Devinder Jeet Singh Laddi Dhos

Devinder Jeet Singh Laddi Dhos This is the Official page of Devinder Jeet Singh Laddi Dhos

11/08/2026

ਕੈਬਿਨੇਟ ਮੰਤਰੀ ਹਰਪਾਲ ਚੀਮਾ ਨੇ ਭਾਜਪਾ ਦੀ ਸਾਜ਼ਿਸ਼ ਤਹਿਤ ਵੀਡੀਓ ਸ਼ੇਅਰ ਕਰਕੇ ਪੰਜਾਬ ਨੂੰ ਬਦਨਾਮ ਕਰਨ ਲਈ ਘੇਰਿਆ ਹਰਭਜਨ ਭੱਜੀ!
ਕਿਹਾ, ਆਮ ਆਦਮੀ ਪਾਰਟੀ ਨੇ ਹਰਭਜਨ ਭੱਜੀ ਨੂੰ ਰਾਜ ਸਭਾ ਮੈਂਬਰ ਬਣਾਇਆ ਕਿ ਉਹ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਗੇ, ਪਰ BJP 'ਚ ਸ਼ਾਮਲ ਹੋਣ ਤੋਂ ਬਾਅਦ ਉਹ ਝੂਠੀ ਦੀਆਂ ਨੀਤੀਆਂ ਦਾ ਪ੍ਰਚਾਰ ਕਰ ਰਹੇ ਨੇ

11/08/2026

‘ਮਾਵਾਂ ਧੀਆਂ ਸਤਿਕਾਰ ਯੋਜਨਾ’ ਰਾਹੀਂ ਵਿੱਤੀ ਸਹਾਇਤਾ ਦੇਣ ਤੋਂ ਲੈ ਕੇ ਮੁਫ਼ਤ ਬੱਸ ਸੇਵਾ ਤੱਕ, ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ਨੇ ਮਹਿਲਾਵਾਂ ਨੂੰ ਸਨਮਾਨ, ਸਹੂਲਤ ਅਤੇ ਆਤਮ-ਵਿਸ਼ਵਾਸ ਦਿੱਤਾ ਹੈ। ਇਸੇ ਲਈ 2027 ਵਿੱਚ "ਆਪ" ਦੀ ਸਰਕਾਰ ਕਿਉਂ ਬਣਾਉਣੀ ਹੈ, ਇਸ ਦਾ ਜਵਾਬ ਹੁਣ ਪੰਜਾਬ ਦੇ ਲੋਕ ਖ਼ੁਦ ਦੇ ਰਹੇ ਹਨ। ਜ਼ਰਾ ਤੁਸੀਂ ਵੀ ਸੁਣੋਂ।

ਮੇਰੇ ਹਲਕੇ ਧਰਮਕੋਟ ਵਿੱਚ ਆਮ ਆਦਮੀ ਪਾਰਟੀ ਨੂੰ ਉਦੋਂ ਹੋਰ ਵੀ ਬਲ ਮਿਲਿਆ ਜਦੋਂ ਪਿੰਡ ਬਲਖੰਡੀ ਤੋਂ ਜਸਵਿੰਦਰ ਸਿੰਘ (Nestle), ਗੁਰਪ੍ਰੀਤ ਸਿੰਘ (...
11/08/2026

ਮੇਰੇ ਹਲਕੇ ਧਰਮਕੋਟ ਵਿੱਚ ਆਮ ਆਦਮੀ ਪਾਰਟੀ ਨੂੰ ਉਦੋਂ ਹੋਰ ਵੀ ਬਲ ਮਿਲਿਆ ਜਦੋਂ ਪਿੰਡ ਬਲਖੰਡੀ ਤੋਂ ਜਸਵਿੰਦਰ ਸਿੰਘ (Nestle), ਗੁਰਪ੍ਰੀਤ ਸਿੰਘ (Nestle) ਅਤੇ ਪਿੰਡ ਅਟਾਰੀ ਤੋਂ ਕਰਮਜੀਤ ਸਿੰਘ ਬੱਬੂ, ਪਵਿੱਤਰ ਸਿੰਘ, ਹਰਦੀਪ ਸਿੰਘ ਅਤੇ ਬਚਨ ਸਿੰਘ ਆਪਣੇ ਸਾਥੀਆਂ ਸਮੇਤ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਨਾ ਸਤਿਕਾਰਯੋਗ ਸ਼ਖਸ਼ੀਅਤਾਂ ਦਾ ਪਾਰਟੀ ਵਿੱਚ ਹਾਰਦਿਕ ਸਵਾਗਤ ਕੀਤਾ ਅਤੇ ਹਮੇਸ਼ਾ ਮਾਣ ਤੇ ਸਤਿਕਾਰ ਦੇਣ ਦਾ ਭਰੋਸਾ ਦਿੱਤਾ।

ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹਾਜ਼ਰੀ ਲਵਾਈ ਅਤੇ ਹੋ ਰਹੀ ਚਰਚਾ ਵਿੱਚ ਭਾਗ ਲਿਆ।
11/08/2026

ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹਾਜ਼ਰੀ ਲਵਾਈ ਅਤੇ ਹੋ ਰਹੀ ਚਰਚਾ ਵਿੱਚ ਭਾਗ ਲਿਆ।

10/08/2026

ਅੱਜ ਵਿਧਾਨ ਸਭਾ ਦੇ ਸੈਸ਼ਨ ਵਿੱਚ ਚਰਚਾ ਦੌਰਾਨ ਮਾਨ ਸਰਕਾਰ ਵੱਲੋਂ ਨਹਿਰੀ ਢਾਂਚਾ ਮਜ਼ਬੂਤ ਕਰਨ ਅਤੇ ਹਰ ਖੇਤ ਤੱਕ ਪਾਣੀ ਪਹੁੰਚਾਉਣ ਲਈ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਪੰਜਾਬ ਦਾ ਇਕੋ ਨਾਅਰਾਭਗਵੰਤ ਮਾਨ ਫਿਰ ਦੁਬਾਰਾ ।ਮੇਰੇ ਹਲਕੇ ਧਰਮਕੋਟ ਦੇ ਪਿੰਡ ਚੀਮਾਂ ਵਿੱਚ ਲੋਕ-ਮਿਲਣੀ ਤਹਿਤ ਨਗਰ ਨਿਵਾਸੀਆਂ ਨਾਲ ਮੁਲਾਕਾਤ ਕੀਤੀ...
10/08/2026

ਪੰਜਾਬ ਦਾ ਇਕੋ ਨਾਅਰਾ
ਭਗਵੰਤ ਮਾਨ ਫਿਰ ਦੁਬਾਰਾ ।

ਮੇਰੇ ਹਲਕੇ ਧਰਮਕੋਟ ਦੇ ਪਿੰਡ ਚੀਮਾਂ ਵਿੱਚ ਲੋਕ-ਮਿਲਣੀ ਤਹਿਤ ਨਗਰ ਨਿਵਾਸੀਆਂ ਨਾਲ ਮੁਲਾਕਾਤ ਕੀਤੀ।ਇਸ ਮੌਕੇ ਆਮ ਆਦਮੀ ਪਾਰਟੀ ਨੂੰ ਉਦੋਂ ਹੋਰ ਵੀ ਬਲ ਮਿਲਿਆ ਜਦੋਂ ਪਿੰਡ ਦੇ ਕਈ ਪਰਿਵਾਰਾਂ ਨੇ ਵੱਖ ਵੱਖ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਸਭ ਦਾ ਪਾਰਟੀ ਵਿੱਚ ਹਾਰਦਿਕ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਹਮੇਸ਼ਾ ਮਾਣ ਅਤੇ ਸਤਿਕਾਰ ਦਿੱਤਾ ਜਾਵੇਗਾ।

10/08/2026

ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚ CM ਨੇ ਰੱਖਿਆ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ

- ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ ਨੂੰ ਸਤਿਕਾਰ ਭੇਟ ਕਰਦੇ ਹੋਏ ਸਮੂਹ ਸੰਗਤ ਨੂੰ ਦਿੱਤੀਆਂ ਮੁਬਾਰਕਾਂ
- ₹24.55 ਕਰੋੜ ਦੀ ਲਾਗਤ ਨਾਲ਼ ਹੋਵੇਗਾ ਨਿਰਮਾਣ, ਪਾਵਨ ਬਾਣੀ ਬਾਰੇ ਨੌਜਵਾਨ ਕਰਨਗੇ ਪੜ੍ਹਾਈ

ਪੰਜਾਬ ਦਾ ਇਕੋ ਨਾਅਰਾਭਗਵੰਤ ਮਾਨ ਫਿਰ ਦੁਬਾਰਾ ।ਮੇਰੇ ਹਲਕੇ ਧਰਮਕੋਟ ਦੇ ਪਿੰਡ ਵਰ੍ਹੇ ਵਿੱਚ ਲੋਕ-ਮਿਲਣੀ ਤਹਿਤ ਨਗਰ ਨਿਵਾਸੀਆਂ ਨਾਲ ਮੁਲਾਕਾਤ ਕੀਤੀ...
09/08/2026

ਪੰਜਾਬ ਦਾ ਇਕੋ ਨਾਅਰਾ
ਭਗਵੰਤ ਮਾਨ ਫਿਰ ਦੁਬਾਰਾ ।

ਮੇਰੇ ਹਲਕੇ ਧਰਮਕੋਟ ਦੇ ਪਿੰਡ ਵਰ੍ਹੇ ਵਿੱਚ ਲੋਕ-ਮਿਲਣੀ ਤਹਿਤ ਨਗਰ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਵਿੱਚ ਨਵੇਂ ਬਣੇ ਬੱਸ ਸਟੈਂਡ ਤੇ ਨਵੀਂ ਬਣੀ ਸੱਥ ਦਾ ਉਦਘਾਟਨ ਕੀਤਾ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਅਤੇ ਵਿਕਾਸ ਕਾਰਜਾਂ ਸਬੰਧੀ ਵੀ ਵਿਚਾਰਾਂ ਦੀ ਸਾਂਝ ਪਾਈ।

ਪੰਜਾਬ ਦਾ ਇਕੋ ਨਾਅਰਾਭਗਵੰਤ ਮਾਨ ਫਿਰ ਦੁਬਾਰਾ ।ਮੇਰੇ ਹਲਕੇ ਧਰਮਕੋਟ ਦੇ ਪਿੰਡ ਜਨੇਰ ਵਿੱਚ ਲੋਕ-ਮਿਲਣੀ ਤਹਿਤ ਨਗਰ ਨਿਵਾਸੀਆਂ ਨਾਲ ਮੁਲਾਕਾਤ ਕੀਤੀ।...
09/08/2026

ਪੰਜਾਬ ਦਾ ਇਕੋ ਨਾਅਰਾ
ਭਗਵੰਤ ਮਾਨ ਫਿਰ ਦੁਬਾਰਾ ।

ਮੇਰੇ ਹਲਕੇ ਧਰਮਕੋਟ ਦੇ ਪਿੰਡ ਜਨੇਰ ਵਿੱਚ ਲੋਕ-ਮਿਲਣੀ ਤਹਿਤ ਨਗਰ ਨਿਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਨਗਰ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨਾਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਤੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਚਰਚਾ ਵੀ ਕੀਤੀ।

09/08/2026

ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਪਰਾਲੇ ਤਹਿਤ ਮੋਹਾਲੀ ਵਿਖੇ ਪੰਜਾਬ ਯੂਥ ਰਨ - 2026 ਮੈਰਾਥਨ ਦਾ ਆਯੋਜਨ ਕੀਤਾ ਗਿਆ। ਹਜ਼ਾਰਾਂ ਨੌਜਵਾਨਾਂ ਨੇ ਮੈਰਾਥਨ 'ਚ ਹਿੱਸਾ ਲੈ ਕੇ ਇਸਨੂੰ ਕਾਮਯਾਬ ਬਣਾਇਆ ਅਤੇ ਤੰਦਰੁਸਤੀ ਦਾ ਸੁਨੇਹਾ ਦਿੱਤਾ।

Address

Dharmkot
142042

Telephone

+919815621009

Website

Alerts

Be the first to know and let us send you an email when Devinder Jeet Singh Laddi Dhos posts news and promotions. Your email address will not be used for any other purpose, and you can unsubscribe at any time.

Shortcuts

Share