Soul of Nature

Soul of Nature Social Service

17/08/2026
10/08/2026

ਪਿੰਡ ਕਮਾਣਾ ਵਿਖੇ ਆਸਰਾ ਫਾਉਂਡੇਸ਼ਨ ਬਰੇਟਾ ਦੁਆਰਾ ਅਲਿਮਕੋ ਕੰਪਨੀ ਦੇ ਯਤਨਾਂ ਸਦਕਾ 12 ਅਗਸਤ ਨੂੰ 60 ਸਾਲ ਜਾ ਵਧੇਰੀ ਉਮਰ ਵਾਲੇ ਬਜ਼ੁਰਗ ਅਤੇ ਹੈਂਡੀਕੈਪਟ ਨਾਗਰਿਕਾਂ /ਜ਼ਰੂਰਤਮੰਦਾ ਲਈ ਗੁਰਦੁਆਰਾ ਸਾਹਿਬ ਕਮਾਣਾ ਵਿਖੇ ਪੈਮਾਇਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸਿਲੈਕਸ਼ਨ ਤੋਂ ਬਾਅਦ ਸਹਾਇਕ ਉਪਕਰਨ ਦਿੱਤੇ ਜਾਣਗੇ।

ਬਾਲਾ ਪ੍ਰੀਤਮ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਅਲੌਕਿਕ ਦ੍ਰਿਸ਼।
08/08/2026

ਬਾਲਾ ਪ੍ਰੀਤਮ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਅਲੌਕਿਕ ਦ੍ਰਿਸ਼।

07/08/2026

ਅੱਠਵੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭਨਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ।

Address

125050
Fatehabad
125050

Telephone

+919354313713

Website

Alerts

Be the first to know and let us send you an email when Soul of Nature posts news and promotions. Your email address will not be used for any other purpose, and you can unsubscribe at any time.

Shortcuts

Share

Category