ਤੋਂ ਸੱਚਖੰਡ ਸ੍...
14/01/2026

ਅੱਜ ਦੇ ਦਿਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਮਿਹਰ ਨਾਲ ਸੂਫ਼ੀ ਫ਼ਕੀਰ ਸਾਂਈ ਮੀਆਂ ਮੀਰ ਜੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਵਾਈ ਤੇ ਕੌਮ ਦੇ ਸਭ ਤੋਂ ਪਵਿੱਤਰ ਮੰਨੇ ਜਾਂਦੇ ਅਸਥਾਨ ਦੀ ਸਥਾਪਨਾ ਕੀਤੀ ਸੀ । ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ ਅਤੇ ਹੋਰ ਮੁਖੀ ਸਿੱਖਾਂ ਦੁਆਰਾ ਕੀਤਾ ਗਿਆ ।

ਖਿਦਰਾਣੇ ਦੀ ਢਾਬ ਨੂੰ ਗੁਰੂ ਪ੍ਰੇਮ ‘ਚ ਭਿੱਜਦਿਆਂ ਆਪਣੀ ਸ਼ਹਾਦਤ ਨਾਲ ਸ੍ਰੀ ਮੁਕਤਸਰ ਸਾਹਿਬ ਬਣਾਉਣ ਵਾਲੇ ਚਾਲੀ ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ...
14/01/2026

ਖਿਦਰਾਣੇ ਦੀ ਢਾਬ ਨੂੰ ਗੁਰੂ ਪ੍ਰੇਮ ‘ਚ ਭਿੱਜਦਿਆਂ ਆਪਣੀ ਸ਼ਹਾਦਤ ਨਾਲ ਸ੍ਰੀ ਮੁਕਤਸਰ ਸਾਹਿਬ ਬਣਾਉਣ ਵਾਲੇ ਚਾਲੀ ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ । ਜਿੰਨੇ ਦੇ ਸੱਚੇ ਸਿਦਕ ਨੇ ਬੇਦਾਵੇ ਪੜ੍ਹਵਾ ਲਏ ਤੇ ਗੁਰੂ ਸਾਹਿਬ ਨਾਲ ਟੁੱਟੀ ਗੰਢ ਲਈ , ਆਓ ਅਸੀਂ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡੀ ਵੀ ਟੁੱਟੀ ਗੰਢ ਲੈਣ ।

ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਘਟੀਆ ਕਰਤੂਤ ❗ਸ. ਸੁਖਬੀਰ ਸਿੰਘ ਬਾਦਲ ਦੀ ਬਣਾਈ AI ਵੀਡੀਓ ਅਤੇ ਗੁਰੂ ਸਾਹਿਬ ਦਾ ਕੀਤਾ ਘੋਰ ਅਪਮਾਨ ❗ਭਗਵੰਤ ...
09/01/2026

ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਘਟੀਆ ਕਰਤੂਤ ❗

ਸ. ਸੁਖਬੀਰ ਸਿੰਘ ਬਾਦਲ ਦੀ ਬਣਾਈ AI ਵੀਡੀਓ ਅਤੇ ਗੁਰੂ ਸਾਹਿਬ ਦਾ ਕੀਤਾ ਘੋਰ ਅਪਮਾਨ ❗

ਭਗਵੰਤ ਮਾਨ ਦੇ ਪਟਿਆਲਾ ਤੋਂ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਆਪਣੇ ਪੇਜ਼ 'ਤੇ ਪਾਈ ਸੀ❗

ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਅੱਜ ਸੰਗਤ ਦੇ ਸਾਹਮਣੇ ਹੈ❗

ਕੋਈ ਸਿੱਖ ਅਜਿਹੀ ਘਟੀਆ ਵੀਡੀਓ ਬਣਾਉਣ ਬਾਰੇ ਸੋਚ ਵੀ ਨਹੀਂ ਸਕਦਾ ਪਰ ਭਗਵੰਤ ਮਾਨ ਤੇ ਇਸਦੀ ਦਿੱਲੀ ਵਾਲੀ ਜੁੰਡਲੀ ਹੀਂ ਇਹ ਕਰ ਸਕਦੀ ਹੈ❗

ਇਹੀ ਤਾਂ ਮਨੀਸ਼ ਸੀਸੋਦੀਏ ਦਾ ਸਾਮ ਦਾਮ ਦੰਡ ਭੇਦ ਹੈ ਜੋ ਝੂਠਾ ਤੇ ਹਾਰ ਨੀਵੇਂ ਪੱਧਰ ਦਾ ਪ੍ਰਚਾਰ ਕਰ ਰਹੇ ਹਨ ❗

ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਆਗੂ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕਰਵਾਏਗਾ ਤੇ ਇਸ ਮਾਮਲੇ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ਼ ਵੀ ਲੈ ਕੇ ਜਾਇਆ ਜਾਵੇਗਾ❗

Address

Shiromani Akali Dal/Rakabganj Sahib
Delhi
282001

Website

Alerts

Be the first to know and let us send you an email when Youth Akali Dal- Delhi Unit posts news and promotions. Your email address will not be used for any other purpose, and you can unsubscribe at any time.

Share