Tarsem Dandiwal

Tarsem Dandiwal ਸੱਚ ਦੀ ਆਵਾਜ਼

24/02/2026
16/01/2026

, ਬਾਬੇ ਨਾਨਕ ਦਾ ਸਿਰ ਹੱਥ,
ਰੁਤਬਾ ਜਿਵੇਂ ਪਿੰਡ ਦੀ ਸੱਥ,
ਮੈਂ ਦਰਵਾਜ਼ਾ ਬੋਲਦੈਂ....

ਮੈਂ ਹਾਂ ਪਿੰਡਾਂ ਦੀ ਸ਼ਾਨ,
ਬੈਠਣ ਨੇਕ ਰੂਹ ਇਨਸਾਨ,
ਮੈਂ ਦਰਵਾਜ਼ਾ ਬੋਲਦੈਂ...

ਕੀ ਰੀਸ ਕਰੂਗੀ ਕੋਠੀ,
ਮੇਰੇ ਸਾਹਮਣੇ ਪੈਜੇ ਛੋਟੀ,
ਮੈਂ ਦਰਵਾਜ਼ਾ ਬੋਲਦੈਂ...

ਮੈਂ ਪਿਆ ਨੀ ਬੈਂਕ ਦੇ ਰਾਹ,
ਮੈਨੂੰ ਤਾਂ ਸਜਦਾ ਕਰਦੇ ਸ਼ਾਹ,
ਮੈਂ ਦਰਵਾਜ਼ਾ ਬੋਲਦੈਂ...

'ਚਹਿਲਾ' ਗੱਲਾਂ ਨੌਂ ਲੱਖੀਆਂ,
ਮੈਂ ਤਾਂ ਸਾਂਭ ਕੇ ਨੇ ਰੱਖੀਆਂ,
ਮੈਂ ਦਰਵਾਜ਼ਾ ਬੋਲਦੈਂ ....

ਜਸਵਿੰਦਰ ਸਿੰਘ ਚਾਹਲ

Address

Fatehabad
125051

Website

Alerts

Be the first to know and let us send you an email when Tarsem Dandiwal posts news and promotions. Your email address will not be used for any other purpose, and you can unsubscribe at any time.

Share