Inquilab Lehar

Inquilab Lehar ਆਵਾਜ਼ ਹੱਕ ਸੱਚ ਦੀ

30/11/2021
19/11/2021

ਕਿਸਾਨਾਂ ਦੇ ਅੰਦੋਲਨ ਅੱਗੇ ਝੁਕੀ ਕੇਂਦਰ ਸਰਕਾਰ,
ਤਿੰਨੇ ਖੇਤੀ ਕਾਨੂੰਨ ਵਾਪਿਸ ਲੈਣ ਦਾ ਕਿੱਤਾ ਐਲਾਨ.....

ਇਤਿਹਾਸਕ ਜਿੱਤ....ਕਿਸਾਨ ਮਜਦੂਰ ਏਕਤਾ ਜਿੰਦਾਬਾਦ.👍

ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪 ਕਿਸਾਨ ਅੰਦੋਲਨ ਜਿੰਦਾਬਾਦ 👍
06/11/2021

ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪 ਕਿਸਾਨ ਅੰਦੋਲਨ ਜਿੰਦਾਬਾਦ 👍

🙏🙏 ਵਾਹਿਗੁਰੂ ਜੀ 🙏🙏
30/10/2021

🙏🙏 ਵਾਹਿਗੁਰੂ ਜੀ 🙏🙏

ਸਾਰਿਆ ਦਾ ਮਾਲਿਕ ਇੱਕ 🙏
11/10/2021

ਸਾਰਿਆ ਦਾ ਮਾਲਿਕ ਇੱਕ 🙏

https://youtu.be/WrEKaic-6Xo
27/09/2021

https://youtu.be/WrEKaic-6Xo

Gulaam (HD Video) Preet Brongia ft Rahul Khanna | Latest Punjabi Songs 2021 | New Punjabi Songs 2021Brongia Music Proudly Presents a Video of "Gulaam" Song, ...

27/09/2021

ਸਾਡਾ ਇਨਕਲਾਬ ਲਹਿਰ ਗਰੁੱਪ ਭਾਰਤ ਬੰਦ ਦਾ ਸਮਰਥਨ ਪ੍ਰੀਤ ਬਰੋਂਗੀਆ ਦੇ ਏਸ ਗੀਤ ਰਾਹੀਂ ਕਰਦਾ ਹੈ। ਤੇ ਅਜੋਕੀ ਜ਼ਾਲਮ ਸਰਕਾਰ ਦਾ ਵਿਰੌਧ ਕਰਦਾ ਹੈ।
ਮੰਨ ਕੀ ਬਾਤ ਛੱਡ ਕੇ ਜੰਨ ਕੀ ਬਾਤ ਕਰਨੀ ਚਾਹੀਦੀ ਹੈ ਸਰਕਾਰ ਨੂੰ। ਇਨਕਲਾਬ ਜ਼ਿੰਦਾਬਾਦ 👍

14/09/2021

ਲੀਡਰ ਵੀ 50 ਸਾਲ ਤੋਂ ਵੱਧ ਦੀ ਉਮਰ ਦੇ ਨੀ ਹੋਣੇ ਚਾਹੀਦੇ....ਇਹਨਾਂ ਦਾ ਕੁਰਸੀ ਛੱਡਣ ਨੂੰ ਜੀ ਹੀ ਨੀ ਕਰਦਾ ਜਦੋਂ ਤੱਕ ਰੱਬ ਦਾ ਬੁਲਾਵਾ ਨੀ ਆਉਂਦਾ ਕ ਆਜਾ ਬੱਸ ਕਰ ਹੁਣ ਉੱਪਰ ਵਾਲੀ ਕੁਰਸੀ ਵੇਹਲੀ ਪਈ ਐ ਤੇਰੇ ਲਈ....🤨

Address

Sirhind
Fatehgarh Sahib
140406

Website

Alerts

Be the first to know and let us send you an email when Inquilab Lehar posts news and promotions. Your email address will not be used for any other purpose, and you can unsubscribe at any time.

Contact The Organization

Send a message to Inquilab Lehar:

Share

Category