ਪਿੰਡ ਹਰਦਿਆਲੇਆਣਾ

ਪਿੰਡ ਹਰਦਿਆਲੇਆਣਾ ਪਿੰਡ ਹਰਦਿਆਲੇਆਣਾ ਫਰੀਦਕੋਟ ਤੋਂ 12 ਕੁ ਕਿ.ਮੀ.ਦੀ ਦੂਰੀ ਤੇ ਫਰੀਦਕੋਟ-ਫਿਰੋਜਪੁਰ ਰੋਡ ਤੇ ਸਥਿਤ ਹੈ

ਜੀ ਇਹ ਮੇਰਾ ਪਿੰਡ "ਹਰਦਿਆਲੇਆਣਾ " ਜੇ ਮੌਕਾ ਮਿਲਿਆ ਤਾਂ ਇਹ ਪਿੰਡ ਜਰੂਰ ਦੇਖਣਾ......
ਇਸ ਪਿੰਡ ਦਾ ਨਾਮ "ਬਾਬਾ ਹੰਦਾਲ ਜੀ" ਦੇ ਨਾਮ ਤੇ ਪਿਆ ਹੈ
ਇਹ ਪਿੰਡ "ਸੰਧੂਆ" ਦਾ ਹੈ
ਸਭ ਤੋਂ ਪਹਿਲਾ ਸਰਪੰਚ: "ਵੀਰ ਸਿੰਘ"
ਪਿੰਡ ਦਾ ਰਕਬਾ "ਦੋ ਹਜ਼ਾਰ ਏਕੜ"ਹੈ
ਪਿੰਡ ਦੀ ਆਬਾਦੀ "ਦੋ ਹਜ਼ਾਰ"ਹੈ
ਪਿੰਡ ਦੀ ਹਰ ਗਲੀ ਪੱਕੀ ਹੈ
ਪਿੰਡ ਦਾ ਸਕੂਲ ਜ਼ਿਲੇ 'ਚ ਪਹਿਲੇ ਨੰਬਰ ਤੇ ਆਇਆ ਹੈ
ਪਿੰਡ ਦਾ ਇੱਕ ਗੁਰਦੁਆਰਾ ਸਾਹਿਬ ਹੈ

30/08/2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਸਰਬ ਕਲਾ ਸਮਰੱਥ ਪਾਵਨ ਸ਼ਬਦ ਗੁਰੂ ਕੁੱਲ ਦੁਨੀਆਂ ਨੂੰ ਆਪਣੀਆਂ ਰਹਿਮਤਾਂ ਅਤੇ ਅਪਾਰ ਬਖ਼ਸ਼ਿਸ਼ਾਂ ਸੰਗ ਨਿਵਾਜਣ ਤੇ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਅਤੇ ਚੜ੍ਹਦੀ ਕਲਾ ਵਾਲਾ ਉੱਚਾ-ਸੁੱਚਾ ਜੀਵਨ ਬਖਸ਼ਿਸ਼ ਕਰਨ।

15/08/2026

ਸ਼ਹੀਦੀ ਦਿਹਾੜਾ
31/07/2026

ਸ਼ਹੀਦੀ ਦਿਹਾੜਾ

ਨਗਰ ਕੀਰਤਨ 🙏🙏
29/07/2026

ਨਗਰ ਕੀਰਤਨ 🙏🙏

20/07/2026

ਪਿੰਡ ਦੀ ਖਿੱਚ ♥️🫂

15/07/2026

0 Followers, 4 Following, 1 Posts - See Instagram photos and videos from ਪਿੰਡ ਹਰਦਿਆਲੇਆਣਾ ()

11/07/2026

Satluj ( PUNJAB 95 ) ਫ਼ਿਲਮ
ਪਿੰਡ ਦੇ ਗੁਰੂਦੁਵਾਰਾ ਸਾਹਿਬ ਚ ਦਿਖਾਈ ਗਈ

ਬੇਨਤੀ : ਜ਼ਰੂਰ ਪਹੁੰਚੋ ਜੀ 🙏🙏
10/07/2026

ਬੇਨਤੀ : ਜ਼ਰੂਰ ਪਹੁੰਚੋ ਜੀ 🙏🙏

Address

Hardialeana
Faridkot
151203

Telephone

+919888700511

Website

Alerts

Be the first to know and let us send you an email when ਪਿੰਡ ਹਰਦਿਆਲੇਆਣਾ posts news and promotions. Your email address will not be used for any other purpose, and you can unsubscribe at any time.

Contact The Organization

Send a message to ਪਿੰਡ ਹਰਦਿਆਲੇਆਣਾ:

Shortcuts

Share