05/05/2026
ਧੂਰੀ ਹਲਕੇ ਦੇ ਪਿੰਡ ਭਸੌੜ ਵਿਖੇ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਮੈਦਾਨ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ 15 ਜੁਲਾਈ ਤੱਕ ਸੂਬੇ ਵਿੱਚ 3100 ਖੇਡ ਮੈਦਾਨ/ਸਟੇਡੀਅਮ ਤਿਆਰ ਹੋ ਜਾਣਗੇ, ਜਿੱਥੇ ਪਿੰਡਾਂ ਦੇ ਨੌਜਵਾਨ ਤਿਆਰੀ ਕਰਕੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।
…
A playground equipped with state-of-the-art facilities, built at a cost of about Rs 40 lakh at Bhasaur village in Dhuri constituency, was dedicated to the villagers. It is worth mentioning that by July 15, 3100 playgrounds/stadiums will be ready in the state, where the youth of the villages will prepare and bring glory to Punjab at the national and international levels.
#ਧੂਰੀ