Shiromani Akali Dal Delhi Unit

Shiromani Akali Dal Delhi Unit Official page of Shiromani Akali Dal Delhi Unit. President: S.

Paramjit Singh Sarna
Official updates, press coverage, public activities, and organizational announcements.

06/09/2026

ਜੇਕਰ ਅਸੀਂ ਆਪਣੀਆਂ ਸੰਸਥਾਵਾਂ ਤੇ ਸਕੂਲ , ਕਾਲਜ ਬਚਾਉਣੇ ਹਨ ਤੇ ਇਹ ਸਭ ਤੋਂ ਵੱਡੀ ਲੋੜ ਹੈ ਕਿ ਭ੍ਰਿਸ਼ਟ ਪ੍ਰਬੰਧਕਾਂ ਕੋਲੋਂ ਦਿੱਲੀ ਕਮੇਟੀ ਨੂੰ ਆਜ਼ਾਦ ਕਰਵਾਉਣਾ ਪਵੇਗਾ ।

06/09/2026

ਅੱਜ ਦਿੱਲੀ ਕਮੇਟੀ ਵਿੱਚ ਸਭ ਤੋਂ ਵੱਡੀ ਲੋੜ ਸਿੱਖ ਰਹਿਤ ਮਰਿਆਦਾ ਨੂੰ ਪ੍ਰਣਾਏ ਹੋਏ ਤੇ ਗੁਰਮਤਿ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਪੰਥਕ ਉਮੀਦਵਾਰ ਨੂੰ ਅੱਗੇ ਲੈਕੇ ਆਉਣ ਦੀ ਹੈ ।

06/09/2026

ਪੰਥਕ ਇਕੱਠ ਨੂੰ ਸਫਲ ਕਰਨ ਲਈ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸੰਬੰਧੀ ਜਹਾਂਗੀਰਪੁਰੀ ਦਿੱਲੀ ਦੀ ਸੰਗਤ ਤੇ ਸਮੂਹ ਸਿੰਘ ਸਭਾਵਾਂ ਦੀ ਭਰਵੀਂ ਸ਼ਮੂਲੀਅਤ ਵ...
06/09/2026

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸੰਬੰਧੀ ਜਹਾਂਗੀਰਪੁਰੀ ਦਿੱਲੀ ਦੀ ਸੰਗਤ ਤੇ ਸਮੂਹ ਸਿੰਘ ਸਭਾਵਾਂ ਦੀ ਭਰਵੀਂ ਸ਼ਮੂਲੀਅਤ ਵਾਲੀ ਪੰਥਕ ਇਕੱਤਰਤਾ ਵਿੱਚ ਆਇਆ ਸੰਗਤ ਦਾ ਸੈਲਾਬ ਦੱਸਦਾ ਹੈ ਕਿ ਦਿੱਲੀ ਦੀ ਸੰਗਤ ਗੋਲਕ ਚੋਰਾਂ ਨੂੰ ਭਜਾਉਣ ਲਈ ਤਿਆਰ ਬੈਠੀ ਹੈ ।

06/09/2026
ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਪ੍ਰਣਾਮ ।
06/09/2026

ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਪ੍ਰਣਾਮ ।

ਸਿੰਘ  ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਦੀ ਬਰਸੀ ਮੌਕੇ ਉਹਨਾਂ ਦੀ ਘਾਲਣਾ ਨੂੰ ਪ੍ਰਣਾਮ।
06/09/2026

ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਦੀ ਬਰਸੀ ਮੌਕੇ ਉਹਨਾਂ ਦੀ ਘਾਲਣਾ ਨੂੰ ਪ੍ਰਣਾਮ।

ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਮੌਕੇ ਕੋਟਿ ਕੋਟਿ ਪ੍ਰਣਾਮ
05/09/2026

ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਮੌਕੇ ਕੋਟਿ ਕੋਟਿ ਪ੍ਰਣਾਮ

ਯੂਥ ਆਗੂ ਰਮਨਦੀਪ ਸਿੰਘ ਵਿਰਦੀ ਨੂੰ ਜਨਮਦਿਨ ਦੀਆਂ ਮੁਬਾਰਕਾਂ
04/09/2026

ਯੂਥ ਆਗੂ
ਰਮਨਦੀਪ ਸਿੰਘ ਵਿਰਦੀ
ਨੂੰ ਜਨਮਦਿਨ ਦੀਆਂ ਮੁਬਾਰਕਾਂ

04/09/2026

ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਨ ਵਾਲੇ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕੀਤਾ ਜਾਵੇ ।

Address

Shiromani Akali Dal Office, Gurdwara Rakabganj Sahib
Delhi
110001

Alerts

Be the first to know and let us send you an email when Shiromani Akali Dal Delhi Unit posts news and promotions. Your email address will not be used for any other purpose, and you can unsubscribe at any time.

Shortcuts

Share