Dera Baba Nanak - The Corridor City

Dera Baba Nanak - The Corridor City Tag or to give us permission to repost your photos 📸

ਵਾਹਿਗੁ੍ਰੂ ਜੀ 🙏🏻
24/05/2024

ਵਾਹਿਗੁ੍ਰੂ ਜੀ 🙏🏻

22 ਵਾਂ ਸਲਾਨਾ ਜਗਰਾਤਾ ਵਾਰਡ ਨੰ  5 ਮੁਹੱਲਾ ਫਤਿਹ ਸਿੰਘਡੇਰਾ ਬਾਬਾ ਨਾਨਕ
07/05/2024

22 ਵਾਂ ਸਲਾਨਾ ਜਗਰਾਤਾ
ਵਾਰਡ ਨੰ 5 ਮੁਹੱਲਾ ਫਤਿਹ ਸਿੰਘ
ਡੇਰਾ ਬਾਬਾ ਨਾਨਕ

History time!
04/05/2024

History time!

Safari Steam Train Lahore to Narowal.کالے انجن دی کو کو چھک چھک کردی لین گڈ جائے گی لاہور تو نارووال دربار صاحب کرتارپور...
22/04/2024

Safari Steam Train Lahore to Narowal.
کالے انجن دی کو کو چھک چھک کردی لین گڈ جائے گی لاہور تو نارووال دربار صاحب کرتارپور یاترا..
Pakistan Railways is launching an exciting new venture with the introduction of the Safari Steam Train, connecting Lahore and Kartarpur. This nostalgic journey promises passengers a unique travel experience filled with history and charm.Consisting of 12 coaches, the Safari Steam Train has embarked on its inaugural journey to Narowal. Departing from Narowal, the train will make its way to Lahore, arriving at 5:20 PM, allowing travelers to enjoy the picturesque countryside illuminated by the soft evening sunlight.
The launch of this train service follows a request from the Kartarpur Gurdwara administration, further strengthening the bonds of friendship and cooperation between communities. Pakistan Railways has diligently released the schedule of train timings to ensure a smooth and convenient travel experience for passengers.

29/03/2024

Gajjan Dera Baba Nanak

ਸੰਗ ਡੇਰਾ ਬਾਬਾ ਨਾਨਕ 2024
01/03/2024

ਸੰਗ ਡੇਰਾ ਬਾਬਾ ਨਾਨਕ 2024

⚠️⚠️⚠️ 1-2 ਮਾਰਚ ਤੱਕ ਤੇਜ਼ ਮੀਂਹ ☔️ ਨਾਲ ਗੜ੍ਹੇਮਾਰੀ ਦੀ ਸੰਭਾਵਨਾ ਖਡਿਆਲਾ ਸੈਣੀਆਂ (ਹੁਸ਼ਿਆਰਪੁਰ) ਤੋਂ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਚੋਲਾ...
29/02/2024

⚠️⚠️⚠️ 1-2 ਮਾਰਚ ਤੱਕ ਤੇਜ਼ ਮੀਂਹ ☔️ ਨਾਲ ਗੜ੍ਹੇਮਾਰੀ ਦੀ ਸੰਭਾਵਨਾ

ਖਡਿਆਲਾ ਸੈਣੀਆਂ (ਹੁਸ਼ਿਆਰਪੁਰ) ਤੋਂ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਚਲ ਕੇ ਆਉਣ ਵਾਲੇ ਸੰਗ ਦੀ ਲੰਗਰ ਸੇਵਾ ਕਾਰਜ ਕਰਨ ਵਾਲੇ ਪ੍ਰਬੰਧਕਾਂ ਆਦਿ ਨੂੰ ਬੇਨਤੀ ਹੈ ਸਮੇਂ ਸਿਰ ਮੀਂਹ-ਹਨ੍ਹੇਰੀ ਤੋੰ ਬਚਾਉ ਦੇ ਪੁਖਦਾ ਪ੍ਰਬੰਧ ਕਰ ਲੈਣ।

ਧੰਨਵਾਦ🙌🏻

ਸੰਗ ਡੇਰਾ ਬਾਬਾ ਨਾਨਕ 2024ਦੂਸਰੇ ਦਿਨ ਦੀ ਪ੍ਰਰਭਾਤ ਫੇਰੀ ਖਡਿਆਲਾ ਸੈਣੀਆ॥ਜਥੇਦਾਰ ਰਣਧੀਰ ਸਿੰਘ ਜੀ ਅਤੇ ਗੁਰੂਦੁਆਰਾ ਸਿੰਘ ਸਭਾ ਪਬੰਧਕ ਕਮੇਟੀ ਮੈ...
29/02/2024

ਸੰਗ ਡੇਰਾ ਬਾਬਾ ਨਾਨਕ 2024

ਦੂਸਰੇ ਦਿਨ ਦੀ ਪ੍ਰਰਭਾਤ ਫੇਰੀ ਖਡਿਆਲਾ ਸੈਣੀਆ॥

ਜਥੇਦਾਰ ਰਣਧੀਰ ਸਿੰਘ ਜੀ ਅਤੇ ਗੁਰੂਦੁਆਰਾ ਸਿੰਘ ਸਭਾ ਪਬੰਧਕ ਕਮੇਟੀ ਮੈਬਰ ਤੇ ਨਾਲ ਸਮੂਹ ਸੰਗਤ ਖਡਿਆਲਾ ਸੈਣੀਆ

ਖਡਿਆਲਾ ਸੈਣੀਆ ਹੁਸ਼ਿਆਰਪੁਰ, ਪੰਜਾਬ

29/02/2024

ਆਉ ਅਸੀਂ ਸਾਰੇ ਕਮੇਟੀ ਦੇ ਇਸ ਫੈਸਲੇ ਨੂੰ ਫੁੱਲ ਚੜਾਈਏ ਅਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ🙏🏻

❌ no loud horn
❌ no bullet excessive sound silencers
❌ no vulgar
❌ no tripling on bikes
❌ no more than 3 people on tractor
____________________________

✅ ਉਚੀ ਹਾਰਨ ਦੀ ਮਨਾਹੀ
✅ ਬੁਲਟ ਪਟਾਕਿਆਂ ਦੀ ਮਨਾਹੀ
✅ ਮੋਟਰਸਾਇਕਲ ਤੇ ਕੇਵਲ 2 ਸਵਾਰੀਆਂ
✅ ਟ੍ਰੈਕਟਰ ਤੇ ਕੇਵਲ 3 ਸਵਾਰੀਆਂ

🙌🏻🥰
28/02/2024

🙌🏻🥰

ਮੰਡੀ ਸਾਹਿਬ, ਡੇਰਾ ਬਾਬਾ ਨਾਨਕਜੇ ਕਿਸੇ ਨੂੰ ਕੁਝ ਪਤਾ ਹੋਵੇ ਤਾਂ ਕਿ੍ਰਪਾ ਕਰਕੇ ਹੇਠ ਦਿੱਤੇ ਨੰਬਰਾਂ ਤੇ ਸਪੰਰਕ ਕਰੋਸ਼ੇਅਰ ਜਰੂਰ ਕਰਦਿਉ🙏🏻
28/02/2024

ਮੰਡੀ ਸਾਹਿਬ, ਡੇਰਾ ਬਾਬਾ ਨਾਨਕ

ਜੇ ਕਿਸੇ ਨੂੰ ਕੁਝ ਪਤਾ ਹੋਵੇ ਤਾਂ ਕਿ੍ਰਪਾ ਕਰਕੇ ਹੇਠ ਦਿੱਤੇ ਨੰਬਰਾਂ ਤੇ ਸਪੰਰਕ ਕਰੋ

ਸ਼ੇਅਰ ਜਰੂਰ ਕਰਦਿਉ🙏🏻

ਸ਼ਹੀਦ ਭਾਈ ਲਛਮਣ ਸਿੰਘ ਜੀ 💐103ਵਾਂ ਸ਼ਹੀਦੀ ਦਿਹਾੜਾ ਸਾਕਾ ਨਨਕਾਣਾ ਸਾਹਿਬ 🪯ਮਿਤੀ :- 21 ਫਰਵਰੀ 2024 ਪਿੰਡ :- ਧਾਰੋਵਾਲੀ, ਡੇਰਾ ਬਾਬਾ ਨਾਨਕ (...
18/02/2024

ਸ਼ਹੀਦ ਭਾਈ ਲਛਮਣ ਸਿੰਘ ਜੀ 💐

103ਵਾਂ ਸ਼ਹੀਦੀ ਦਿਹਾੜਾ
ਸਾਕਾ ਨਨਕਾਣਾ ਸਾਹਿਬ 🪯

ਮਿਤੀ :- 21 ਫਰਵਰੀ 2024
ਪਿੰਡ :- ਧਾਰੋਵਾਲੀ, ਡੇਰਾ ਬਾਬਾ ਨਾਨਕ (ਗੁਰਦਾਸਪੁਰ)

ਸਮਾਂ :- ਸ਼ਾਮ 06:30 ਵਜੇ ਤੋਂ ਰਾਤ 10:30 ਵਜੇ ਤੱਕ

————————————————————
Sh. Laxman Singh ji 💐

Saka Nanakana Sahib
103rd Martyr Day 🪯

Date :- 21 Feb 2024
Village - Dharowali, Dera Baba Nanak (Gurdaspur)
Timing :- 06:30pm - 10:30pm



Address

Dera Baba Nanak, Gurdaspur
Dera Baba Nanak
143604

Website

Alerts

Be the first to know and let us send you an email when Dera Baba Nanak - The Corridor City posts news and promotions. Your email address will not be used for any other purpose, and you can unsubscribe at any time.

Share