CPI Dera Baba Nanak

CPI Dera Baba Nanak the CPI is the oldest communist political party and one of the national parties in India.
(1)

young Patriots moved by the urge to free the motherland from colonial bandage inspired by the October revolution formed the party to fight for national independence On December 26, 1925, a few ardent young patriots moved by the urge to free the motherland from colonial bo***ge, inspired by the Great October Socialist Revolution and fired with revolutionary zeal, braved imperialist persecution and

came together in the city of Kanpur, to form the COMMUNIST PARTY OF INDIA with a view to fight for national independence and a future of socialism. The birth of the CPI was the result of tremendous historical developments at home and abroad. The WORKERS, PEASANTS, MIDDLE CLASSES, and STUDENTS had been roused to new levels of consciousness and action. The Communist Party of India is the political party of the Indian working class. It is a voluntary organization of workers, peasants, toiling people in general, intelligentsia, and others devoted to the cause of socialism and communism. The Communist Party of India remains firmly wedded to the goal of a just socialist society in which equal opportunities for all cpi website-http://cpi.org.in/

03/09/2026

CPI Gurdaspur requests Delhi Police to take action against this goon and give him the strictest punishment.

ਸੀਪੀਆਈ ਗੁਰਦਾਸਪੁਰ ਦਿੱਲੀ ਪੁਲਿਸ ਨੂੰ ਬੇਨਤੀ ਕਰਦੀ ਹੈ ਕਿ ਇਸ ਗੁੰਡੇ ਤੇ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

03/09/2026

ਸਵਤੰਤਰ ਭਾਰਦਵਾਜ, ਹਿੰਦੂ ਅੱਤਵਾਦੀ ਜੋ ਦਾਅਵਾ ਕਰਦਾ ਹੈ ਕਿ ਦਿੱਲੀ ਪੁਲਿਸ ਉਸ ਵਿਰੁੱਧ ਕਾਰਵਾਈ ਨਹੀਂ ਕਰਦੀ, ਭਾਵੇਂ ਉਹ ਹਿੰਸਕ ਅਪਰਾਧ ਕਰਨ ਦੀ ਗੱਲ ਕਬੂਲ ਕਰਦਾ ਹੈ, ਉਸਦੇ ਉੱਚ ਅਹੁਦਿਆਂ 'ਤੇ ਬੈਠੇ 'ਭਰਾ' ਹੋਣ ਕਰਕੇ।

ਇੱਥੇ ਭਾਰਦਵਾਜ ਦੀਆਂ ਉਸਦੇ ਤਿੰਨ 'ਭਰਾ' ਨਾਲ ਤਿੰਨ ਤਸਵੀਰਾਂ ਹਨ। ਇੱਕ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਨਾਲ ਹੈ, ਦੂਜੀ ਦਿੱਲੀ ਸਰਕਾਰ ਵਿੱਚ ਕਿਰਤ ਮੰਤਰੀ ਕਪਿਲ ਮਿਸ਼ਰਾ ਦੇ ਨਾਲ ਹੈ, ਅਤੇ ਤੀਜੀ ਚਿਰਾਗ ਪਾਸਵਾਨ (ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੇ ਕੇਂਦਰੀ ਮੰਤਰੀ) ਦੇ ਨਾਲ ਹੈ।

Swatantra Bharadwaj, the Hindu terrorist who claims that the Delhi Police doesn’t take action against him, despite his admitting to having committed violent crimes, because of his ‘brothers’ in high places.

Here are three photographs of Bharadwaj with three of his ‘brothers’. One is with Samrat Chaudhary, the Chief Minister of Bihar, another is with Kapil Mishra, Minister of Labour in the Delhi government, and the third is with Chirag Paswan, (central minster of Food Processing Industries)

03/09/2026

ਅਸੀਂ ਖੜੇ ਸੀ Gen-Z ਨਾਲ ✊✊

@ਕਾਮਰੇਡ ਬੰਤ ਸਿੰਘ ਬਰਾੜ ਜੀ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਸਕੱਤਰ ਚੁਣੇ ਜਾਣ ਤੇ @ਸੀਪੀਆਈ ਗੁਰਦਾਸਪੁਰ ਵੱਲੋਂ ਇਨਕਲਾਬੀ ਸ਼ੁਭਕਾਮਨਾਵਾਂ...
03/09/2026

@ਕਾਮਰੇਡ ਬੰਤ ਸਿੰਘ ਬਰਾੜ ਜੀ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਸਕੱਤਰ ਚੁਣੇ ਜਾਣ ਤੇ @ਸੀਪੀਆਈ ਗੁਰਦਾਸਪੁਰ ਵੱਲੋਂ ਇਨਕਲਾਬੀ ਸ਼ੁਭਕਾਮਨਾਵਾਂ ✊🚩

03/09/2026

ਅਪਣੇ ਹੱਕ ਲਈ ਸਾਰੇ ਲੜਦੇ ਹਨ ਫਿਰ ਕੋਈ ਮਜ਼ਦੂਰ ਕਿਸਾਨ ਬੇਰੁਜ਼ਗਾਰ ਨੌਜਵਾਨ ਜਾਂ ਕੋਈ ਇਨਸਾਨ ਹੋਵੇ ਹੱਕ ਲਈ ਲੜਨਾ ਪੈਂਦਾ ਹੈ ਦੋਸਤ।।
ਇਨਕਲਾਬ ਜ਼ਿੰਦਾਬਾਦ ✊🚩

03/09/2026

ਹਾਂ ਅਸੀਂ ਕਮਿਊਨਿਸਟ ਹਾਂ,,,

ਲਾਲ ਸਲਾਮ ✊🚩

03/09/2026

Inquilab Zindabad ✊🚩

03/09/2026

Gen-Z ✊🚩

03/09/2026

7.8 GDP Growth ਦਾ ਇਹ ਹੈ ਅਸਲੀ ਸੱਚ,,😥

03/09/2026

ਆਮ ਆਦਮੀ ਪਾਰਟੀ ਵੀ ਭਾਜਪਾ ਆਰਐਸਐਸ ਵਾਲਾ ਅੰਜ਼ੇਡਾ ਵਰਤ ਰਹੀ ਹੈ,,

ਸ਼ਰਮ ਕਰੋ ਪੰਜਾਬ ਸਰਕਾਰ

Address

Dera Baba Nanak , Batala Road
Dera Baba Nanak
143604

Telephone

+918567007872

Alerts

Be the first to know and let us send you an email when CPI Dera Baba Nanak posts news and promotions. Your email address will not be used for any other purpose, and you can unsubscribe at any time.

Contact The Organization

Send a message to CPI Dera Baba Nanak:

Shortcuts

Share