11/07/2026
ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ 11 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਗੁਰਦੁਆਰਾ ਬਸਤਰ ਅਸਥਾਨ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਉੱਪਰ ਬਣਾਈ ਫਿਲਮ ਦਿਖਾਈ ਜਾਵੇਗੀ ਸ਼ਾਮ 7.15 ਵਜੇ ਫਿਲਮ ਸ਼ੁਰੂ ਹੋਵੇਗੀ|
ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਮਾਂ ਕੱਢ ਕੇ ਜਰੂਰ ਆਓ